*ਜਲੰਧਰ ਪੁੱਜਣ ਤੇ ਰੇਚਲ ਗੁਪਤਾ ਦਾ ਭਰਵਾਂ ਸਵਾਗਤ, ਸ਼ਹਿਰ ਵਾਸੀਆਂ ਨੇ ਕੀਤੀ ਫੁੱਲਾਂ ਦੀ ਵਰਖਾ*

ਜਲੰਧਰ (ਜਸਪਾਲ ਕੈਂਥ)-ਜ਼ੀ ਸਟੂਡੀਓ, ਜੈਪੁਰ, ਰਾਜਸਥਾਨ ਵਿੱਚ ਆਯੋਜਿਤ ਮਿਸ ਗ੍ਰੈਂਡ ਇੰਡੀਆ 2024 ਮੁਕਾਬਲਾ ਜਿੱਤਣ ਵਾਲੀ ਰੇਚਲ ਗੁਪਤਾ ਅੱਜ ਆਪਣੇ ਜੱਦੀ ਸ਼ਹਿਰ ਜਲੰਧਰ ਵਿਖੇ ਪੁੱਜੀ ਇਸ ਮੌਕੇ ਹਜ਼ਾਰਾਂ ਸ਼ਹਿਰ ਨਿਵਾਸੀਆਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਵਧਾਈ ਦਿੱਤੀ। ਰੇਚਲ ਗੁਪਤਾ ਜਿਉ ਹੀ ਜਲੰਧਰ ਸ਼ਹਿਰ ਵਿੱਚ ਪੁੱਜੀ ਅਤੇ ਸ਼ਹਿਰ ਨਿਵਾਸੀਆਂ ਨੇ ਉਹਨਾਂ ਦੇ ਸਵਾਗਤ ਲਈ ਬਹੁਤ […]

Continue Reading

*ਪੰਜਾਬ ਦੀ 20 ਸਾਲਾ ਰੇਚਲ ਗੁਪਤਾ ਨੇ ਜ਼ੀ ਸਟੂਡੀਓ, ਜੈਪੁਰ, ਰਾਜਸਥਾਨ ਵਿੱਚ ਆਯੋਜਿਤ ਮਿਸ ਗ੍ਰੈਂਡ ਇੰਡੀਆ 2024 ਮੁਕਾਬਲਾ ਜਿੱਤਿਆ*

ਜਲੰਧਰ (ਜਸਪਾਲ ਕੈਂਥ)-ਪੰਜਾਬ ਦੀ 20 ਸਾਲਾ ਰੇਚਲ ਗੁਪਤਾ ਨੇ ਜ਼ੀ ਸਟੂਡੀਓ, ਜੈਪੁਰ, ਰਾਜਸਥਾਨ ਵਿੱਚ ਆਯੋਜਿਤ ਮਿਸ ਗ੍ਰੈਂਡ ਇੰਡੀਆ 2024 ਮੁਕਾਬਲਾ ਜਿੱਤ ਲਿਆ ਹੈ। ਉਹ ਹੁਣ ਇਸ ਅਕਤੂਬਰ ਵਿੱਚ ਕੰਬੋਡੀਆ ਅਤੇ ਥਾਈਲੈਂਡ ਵਿੱਚ ਮਿਸ ਗ੍ਰੈਂਡ ਇੰਟਰਨੈਸ਼ਨਲ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ ਜਿੱਥੇ 80 ਤੋਂ ਵੱਧ ਦੇਸ਼ ਗੋਲਡਨ ਕ੍ਰਾਊਨ ਲਈ ਮੁਕਾਬਲਾ ਕਰਨਗੇ!  ਮਿਸ ਗ੍ਰੈਂਡ ਇੰਟਰਨੈਸ਼ਨਲ ਇਸ […]

Continue Reading

*ਸਿਖ ਚਿੰਤਕਾਂ ਵਲੋਂ ਬੇਨਤੀ ਕਿ ਸਿੰਘ ਸਾਹਿਬਾਨ ਪੰਥਕ ਸੋਚ ਅਨੁਸਾਰ ਨੁਮਾਇੰਦਾ ਇਕਠ ਬੁਲਾਕੇ ਦਾਗੀ ਅਕਾਲੀ ਲੀਡਰਾਂ ਬਾਰੇ ਫੈਸਲਾ ਲੈਣ*

ਜਲੰਧਰ (ਜਸਪਾਲ ਕੈਂਥ)- ਸਿਖ ਪੰਥ ਦੇ ਚਿੰਤਕ ਗੁਰਤੇਜ ਸਿੰਘ ਆਈਏਐਸ,ਪਰਮਿੰਦਰ ਪਾਲ ਸਿੰਘ ਖਾਲਸਾ ਸੂਬਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਸਿਖ ਚਿੰਤਕ ਭਾਈ ਹਰਸਿਮਰਨ ਸਿੰਘ ਅਨੰਦਪੁਰ ਸਾਹਿਬ,ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਨੇ ਸਿੰਘ ਸਾਹਿਬਾਨਾਂ ਉਪਰ ਬੇਨਤੀ ਕਰਦਿਆਂ ਕਿਹਾ ਕਿ ਅਕਾਲੀ ਸੰਕਟ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਜੋ 30 ਅਗਸਤ ਨੂੰ ਹੋਣੀ […]

Continue Reading

*ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਦਾ ਦੇਹਾਂਤ,83 ਸਾਲ ਦੀ ਉਮਰ ’ਚ ਲਏ ਆਖਰੀ ਸਾਹ*

ਚੰਡੀਗੜ੍ਹ (ਜਸਪਾਲ ਕੈਂਥ)-ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਸਾਡੇ ਦਰਮਿਆਨ ਨਹੀਂ ਰਹੇ। ਉਨ੍ਹਾਂ ਨੇ ਸੰਖੇਪ ਬਿਮਾਰੀ ਮਗਰੋਂ ਅੱਜ 83 ਸਾਲ ਦੀ ਉਮਰ ’ਚ ਆਪਣੇ ਆਖਰੀ ਸਾਹ ਲਏ। ਪੇਸ਼ੇ ਤੋਂ ਇੱਕ ਵਕੀਲ, ਜੋਗਿੰਦਰ ਸਿੰਘ ਨੇ ਇਕ ਸੁਤੰਤਰ ਮੀਡੀਆ ਆਉਟਲੈਟ ਲੱਭਣ ਅਤੇ ਸਥਾਪਤ ਕਰਨ ਲਈ ਇਕ ਸ਼ਾਨਦਾਰ ਕੈਰੀਅਰ ਛੱਡ ਦਿਤਾ ਸੀ। ਪੰਥ ਲਈ ਕੁੱਝ ਕਰ […]

Continue Reading

*ਜਥੇਦਾਰ ਅਕਾਲ ਤਖਤ ਅਕਾਲੀ ਸੰਕਟ ਹਲ ਕਰਨ ਲਈ ਪੰਥਕ ਨੁਮਾਇੰਦਾ ਇਕਠ ਬੁਲਾਉਣ-ਸਿਖ ਸੇਵਕ ਸੁਸਾਇਟੀ*

ਜਲੰਧਰ (ਜਸਪਾਲ ਕੈਂਥ)-ਬੀਤੇ ਦਿਨੀਂ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵਲੋਂ ਜਥੇਦਾਰ ਪਰਮਿੰਦਰ ਸਿੰਘ ਖਾਲਸਾ ,ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ,ਸਿਖ ਚਿੰਤਕ ਭਾਈ ਹਰਸਿਮਰਨ ਸਿੰਘ ਨੇ ਜਥੇਦਾਰ ਅਕਾਲ ਤਖਤ ਨੂੰ ਬੇਨਤੀ ਪੱਤਰ ਦਿਤਾ ਕਿ ਅਕਾਲੀ ਲੀਡਰਸ਼ਿਪ ਦੇ ਸੰਕਟ ਮਸਲਾ ਕੇਵਲ ਧਾਰਮਿਕ ਤਨਖਾਹ ਲਗਾਉਣ ਤੇ ਆਗੂਆਂ ਵੱਲੋਂ ਮੁਆਫੀ ਮੰਗ ਲਏ ਜਾਣ ਤਕ ਸੀਮਤ ਨਾ ਰਖਿਆ ਜਾਵੇ।ਇਹਨਾਂ ਦੋਸ਼ਾਂ ਦੇ ਫੈਸਲਿਆਂ […]

Continue Reading

*ਕਰਤਾਰਪੁਰ ਵਿਚ ਲੋਕਾਂ ਦੇ ਦਰਜ ਕੀਤੇ ਜਾ ਰਹੇ ਝੂਠੇ ਪਰਚੇ*

ਜਲੰਧਰ (ਜਸਪਾਲ ਕੈਂਥ)- ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਦੋਂ ਦੀ ਆਪ ਸਰਕਾਰ ਸੂਬੇ ਵਿਚ ਬਣੀ ਹੈ ਉਦੋਂ ਤੋਂ ਖ਼ਾਸ ਕਰ ਹਲਕਾ ਕਰਤਾਰਪੁਰ ਵਿੱਚ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਪੁਲਿਸ ਵੱਲੋਂ ਇਹ ਕੰਮ ਜਿਆਦਾਤਰ ਸੱਤਾਧਾਰੀ ਆਪ ਦੇ ਪ੍ਰਭਾਵ ਹੇਠ ਕੀਤਾ ਜਾ […]

Continue Reading

*ਬਸਪਾ ਲੀਡਰਸ਼ਿਪ ਖਿਲਾਫ ਮਾੜੀ ਸ਼ਬਦਾਵਲੀ ਬੋਲਣ ਵਾਲਿਆਂ ’ਤੇ ਪਰਚਾ ਦਰਜ*

ਜਲੰਧਰ (ਜਸਪਾਲ ਕੈਂਥ)- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਲੀਡਰਸਿਪ ਤੇ ਵਰਕਰਾਂ ਖਿਲਾਫ ਸੋਸ਼ਲ ਮੀਡੀਏ ’ਤੇ ਲਗਾਤਾਰ ਮਾੜੀ ਸ਼ਬਦਾਵਲੀ ਵਰਤਣ ਵਾਲਿਆਂ ’ਤੇ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਥਾਣਾ ਡਵੀਜ਼ਨ ਨੰਬਰ ਅੱਠ ਵਿੱਚ ਪਰਚਾ (ਐਫਆਈਆਰ 154/24) ਦਰਜ ਕੀਤਾ ਹੈ। ਇਹ ਪਰਚਾ ਸੰਦੀਪ ਮੂਲਨਿਵਾਸੀ, ਭਾਰਤ ਭੂਸ਼ਣ, ਰਵੀਪਾਲ, ਰਣਜੀਤ ਬੈਂਸ ਸਾਰੇ ਵਾਸੀ ਸਈਪੁਰ ਤੇ ਰਜਿੰਦਰ ਰਾਣਾ ਵਾਸੀ ਹੀਰਾਪੁਰ ਖਿਲਾਫ ਦਰਜ […]

Continue Reading

*ਆਪ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਬਸਪਾ ਦਾ ਵੱਡਾ ਪ੍ਰਦਰਸ਼ਨ*

ਜਲੰਧਰ (ਜਸਪਾਲ ਕੈਂਥ)- ਆਪ ਸਰਕਾਰ ਦੌਰਾਨ ਆਮ ਲੋਕਾਂ, ਦਲਿਤਾਂ-ਪੱਛੜਿਆਂ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਸੁਣਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਸੋਮਵਾਰ ਨੂੰ ਬਸਪਾ ਨੇ ਜਲੰਧਰ ਪੁਲਿਸ ਕਮਿਸ਼ਨਰ ਦਫਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਭਾਰੀ ਗਰਮੀ ਦੇ ਬਾਵਜੂਦ ਬਸਪਾ ਵਰਕਰ ਵੱਡੀ ਗਿਣਤੀ ਵਿੱਚ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਅਤੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਦਾ […]

Continue Reading

*ਬਸਪਾ ਆਗੂਆਂ ਤੇ ਵਰਕਰਾਂ ’ਤੇ ਸਈਪੁਰ ਵਿੱਚ ਪੁਲਿਸ ਹਿੰਸਾ ਦਾ ਮਸਲਾ ਰਾਜਪਾਲ ਕੋਲ ਪੁੱਜਾ*

ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਦੀ ਲੀਡਰਸ਼ਿਪ ਨੇ ਜਲੰਧਰ ਵਿੱਚ ਬਸਪਾ ਆਗੂਆਂ ਤੇ ਵਰਕਰਾਂ ’ਤੇ ਕਮਿਸ਼ਨਰੇਟ ਪੁਲਿਸ ਵੱਲੋਂ ਕੀਤੇ ਨਜਾਇਜ਼ ਲਾਠੀਚਾਰਜ ਤੇ ਖਿੱਚ ਧੂਹ ਅਤੇ ਝੂਠੇ ਪਰਚਿਆਂ ਦੇ ਮਾਮਲੇ ਨੂੰ ਪੰਜਾਬ ਦੇ ਰਾਜਪਾਲ ਕੋਲ ਚੁੱਕਿਆ ਹੈ। ਬਸਪਾ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜੀ, ਸੂਬਾ ਇੰਚਾਰਜ ਡਾ. ਨਛੱਤਰ ਪਾਲ, ਅਜੀਤ ਸਿੰਘ ਭੈਣੀ ਤੇ ਸੂਬਾ […]

Continue Reading

*ਜਲੰਧਰ ਪੱਛਮੀ ਤੋਂ ਮਹਿੰਦਰ ਭਗਤ ਦੀ ਜਿੱਤ ਦਾ ਮੁੱਖ ਕਾਰਨ ਲੋਕਾਂ ਵਿੱਚ ਸੀਐਮ ਭਗਵੰਤ ਮਾਨ ਦੀ ਲੋਕਪ੍ਰੀਅਤਾ-ਕਾਕੂ ਆਲੂਵਾਲੀਆ*

ਜਲੰਧਰ (ਜਸਪਾਲ ਕੈਂਥ)- ਜਲੰਧਰ ਪੱਛਮੀ ਜ਼ਿਮਨੀ ਚੋਣ ‘ਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ‘ਆਪ’ ਪਾਰਟੀ ‘ਚ ਖੁਸ਼ੀ ਦਾ ਮਾਹੌਲ ਹੈ।  ‘ਆਪ’ ਆਗੂ ਕਾਕੂ ਆਹਲੂਵਾਲੀਆ ਨੇ ਜਲੰਧਰ ਪੱਛਮੀ ਚੋਣਾਂ ‘ਚ ਜਿੱਤ ਲਈ ਨਾ ਸਿਰਫ਼ ਵੋਟਰਾਂ ਦਾ ਧੰਨਵਾਦ ਕੀਤਾ, ਸਗੋਂ ਜਿੱਤ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦਿੱਤਾ।  ‘ਆਪ’ ਆਗੂ ਕਾਕੂ ਆਹਲੂਵਾਲੀਆ […]

Continue Reading