*ਐਡਵੋਕੇਟਸ ਫਾਰ ਫਾਰਮਰਸ ਐਂਡ ਲੇਬਰਰਜ, ਜਲੰਧਰ ਵਲੋਂ 09 ਦੇ ਪੰਜਾਬ ਬੰਦ ਦਾ ਸਮਰਥਨ*

ਜਲੰਧਰ (ਦਾ ਮਿਰਰ ਪੰਜਾਬ)-ਅੱਜ ਮਿਤੀ 08.08.2023, ਜਲੰਧਰ, ਐਡਵੋਕੇਟਸ ਫਾਰ ਫਾਰਮਰਸ ਐਂਡ ਲੇਬਰਰਜ, ਜਲੰਧਰ ਦੀ ਇੱਕ ਹੰਗਾਮੀ ਮੀਟਿੰਗ ਸ.ਗੁਰਜੀਤ ਸਿੰਘ ਕਾਹਲੋਂ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸ. ਰਜਿੰੰਦਰ ਸਿੰਘ ਮੰਡ, ਜਨਰਲ ਸੈਕਟ੍ਰੀ, ਰਾਜੂ ਅੰਬੇਡਕਰ ਐਡਵੋਕੇਟ, ਰੂਬਲ ਐਡਵੋਕੇਟ, ਮਧੁ ਰਚਨਾ ਐਡਵੋਕੇਟ, ਕਰਨਜੀਤ ਰੰਧਾਵਾ ਐਡਵੋਕੇਟ, ਅਮਨਦੀਪ ਸਿੰਘ ਜੰਮੂ ਐਡਵੋਕੇਟ, ਵਰੁਨ ਖੰਨਾ ਐਡਵੋਕੇਟ, ਮੁਖਜਿੰਦਰ ਸਿੰਘ ਸਿੱਧੂ […]

Continue Reading

*फिरोजपुर कैंटोनमेंट बोर्ड में जाली भर्ती का उठा मामला, कई अधिकारियों पर 420 का मामला दर्ज*

जालंधर 6 अगस्त ( jaspal kainth)-फिरोजपुर कैंटोनमेंट बोर्ड भ्रष्टाचार को लेकर कई बार सुर्खियों में रहा है कुछ वर्ष पहले वहां सीबीआई का रेड भी पढ़ा था और भ्रष्टाचार से जुड़ा एक और मामला सामने आया है।  फिरोज़पुर कैंटोनमेंट बोर्ड में सेनेटरी इंस्पेक्टर तथा एलडीसी मामले में की गई गड़बड़ी को लेकर तत्कालीन सीईओ सहित […]

Continue Reading

*ਪੰਥਕ ਵਿਰੋਧੀ ਪਾਰਟੀਆਂ ਦੇ ਹੱਥਕੰਡੇ ਬਣ ਕੇ ਵਿਰੋਧੀ ਜੋ ਮਰਜੀ ਕਹੀ ਜਾਣ, ਸੁਖਬੀਰ ਸਿੰਘ ਬਾਦਲ ਹੀ ਸ਼੍ਰੋ.ਅ.ਦਲ ਦੇ ਪ੍ਰਧਾਨ ਰਹਿਣਗੇ——-ਭੱਟੀ, ਲਹਿਰਾ, ਨੌਰਾ, ਭੰਗੂ ਅਤੇ ਭਦਾਸ*

ਪੈਰਿਸ 6 ਅਗਸਤ ( ਭੱਟੀ ਫਰਾਂਸ ) ਪੈਰਿਸ ਤੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਨੇਤਾਵਾਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਪੰਥਕ ਵਿਰੋਧੀ ਪਾਰਟੀਆਂ ਦੇ ਹੱਥਕੰਢੇ ਬਣ ਕੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੇ ਬਹੁਤ ਸਾਰੇ ਪੁਰਾਣੇ ਅਕਾਲੀ ਲੀਡਰ, ਸੁਖਬੀਰ ਸਿੰਘ ਜੀ ਬਾਦਲ ਦੀ ਨੁਮਾਇੰਦਗੀ […]

Continue Reading

*ਮਨੀਪੁਰ ਵਿਚ ਕੁੱਕੀ ਭਾਈਚਾਰੇ ‘ਤੇ ਕੀਤੇ ਜਾ ਰਹੇ ਜਬਰ-ਜ਼ੁਲਮ ਦਾ ਮੁਲਾਂਕਣ ਕਰਨ ਲਈ ਆਵਾਜ਼ ਏ ਕੌਮ ਵਲੋਂ ਸਮੂਹ ਸਿੱਖ, ਮੁਸਲਿਮ, ਦਲਿਤ, ਈਸਾਈ ਅਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਖੁੱਲੀ ਵਿਚਾਰ ਚਰਚਾ*

ਜਲੰਧਰ (ਦਾ ਮਿਰਰ ਪੰਜਾਬ)-ਭਾਰਤੀ ਹਕੂਮਤ ਵੱਲੋਂ ਮਨੀਪੁਰ ਵਿਚ ਕੁੱਕੀ ਭਾਈਚਾਰੇ ‘ਤੇ ਕੀਤੇ ਜਾ ਰਹੇ ਜਬਰ-ਜ਼ੁਲਮ ਦਾ ਮੁਲਾਂਕਣ ਕਰਨ ਲਈ ਆਵਾਜ਼ ਏ ਕੌਮ ਵਲੋਂ ਸਮੂਹ ਸਿੱਖ, ਮੁਸਲਿਮ, ਦਲਿਤ, ਈਸਾਈ ਅਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਖੁੱਲੀ ਵਿਚਾਰ ਚਰਚਾ ਕੇ.ਐੱਲ. ਸਹਿਗਲ ਮੈਮੋਰੀਅਲ ਹਾਲ, ਜਲੰਧਰ ਵਿਖੇ ਕੀਤੀ ਗਈ। ਵਿਚਾਰ ਚਰਚਾ ਵਿੱਚ ਹਾਜ਼ਰੀ ਭਰਦਿਆਂ ਬਹੁਜਨ ਦ੍ਰਾਵਿੜ ਪਾਰਟੀ ਦੇ ਪ੍ਰਧਾਨ […]

Continue Reading

*ਮਾਮਲਾ ਆਬਕਾਰੀ ਵਿਭਾਗ ਵਲੋਂ ਸਕਾਚ ਦੀਆਂ 186 ਪੇਟੀਆਂ ਸਕਾਚ ਦੀਆਂ ਜ਼ਬਤ ਕੀਤੇ ਜਾਣ ਦਾ – ਠੇਕੇਦਾਰ ਸੋਫ਼ੀ ਨੂੰ ਨਹੀਂ ਬਖਸ਼ਿਆ ਜਾਵੇਗਾ – DETC ਪਰਮਜੀਤ ਸਿੰਘ*

ਜਲੰਧਰ, 5 ਅਗਸਤ (ਦਾ ਮਿਰਰ ਪੰਜਾਬ )-ਸ਼ਹਿਰ ਦੇ ਐਕਸਾਈਜ਼ ਵਿਭਾਗ ਨੇ ਕੁਝ ਦਿਨ ਪਹਿਲਾਂ ਕੋਟਲੀ ਥਾਨ ਸਿੰਘ ਦੇ ਸ਼ਰਾਬ ਦੇ ਠੇਕੇ ਤੋਂ ਸਕਾਚ ਦੀਆਂ 186 ਪੇਟੀਆਂ ਜ਼ਬਤ ਕੀਤੀਆਂ ਸਨ ਇਸ ਮਾਮਲੇ ਵਿਚ DETC ਸ੍ਰੀ ਪਰਮਜੀਤ ਸਿੰਘ ਨੇ ਕਿਹਾ ਠੇਕੇਦਾਰ ਸੁਰਿੰਦਰ ਸੋਫ਼ੀ ਵਿਰੁੱਧ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਹੁਣ ਠੇਕੇਦਾਰ […]

Continue Reading

*ਵਿਧਾਇਕ ਕੋਟਲੀ ਨੇ ਕੀਤੀ ਕੇਂਦਰੀ ਹਵਾਬਾਜ਼ੀ ਮੰਤਰੀ ਸਿੰਧੀਆ ਨਾਲ ਮੁਲਾਕਾਤ*

ਜਲੰਧਰ 4 ਅਗਸਤ (ਦਾ ਮਿਰਰ ਪੰਜਾਬ)-ਆਦਮਪੁਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅੱਜ ਭਾਰਤ ਸਰਕਾਰ ਦੇ ਹਵਾਬਾਜ਼ੀ ਮੰਤਰੀ ਸ੍ਰੀ ਜਿਯੋਤੀਰਾਦਿਤੀਆ ਸਿੰਧੀਆ ਜੀ ਨਾਲ ਮੁਲਾਕਾਤ ਕੀਤੀ । ਜਿਸ ਵਿੱਚ ਲੰਮੇ ਸਮੇਂ ਤੋਂ ਬੰਦ ਪਏ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਦੇ ਹਵਾਈ ਅੱਡੇ ਤੋਂ ਜਲਦ ਤੋਂ ਜਲਦ ਜਹਾਜ਼ਾਂ ਦੀ ਆਵਾਜਾਈ […]

Continue Reading

*45 ਲੱਖ ਰੁਪਏ ਦੀ ਨਜਾਇਜ਼ ਸ਼ਰਾਬ ਫੜੇ ਜਾਣ ਤੇ ਸ਼ਰਾਬ ਠੇਕੇਦਾਰ ਨੇ ਆਪਣੇ ਕਰਿੰਦੇ ਉੱਤੇ ਕਰਵਾਇਆ ਜਾਨਲੇਵਾ ਹਮਲਾ*

ਜਲੰਧਰ, 3 ਅਗਸਤ (ਦਾ ਮਿਰਰ ਪੰਜਾਬ) -ਪਿਛਲੇ ਮਹੀਨੇ ਦੀ 29 ਜੁਲਾਈ ਨੂੰ ਲੰਮਾ ਪਿੰਡ ਚੌਂਕ ਦੇ ਨਜ਼ਦੀਕ ਡੇਢ ਦਰਜਨ ਦੇ ਕਰੀਬ ਹਮਲਾਵਰਾਂ ਨੇ ਇੱਕ ਨੌਜਵਾਨ ਨੂੰ ਰੋਕ ਕੇ ਉਸਦੀ ਗੱਡੀ ਦੀ ਭੰਨ ਤੋੜ ਕੀਤੀ ਸੀ ਅਤੇ ਉਸਦੇ ਜਾਨਲੇਵਾ ਹਮਲਾ ਕੀਤਾ ਸੀ। ਇਸ ਮਾਮਲੇ ਵਿਚ ਪਤਾ ਲੱਗਾ ਹੈ ਕਿ ਇਹ ਹਮਲਾ ਸ਼ਰਾਬ ਦੇ ਠੇਕੇਦਾਰ ਵੱਲੋਂ ਕਰਵਾਇਆ […]

Continue Reading

*गुंडागर्दी का नंगा नाच करने वालों पर थाना आठ की पुलिस मेहरबान,हमला होने की आशंका के चलते 10 पहले ही पुलिस कमिश्नर को दी थी शिकायत*

जालंधर 2 अगस्त (The Mirror Punjab) वैसे तो जालंधर पुलिस अपने कारनामों को लेकर अक्सर विवादों में आते रहते हैं वैसा एक मामला गत दिवस लंबा पिंड चौक के समीप हुए एक व्यक्ति पर हुए हमले के बाद थाना नंबर आठ की पुलिस फिर विवादों में आ गई है। बताया जा रहा है कि 29 […]

Continue Reading

*ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਇਸ ਦੁਨੀਆਂ ਵਿਚ ਨਹੀਂ ਰਹੇ*

ਲੁਧਿਆਣਾ( ਦਾ ਮਿਰਰ ਪੰਜਾਬ)-ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਇਸ ਦੁਨੀਆਂ ਵਿਚ ਨਹੀਂ ਰਹੇ। ਉਹ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਸਨ ਤੇ ਹਸਪਤਾਲ ਵਿਚ ਜੇਰੇ ਇਲਾਜ ਸਨ।ਅੱਜ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਇਹ ਖਬਰ ਸੁਣਦੇ ਹੀ ਸੰਗੀਤ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ।ਸੁਰਿੰਦਰ ਸ਼ਿੰਦਾ ਦਾ ਅੱਜ ਡੀਐਮਸੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। […]

Continue Reading

*ਵਾਹੀਯੋਗ ਜ਼ਮੀਨ ’ਤੇ ਖੁਦਾਈ ਅਤੇ ਮਾਈਨਿੰਗ ਕੰਡਾ ਲਾਉਣ ਦੇ ਵਿਰੋਧ ‘ਚ ਨਿੱਤਰੇ ਪਿੰਡ ਵਾਸੀ*

ਦੀਪਕ ਠਾਕੁਰ ਹਾਜੀਪੁਰ (ਤਲਵਾਡ਼ਾ) 24 ਜੁਲਾਈ-ਇੱਥੇ ਪਿੰਡ ਕੁਲੀਆਂ ਲੁਬਾਣਾ ਅਤੇ ਸੰਧਵਾਲ ਦੀਆਂ ਪੰਚਾਇਤਾਂ ਨੇ ਥਾਣਾ ਹਾਜੀਪੁਰ ਮੁਖੀ ਨੂੰ ਵਾਹੀਯੋਗ ਜ਼ਮੀਨ ’ਤੇ ਮਾਈਨਿੰਗ ਬੰਦ ਕਰਵਾਉਣ ਅਤੇ ਪੰਚਾਇਤੀ ਰੱਕਬੇ ’ਤੇ ਮਾਈਨਿੰਗ ਦਾ ਕੰਡਾ ਨਾ ਲਗਾਉਣ ਲਈ ਮੰਗ ਪੱਤਰ ਦਿੱਤਾ ਹੈ। ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਕਰੱਸ਼ਰ ਮਾਲਕ ’ਤੇ ਡਰਾਉਣ, ਧਮਕਾਉਣ ਅਤੇ ਹਥਿਆਰ ਦਿਖਾਉਣ ਦੇ ਦੋਸ਼ ਲਗਾਏ ਹਨ। […]

Continue Reading