*ਭੂ-ਮਾਫੀਆ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਸਾਡੀ ਕਰੋੜਾਂ ਦੀ ਜ਼ਮੀਨ ‘ਤੇ ਕੀਤਾ ਕਬਜ਼ਾ-ਨਿਧੀ ਸ਼ਰਮਾ*

ਜਲੰਧਰ (ਦਾ ਮਿਰਰ ਪੰਜਾਬ)-ਨਿਧੀ ਸ਼ਰਮਾ ਪਤਨੀ ਤਜਿੰਦਰ ਸਿੰਘ ਨਿਵਾਸੀ ਬਾਬਾ ਗਧੀਆ ਨੇ ਪ੍ਰਸ਼ਾਸਨ sunny ਨਰੰਗ, ਬਿੰਟਾ ਅਤੇ ਨਗਰ ਨਿਗਮ ਫਗਵਾੜਾ ਉੱਪਰ ਦੋਸ਼ ਲਗਾਏ ਹਨ ਕਿ ਇਨ੍ਹਾਂ ਨੇ ਮਿਲੀ ਭੁਗਤ ਕਰਕੇ ਸਾਡੀ ਜੱਦੀ ਜਮੀਨ ਉੱਤੇ ਕਬਜ਼ਾ ਕਰ ਲਿਆ ਹੈ। ਨਿਧੀ ਸ਼ਰਮਾ ਨੇ ਅੱਜ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਾਬਾ […]

Continue Reading

*ਆਪ ਦੇ ਰਾਜ ‘ਚ ਨਸ਼ੇ ਤੇ ਜਬਰ ਦਾ ਵਿਰੋਧ ਕਰਨ ‘ਤੇ ਪੁਲਿਸ ਨੇ ਝੂਠਾ ਪਰਚਾ ਦਰਜ ਕੀਤਾ*

ਜਲੰਧਰ (ਦਾ ਮਿਰਰ ਪੰਜਾਬ )-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਰਾਹੀਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਤੇ ਉਨ੍ਹਾਂ ਦੇ ਸਾਥੀ ਬਸਪਾ ਅਹੁਦੇਦਾਰਾਂ-ਵਰਕਰਾਂ ‘ਤੇ ਜਲੰਧਰ ਦਿਹਾਤੀ ਪੁਲਿਸ ਨੇ ਥਾਣਾ ਮਕਸੂਦਾਂ ‘ਚ ਝੂਠਾ ਹਾਈਵੇ ਐਕਟ ਦਾ ਪਰਚਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪਰਚਾ […]

Continue Reading

*ਮੋਹਲੇਧਾਰ ਮੀਂਹ ਕਾਰਨ ਤਲਵਾਡ਼ਾ ਹੋਇਆ ਜਲ ਥਲ, ਖੱਡਾਂ ਚਡ਼੍ਹੀਆਂ*

ਦੀਪਕ ਠਾਕੁਰ ਤਲਵਾਡ਼ਾ, 22 ਜੁਲਾਈ-ਕੰਢੀ ਖ਼ੇਤਰ ’ਚ ਪਏ ਮੋਹਲੇਧਾਰ ਮੀਂਹ ਕਾਰਨ ਨੀਮ ਪਹਾਡ਼ੀ ਇਲਾਕਾ ਜਲ ਥਲ ਹੋ ਗਿਆ, ਖੱਡਾਂ ’ਚ ਹਡ਼੍ਹ ਆਉਣ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੂੰ ਦਫ਼ਤਰ ਤੇ ਸਕੂਲ ਕਾਲਜ ਜਾਣ ਅਤੇ ਆਉਣ ਵੇਲ਼ੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਿੰਡ ਸਧਾਣੀ ਦਾ ਇੱਕ ਮਾਤਰ ਸੰਪਰਕ ਮਾਰਗ ਪਾਣੀ ’ਚ ਰੁਡ਼੍ਹ ਗਿਆ ਹੈ। […]

Continue Reading

*ਥਾਣਾ ਪਤਾਰਾ ਦਾ ASI ਰਾਮ ਪ੍ਕਾਸ਼ 30,000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹਁਥੀਂ ਕਾਬੂ*

ਜਲੰਧਰ, 21 ਜੁਲਾਈ, (ਦਾ ਮਿਰਰ ਪੰਜਾਬ);- ਵਿਜੀਲੈਂਸ ਜਲੰਧਰ ਨੇ ਥਾਣਾ ਪਤਾਰਾ ਦੇ ਏ.ਐਸ.ਆਈ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਏਐਸਆਈ ਰਾਮ ਪ੍ਰਕਾਸ਼ ਵਾਸੀ ਜਲੰਧਰ ਵਜੋਂ ਹੋਈ ਹੈ। ਏਐਸਆਈ ਰਾਮ ਪ੍ਕਾਸ਼ ਨੇ ਲੜਾਈ-ਝਗੜੇ ਦਾ ਕੇਸ ਦਰਜ ਕੀਤਾ ਸੀ। ਕੇਸ ਚ ਨਾਮਜ਼ਦ ਮੁਲਜ਼ਮ ਜਸਵੀਰ ਸਿੰਘ ਨੂੰ ਕੇਸ ਵਿੱਚੋਂ ਕੱਢਣ […]

Continue Reading

*ਰਾਮਾਮੰਡੀ ਦੇ ਢਿੱਲਵਾਂ ਰੋਡ, ਸੈਨਿਕ ਬਿਹਾਰ ਵਿਖੇ ਇੱਕ ਕਬਜਾਧਾਰੀ ਵਲੋਂ ਸੜਕ ਤੇ ਹੀ ਕਬਜ਼ਾ ਕਰਕੇ ਬਣਾਈ ਦੁਕਾਨ*

ਜਲੰਧਰ (ਦਾ ਮਿਰਰ ਪੰਜਾਬ)-ਜਲੰਧਰ ਨਗਰ ਨਿਗਮ ਦੇ ਅਧੀਨ ਪੈਂਦੇ ਇਲਾਕਾ ਢਿੱਲਵਾਂ ਰੋਡ ਸੈਨਿਕ ਬਿਹਾਰ ਮੁੱਖ ਮਾਰਗ ਤੇ ਇੱਕ ਕਬਜਾਧਾਰੀ ਵਲੋਂ ਸੜਕ ਤੇ ਹੀ ਕਬਜ਼ਾ ਕਰਕੇ ਦੁਕਾਨ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਸ਼ਿਕਾਇਤ ਇਲਾਕੇ ਦੇ ਕੌਸਲਰ ਬਲਬੀਰ ਸਿੰਘ ਬਿੱਟੂ ਵੱਲੋਂ ਨਗਰ ਨਿਗਮ ਨੂੰ ਕਰ ਦਿੱਤੀ ਗਈ ਹੈ। ਨਗਰ ਨਿਗਮ ਵਲੋਂ ਇਸ ਸਬੰਧੀ […]

Continue Reading

*ਕਲੋਜ਼ਨਾਈਜ਼ਰ ਨੇ ਲਗਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੂਨਾ*

ਜਲੰਧਰ (ਦਾ ਮਿਰਰ ਪੰਜਾਬ)-ਇੱਕ ਪਾਸੇ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨਾਜਾਇਜ਼ ਕਲੋਨੀਆਂ ਤੇ ਨਜਾਇਜ ਉਸਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕਰ ਰਹੀ ਹੈ ਪਰ ਦੂਜੇ ਪਾਸੇ ਕਲੋਜ਼ਨਾਈਜ਼ਰ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਉਣ ਤੋਂ ਬਾਜ ਨਹੀਂ ਆ ਰਹੇ । ਇਸੇ ਤਰ੍ਹਾਂ ਦਾ ਇੱਕ ਨਜ਼ਾਰਾ ਪਿੰਡ ਨਗਰ (ਨੇੜੇ ਫਿਲੌਰ) ਵਿਖੇ ਦੇਖਣ ਨੂੰ ਮਿਲਿਆ। ਇੱਥੇ […]

Continue Reading

*ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹੇ, 22300 ਕਿਊਸਕ ਪਾਣੀ ਛੱਡਿਆ*

ਦੀਪਕ ਠਾਕੁਰ ਤਲਵਾਡ਼ਾ,16 ਜੁਲਾਈ -ਇੱਥੇ ਬੀਬੀਐਮਬੀ ਨੇ ਇਹਤਿਹਾਤ ਵਜੋਂ ਅੱਜ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਹਨ। ਬੀਬੀਐਮਬੀ ਪ੍ਰਸ਼ਾਸਨ ਵੱਲੋਂ ਇੱਕ ਦਿਨ ਪਹਿਲਾਂ ਪੱਤਰ ਜ਼ਾਰੀ ਕਰਕੇ ਇਸਦੀ ਅਗਾਊਂ ਸੂਚਨਾ ਸਬੰਧਤ ਰਾਜਾਂ ਨੂੰ ਦਿੱਤੀ ਗਈ ਸੀ। ਡੈਮ ਅਧਿਕਾਰੀਆਂ ਮੁਤਾਬਕ ਸ਼ਾਮ ਚਾਰ ਵਜੇ ਪੌੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ’ਚ ਪਾਣੀ ਦੀ ਆਮਦ 95431 ਕਿਊਸਕ […]

Continue Reading

*ਆਪ ਸਰਕਾਰ ‘ਚ ਐਨਆਰਆਈ ਨੂੰ ਨਹੀਂ ਮਿਲ ਰਿਹਾ ਇਨਸਾਫ*

*ਐਨ.ਆਰ ਆਈ ਸਵਰਨ ਸਿੰਘ ਨੇ ਹਲਕਾ ਬਾਬਾ ਬਕਾਲਾ ਦੇ ਐਮ ਐਲ ਏ ਉਪਰ ਲਗਾਏ ਗੰਭੀਰ ਦੋਸ਼ – ਐਨਆਰਆਈ ਸਵਰਨ ਸਿੰਘ ਤਰਨਤਾਰਨ* *ਜ਼ਮੀਨ ਸਬੰਧੀ ਚੱਲਦੇ ਆ ਰਹੇ ਵਿਵਾਦ ‘ਚ ਦੋਸ਼ੀ ਕਰ ਰਹੇ ਹਨ ਐਨਆਰਆਈ ਤੇ ਵਾਰ-ਵਾਰ ਹਮਲਾ* ਜਲੰਧਰ( ਦਾ ਮਿਰਰ ਪੰਜਾਬ )-ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਵਰਨ ਸਿੰਘ ਪੁੱਤਰ ਜੁਗਿੰਦਰ ਸਿੰਘ ਯੂਕੇ (ਇੰਗਲੈਂਡ) ਦਾ ਸਿਟੀਜਨ ਹਾਂ […]

Continue Reading

*ਬੁਢਾਪਾ ਪੈਨਸ਼ਨ ਲਗਾਉਣ ਲਈ ਸਰਕਾਰ ਨੇ ਜਨਮ ਸਰਟੀਫਿਕੇਟ ਦੀ ਲਗਾਈ ਸ਼ਰਤ ਹਟਾਈ*

ਦੀਪਕ ਠਾਕੁਰ ਤਲਵਾਡ਼ਾ,12 ਜੁਲਾਈ -ਪੰਜਾਬ ਸਰਕਾਰ ਨੇ ਬੁਢਾਪਾ ਪੈਨਸ਼ਨ ਲਗਾਉਣ ਲਈ ਉਮਰ ਦੇ ਸਬੂਤ ਵਜੋਂ ਆਧਾਰ ਕਾਰਡ ਜਾਂ ਵੋਟਰ ਕਾਰਡ ਜਾਂ ਵੋਟਰ ਸੂਚੀ ਦੇ ਨਾਲ ਜਨਮ ਸਰਟੀਫਿਕੇਟ ਜਾਂ ਦਸਵੀਂ ਪਾਸ ਜਾਂ ਸਕੂਲ ਛੱਡਣ ਦੇ ਸਰਟੀਫਿਕੇਟ ਦੇ ਕੋਈ ਇੱਕ ਦਸਤਾਵੇਜ਼ ਦੇਣ ਦੀ ਲਾਜ਼ਮੀ ਕੀਤੀ ਸ਼ਰਤ ਹਟਾ ਲਈ ਹੈ। ਸਰਕਾਰ ਦੇ ਫੈਸਲੇ ਨਾਲ ਯੋਗ ਲਾਭਪਾਤਰੀਆਂ ਨੂੰ ਬੁਢਾਪੇ […]

Continue Reading

*ਪ੍ਰਾਪਰਟੀ ਡੀਲਰ ਨੇ ਲਗਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੂਨਾ*

ਜਲੰਧਰ (ਦਾ ਮਿਰਰ ਪੰਜਾਬ)-ਇੱਕ ਪਾਸੇ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨਾਜਾਇਜ਼ ਕਲੋਨੀਆਂ ਤੇ ਨਜਾਇਜ ਉਸਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕਰ ਰਹੀ ਹੈ ਪਰ ਦੂਜੇ ਪਾਸੇ ਸ਼ੈਤਾਨ ਪ੍ਰਾਪਰਟੀ ਡੀਲਰ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਉਣ ਤੋਂ ਬਾਜ ਨਹੀਂ ਆ ਰਹੇ । ਇਸੇ ਤਰ੍ਹਾਂ ਦਾ ਇੱਕ ਨਜ਼ਾਰਾ ਕੁਕੀ ਢਾਬ ਮਿੱਠਾਪੂਰ ਰੋਡ ਉਤੇ ਦੇਖਣ ਨੂੰ […]

Continue Reading