*ਰਾਜਸਥਾਨ ਦੀ ਘਟਨਾ ਨੂੰ ਲੈ ਕੇ ਬਸਪਾ ਨੇ ਕਾਂਗਰਸ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ, ਰਾਸ਼ਟਰਪਤੀ ਤੋਂ ਰਾਜਸਥਾਨ ਦੀ ਕਾਂਗਰਸ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ*

ਜਲੰਧਰ (ਦਾ ਮਿਰਰ ਪੰਜਾਬ) ਬਹੁਜਨ ਸਮਾਜ ਪਾਰਟੀ ( ਬਸਪਾ ) ਨੇ ਰਾਜਸਥਾਨ ‘ ਚ ਸਕੂਲ ਵਿਦਿਆਰਥੀ ਇੰਦਰ ਮੇਘਵਾਲ ਦੀ ਹੱਤਿਆ ਅਤੇ ਦਲਿਤਾਂ ‘ ਤੇ ਹੋ ਰਹੇ ਅੱਤਿਆਚਾਰਾਂ ਦੇ ਮਾਮਲਿਆਂ ਨੂੰ ਲੈ ਕੇ ਅੱਜ ਵੀਰਵਾਰ ਨੂੰ ਡੀਸੀ ਦਫਤਰ ਜਲੰਧਰ ਸਾਹਮਣੇ ਪ੍ਰਦਰਸ਼ਨ ਕੀਤਾ । ਇਸ ਤੋਂ ਬਾਅਦ ਡੀਸੀ ਰਾਹੀਂ ਰਾਸ਼ਟਰਪਤੀ ਦੇ ਨਾਂ ਇੱਕ ਮੈਮੋਰੰਡਮ ਦਿੱਤਾ ਗਿਆ , […]

Continue Reading

*ਡਾ: ਜੌਹਲ ਦੇ ਸਮਰਥਨ ‘ਚ ਆਈਐਮਏ ਆਈ ਸਾਹਮਣੇ, ਜਲੰਧਰ ਦੇ ਹਸਪਤਾਲਾਂ ਦੀਆਂ ਐਮਰਜੈਂਸੀ ਸੇਵਾਵਾਂ ਬੰਦ ਕਰਨ ਦੀ ਦਿੱਤੀ ਚੇਤਾਵਨੀ*

ਜਲੰਧਰ ( ਦਾ ਮਿਰਰ ਪੰਜਾਬ): ਜੌਹਲ ਹਸਪਤਾਲ ਦੇ ਮਾਲਕ ਡਾਕਟਰ ਬਲਜੀਤ ਸਿੰਘ ਜੌਹਲ ਖਿਲਾਫ ਦਰਜ ਕੀਤੇ ਗਏ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਡਾ: ਜੌਹਲ ਦੇ ਸਮਰਥਨ ‘ਚ ਸਮੁੱਚੀ ਆਈ.ਐਮ.ਏ. ਸਾਹਮਣੇ ਆਈ ਹੈ ਅਤੇ ਉਹ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮਿਲੇ ਹਨ। ਮੀਟਿੰਗ ਦੌਰਾਨ ਡਾ: ਅਲੋਕ, ਡਾ: ਨਵਜੋਤ ਦਹੀਆ, ਡਾ: ਸੁਸ਼ਮਾ ਚਾਵਲਾ, ਡਾ: ਅਮਰਜੀਤ, ਡਾ: ਦੀਪਕ […]

Continue Reading

*ਜਲੰਧਰ ਵਿੱਚ ਤੜਕਸਾਰ ਦੋ ਨਰਸਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇਕ ਦੀ ਮੌਤ ਦੂਜੀ ਗੰਭੀਰ ਜ਼ਖ਼ਮੀ*

ਜਲੰਧਰ (ਦਾ ਮਿਰਰ ਪੰਜਾਬ)-ਮਹਾਨਗਰ ਜਲੰਧਰ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਜਲੰਧਰ ਦੇ ਥਾਣਾ ਨੰਬਰ 6 ਅਧੀਨ ਪੈਂਦੇ ਸੰਘਾ ਚੌਂਕ ਨੇੜੇ ਸਥਿਤ ਪਰਲ ਆਈਜ਼ ਐਂਡ ਮੈਟਰਨਿਟੀ ਹੋਮ ਦੀ ਇੱਕ ਨਰਸ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਦੂਜੀ ਨਰਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਹਸਪਤਾਲ ਦੇ ਹੋਸਟਲ ਦੀ ਛੱਤ ‘ਤੇ ਦੋਵਾਂ ਨਰਸਾਂ ‘ਤੇ ਹਮਲਾ ਕੀਤਾ […]

Continue Reading

*ਐਮ.ਵੀ.ਆਈ. ਜਲੰਧਰ ਅਤੇ ਪ੍ਰਾਈਵੇਟ ਏਜੰਟ ਨੂੰ ਗ੍ਰਿਫ਼ਤਾਰ ਕਰਕੇ 12.50 ਲੱਖ ਰੁਪਏ ਰਿਸ਼ਵਤ ਕੀਤੀ ਬਰਾਮਦ*

ਚੰਡੀਗੜ੍ਹ, 24 ਅਗਸਤ:( ਦਾ ਮਿਰਰ ਪੰਜਾਬ)-ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.) ਜਲੰਧਰ ਨਰੇਸ਼ ਕਲੇਰ ਅਤੇ ਇੱਕ ਪ੍ਰਾਈਵੇਟ ਏਜੰਟ ਰਾਮਪਾਲ ਉਰਫ਼ ਰਾਧੇ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਵਾਹਨਾਂ ਲਈ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਦੇ ਸ਼ੱਕੀ ਦਸਤਾਵੇਜ਼ਾਂ ਤੋਂ ਇਲਾਵਾ ਰਿਸ਼ਵਤ ਦੀ ਰਕਮ ਵਜੋਂ 12.50 ਲੱਖ ਰੁਪਏ ਬਰਾਮਦ ਕੀਤੇ […]

Continue Reading

*ਸ੍ਰੀ ਗੁਰੂ ਰਵਿਦਾਸ ਜੀ ਦੇ “ਅਵਤਾਰ” ਸੰਤ ਨਿਰਮਲ ਦਾਸ ਜੋੜੇ ਵਾਲਿਆਂ ਨੂੰ ਦਸਣ ਵਾਲੇ ਵਿਧਾਇਕ ਖਿਲਾਫ ਤਰੁੰਤ ਪਰਚਾ ਦਰਜ ਕੀਤਾ ਜਾਵੇ- ਸੰਤ ਕੁਲਵੰਤ ਰਾਮ ਭਰੋਮਜਾਰਾ , ਸੰਤ ਨਿਰਮਲ ਸਿੰਘ ਅਵਾਦਾਨ*

ਜਲੰਧਰ (ਦਾ ਮਿਰਰ ਪੰਜਾਬ)-ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ ਰਜਿ (ਪੰਜਾਬ) ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ , ਜਨਰਲ ਸਕੱਤਰ ਸੰਤ ਨਿਰਮਲ ਸਿੰਘ ਅਵਾਦਾਨ ਸਮੇਤ ਵੱਡੀ ਗਿਣਤੀ ਵਿਚ ਸੁਸਾਇਟੀ ਦੇ ਮੈਂਬਰਾਂ ਨੇ ਜਲੰਧਰ ਦੇ ਐਸਐਸਪੀ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਉਤਰਾਂਚਲ ਦੇ ਭਾਜਪਾ ਵਿਧਾਇਕ ਅਤੇ ਬੀਬੀ ਸੰਤੋਸ਼ ਖ਼ਿਲਾਫ਼ ਧਾਰਮਿਕ ਭਾਵਨਾਵਾ ਭੜਕਾਉਣ […]

Continue Reading

*ਆਮ ਆਦਮੀ ਪਾਰਟੀ ਦੀ ਸਰਕਾਰ ਬਸਪਾ ਅੰਦੋਲਨ ਅੱਗੇ ਝੁੱਕੀ – ਜਸਵੀਰ ਸਿੰਘ ਗੜ੍ਹੀ*

ਚੰਡੀਗੜ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਅੱਜ ਯੂ ਟਰਨ ਲੈਂਦੇ ਹੋਏ ਲਾਅ ਅਫਸਰਾਂ ਦੀਆਂ ਪੋਸਟਾਂ ਵਿਚ ਰਾਖਵਾਂਕਰਨ ਨੀਤੀ ਤਹਿਤ ਅਨੁਸੂਚਿਤ ਜਾਤੀਆਂ ਲਈ 58 ਪੋਸਟਾਂ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦਾ ਯੂ ਟਰਨ ਬਸਪਾ […]

Continue Reading

*ਪੌਂਗ ਡੈਮ ‘ਚ ਪਾਣੀ ਦਾ 1375 ਫੁੱਟ ਹੋਇਆ, ਪਾਣੀ ਦੀ ਆਮਦ ਚਾਰ ਲੱਖ ਕਿਊਸਕ ਤੋਂ ਟੱਪੀ*

ਤਲਵਾਡ਼ਾ,20 ਅਗਸਤ (ਦੀਪਕ ਠਾਕੁਰ)-ਸਥਾਨਕ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਦੇ ਕੈਚਮੈਂਟ ਏਰੀਏ ’ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪਾਣੀ ਦੀ ਆਮਦ ਵਧੀ ਹੈ। ਡੈਮ ’ਚ ਪਾਣੀ ਦਾ ਪੱਧਰ 1375 ਫੁੱਟ ਪਹੁੰਚ ਗਿਆ ਹੈ। ਅਗਲੇ ਦੋ ਤਿੰਨ ਦਿਨਾਂ ’ਚ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਬੀਬੀਐਮਬੀ ਨੇ ਹੇਠਲੇ ਇਲਾਕਿਆਂ ’ਚ ਅਡਵਾਇਜ਼ਰੀ ਜ਼ਾਰੀ ਕੀਤੀ ਹੈ। […]

Continue Reading

*……. ਜਦੋਂ ਕੇਂਦਰੀ ਵਜ਼ੀਰ ਨੂੰ ਸਿਹਤ ਸਹੂਲਤਾਂ ਦੇ ਮੁੱਦੇ ’ਤੇ ਆਪਣੇ ਹੀ ਵਰਕਰਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ*

ਤਲਵਾਡ਼ਾ, 20 ਅਗਸਤ (ਦੀਪਕ ਠਾਕੁਰ)-ਸਥਾਨਕ ਬੀਬੀਐਮਬੀ ਹਸਪਤਾਲ ’ਚ ਜ਼ਲਦ ਹੀ ਸੁਧਾਰ ਦੇਖਣ ਨੂੰ ਮਿਲੇਗਾ, ਇਹ ਦਾਅਵਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਹਸਪਤਾਲ ਦਾ ਦੌਰ੍ਹਾ ਕਰਨ ਦੌਰਾਨ ਕੀਤਾ। ਸ਼੍ਰੀ ਸੋਮ ਪ੍ਰਕਾਸ਼ ਨੇ ਡੇਢ ਸਾਲ ਪਹਿਲਾਂ ਐਮਪੀਲੈਡ ਫੰਡ ’ਚੋਂ ਕਰੀਬ 13.46 ਲੱਖ ਰੁਪਏ ਦੀ ਲਾਗਤ ਨਾਲ ਖਰੀਦੇ ਸਾਜ਼ੋ ਸਮਾਨ ਦਾ ਨਿਰੀਖਣ ਕਰਨ ਉਪਰੰਤ ਲੋਕਾਅਰਪਣ ਕੀਤਾ। ਹਸਪਤਾਲ […]

Continue Reading

*ਸਮਾਜ ਦੇ ਲੋਕਾਂ ਨੂੰ ਸੰਵਿਧਾਨਿਕ ਹੱਕ ਦੁਆਉਣ ਲਈ ਪੰਜਾਬ ਦੇ ਇਹਨਾਂ ਵਰਗਾਂ ਦੇ ਕਰਮਚਾਰੀਆਂ ,ਵਿਦਿਆਰਥੀਆਂ ,ਆਮ ਲੋਕਾਂ ਨੂੰ ਲਾਮਬੰਦ ਕਰਕੇ ਵੱਡੇ ਪੱਧਰ ਤੇ ਸੰਘਰਸ਼ ਵਿੱਢਿਆ ਜਾਵੇਗਾ-ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ*

ਜਲੰਧਰ (ਦਾ ਮਿਰਰ ਪੰਜਾਬ)-ਅੱਜ ਪ੍ਰੈੱਸ ਕਲੱਬ ਜਲੰਧਰ ਵਿਖੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ ( ਰਜ਼ਿ ) ਦੀ ਪ੍ਰੈੱਸ ਕਾਨਫਰੰਸ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਚਪੜ੍ਹ , ਦੀ ਅਗਵਾਈ ਵਿਚ ਹੋਈ । ਜਿਸ ਵਿਚ ਸੂਬਾ ਮੁੱਖ ਸਲਾਹਕਾਰ ਸ੍ਰੀ ਰਮੇਸ਼ ਕੁਮਾਰ ਸਹੋਤਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਫੈਡਰੇਸ਼ਨ ਸੰਨ 1966 ਤੋਂ ਅਨੁਸੂਚਿਤ ਜਾਤੀਆਂ […]

Continue Reading

*ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਦੇ ਦਬਾਅ ਹੇਠ ਹੋਇਆ ਸਾਡੇ ਉੱਤੇ ਨਜਾਇਜ਼ ਪਰਚਾ ਦਰਜ -ਐਚ ਐਸ ਵਾਲੀਆ*

ਜਲੰਧਰ (ਦਾ ਮਿਰਰ ਪੰਜਾਬ)-ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਦੇ ਦਬਾਅ ਹੇਠ ਸਾਡੇ ਉੱਤੇ ਨਜਾਇਜ਼ ਪਰਚਾ ਥਾਣਾ ਮਕਸੂਦਾਂ ਵਿਖੇ ਕੀਤਾ ਗਿਆ ਦਰਜ ਕੀਤਾ ਗਿਆ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਲੀਡਰ ਐਚ ਐਸ ਵਾਲੀਆ,ਕੌਂਸਲਰ ਨਿਰਮਲ ਸਿੰਘ ਨਿੰਮਾ ਅਤੇ ਸੁਰਿੰਦਰ ਸਿੰਘ ਨੇ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ। ਸ਼੍ਰੀ […]

Continue Reading