*ਬੰਦੀ ਸਿੰਘਾਂ ਦੇ ਹੱਕ ਚ ਆਈਆਂ ਸਿੰਘ ਸਭਾਵਾਂ ਨੇ ਲਏ ਅਹਿਮ ਫੈਂਸਲੇ*

ਜਲੰਧਰ (ਦਾ ਮਿਰਰ ਪੰਜਾਬ)-ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜੱਥੇਦਾਰ ਅਕਾਲ ਤਖ਼ੱਤ ਸਾਹਿਬ ਵਲੋਂ ਲਏ ਗਏ ਫੈਂਸਲੇ ਦੀ ਸ਼ਲਾਘਾ ਕਰਦਿਆਂ ਜਲੰਧਰ ਸ਼ਹਿਰ ਦੀਆ ਸਿੰਘ ਸਭਾਵਾਂ, ਗੁ ਪ੍ਰਬੰਧਕ ਕਮੇਟੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਗੁ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਗਈ ਕਿ ਗੁਰੂ ਘਰਾਂ ਚ ਬੰਦੀ ਸਿੰਘਾਂ ਦੀ ਰਿਹਾਈ ਲਈ ਬੋਰਡ ਲਗਾਏ ਜਾਣ ਅਤੇ ਸੰਗਤਾਂ […]

Continue Reading

*ਪੌਂਗ ਡੈਮ ਹੇਠਾਂ ਬਿਆਸ ਦਰਿਆ ’ਚ ਲੱਗੇ ਸਟੋਨ ਕਰੱਸ਼ਰ ਨੂੰ ਮਾਈਨਿੰਗ ਵਿਭਾਗ ਨੇ ਕੀਤਾ ਸੀਲ*

ਤਲਵਾਡ਼ਾ,23 ਜੁਲਾਈ (ਦੀਪਕ ਠਾਕੁਰ)-ਇੱਥੇ ਸ਼ਾਹ ਨਹਿਰ ਬੈਰਾਜ ਦੇ ਹੇਠਾਂ ਬਿਆਸ ਦਰਿਆ ’ਚ ਚੱਲਦੇ ਸਟੋਨ ਕਰੱਸ਼ਰ ਦੀ ਪੰਜਾਬ ਵਿੱਚ ਲੱਗੇ ਹੋਣ ਦੀ ਪੁਸ਼ਟੀ ਹੋਣ ਉਪਰੰਤ ਹਰਕਤ ਵਿੱਚ ਆਏ ਮਾਈਨਿੰਗ ਵਿਭਾਗ ਨੇ ਕਰੱਸ਼ਰ ਸੀਲ ਕਰ ਦਿੱਤਾ ਹੈ। ਮਾਈਨਿੰਗ ਵਿਭਾਗ ਦੀ ਸ਼ਿਕਾਇਤ ’ਤੇ ਸਥਾਨਕ ਪੁਲੀਸ ਨੇ ਕਰੱਸ਼ਰ ਮਾਲਕ ’ਤੇ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੁਖੀ […]

Continue Reading

*ਜਲੰਧਰ ਦੇ ਜੌਹਲ ਹਸਪਤਾਲ ‘ਚ ਕੁੱਟਮਾਰ ਦਾ ਮਾਮਲਾ ਫਿਰ ਗਰਮਾਇਆ*

*ਸਾਬਕਾ ਸੈਨਿਕਾਂ ਦੀ ਜਥੇਬੰਦੀ ਨੇ ਹਸਪਤਾਲ ਦੇ ਬਾਹਰ ਰੋਡ ਜਾਮ ਕੀਤਾ* ਜਲੰਧਰ (ਦਾ ਮਿਰਰ ਪੰਜਾਬ)- ਬੀਤੇ ਦਿਨੀਂ ਸ਼ਹਿਰ ਦੇ ਮਸ਼ਹੂਰ ਜੌਹਲ ਹਸਪਤਾਲ ‘ਚ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਸੀ।ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਨੇ ਕੁੱਟਮਾਰ ‘ਚ ਸ਼ਾਮਲ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਅੱਜ ਜੌਹਲ ਹਸਪਤਾਲ ਦੇ ਐਮਡੀ ਡਾ.ਬੀ.ਐਸ.ਜੌਹਲ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕਰਕੇ […]

Continue Reading

*ਸਹਿਕਾਰੀ ਬਹੁਮੰਤਵੀ ਸਭਾ ਪਿੰਡ ਭਟੇਡ਼ ਵਿਖੇ ਲੱਖਾਂ ਰੁਪਏ ਦਾ ਗਬਨ, ਪੁਲੀਸ ਨੇ ਮਾਮਲਾ ਕੀਤਾ ਦਰਜ*

ਦੀਪਕ ਠਾਕੁਰ ਤਲਵਾਡ਼ਾ,22 ਜੁਲਾਈ ਇੱਥੇ ਨੇਡ਼ਲੇ ਪਿੰਡ ਭਟੇਡ਼ ਵਿਖੇ ਸਥਿਤ ਸਹਿਕਾਰੀ ਬਹੁਮੰਤਵੀ ਸਭਾ ’ਚ ਲੱਖਾਂ ਰੁਪਏ ਦੇ ਗਬਨ ਦੇ ਮਾਮਲੇ ’ਚ ਪੁਲੀਸ ਨੇ ਸਾਬਕਾ ਸਕੱਤਰ ’ਤੇ ਮਾਮਲਾ ਦਰਜ ਕੀਤਾ ਹੈ। ਤਲਵਾਡ਼ਾ ਪੁਲੀਸ ਨੇ ਇਹ ਕਾਰਵਾਈ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ, ਮੁਕੇਰੀਆਂ ਵੱਲੋਂ ਦਿੱਤੀ ਲਿਖ਼ਤੀ ਸ਼ਿਕਾਇਤ ’ਤੇ ਕੀਤੀ ਹੈ। ਸਭਾ ਨੇ ਆਪਣੀ ਨਕਲ ਮਤਾ ਮਿਤੀ 22/03/2021 ਰਾਹੀਂ […]

Continue Reading

*ਇੰਨੋਸੈਂਟ ਹਾਰਟਸ ਵਿਦਿਆਰਥੀਆਂ ਦਾ ਸੀ.ਬੀ.ਐੱਸ.ਈ ਬੋਰਡ 12ਵੀਂ ਜਮਾਤ ਦਾ ਸ਼ਾਨਦਾਰ ਨਤੀਜਾ*

ਜਲੰਧਰ (ਦਾ ਮਿਰਰ ਪੰਜਾਬ)-ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਸੀ.ਬੀ. ਐੱਸ.ਈ ਦੁਆਰਾ ਸਾਲ 2021-22 ਦੇ ਘੋਸ਼ਿਤ ਕੀਤੇ ਗਏ 12ਵੀਂ ਜਮਾਤ ਦੇ ਨਤੀਜੇ ਵਿੱਚ ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ, ਲੋਹਾਰਾਂ ਅਤੇ ਰਾਇਲ ਵਰਲਡ ਬ੍ਰਾਂਚ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਫ਼ਲਤਾ ਹਾਸਲ ਕਰਦੇ ਹੋਏ 20 ਵਿਦਿਆਰਥੀਆਂ ਨੇ 95 ਪ੍ਰਤੀਸ਼ਤ ਤੋਂ ਅਧਿਕ,92 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਅਧਿਕ ਅਤੇ […]

Continue Reading

*ਆਦਿਵਾਸੀ ਮਹਿਲਾ ਦ੍ਰੋਪਦੀ ਮੁਰਮੂ ਦੇਸ਼ ਦੀ 15ਵੀਂ ਰਾਸ਼ਟਰਪਤੀ ਚੁਣੀ ਗਈ*

ਨਵੀਂ ਦਿੱਲੀ (ਦਾ ਮਿਰਰ ਪੰਜਾਬ)-ਦ੍ਰੋਪਦੀ ਮੁਰਮੂ ਨੇ ਇਤਿਹਾਸ ਰਚ ਦਿੱਤਾ ਹੈ। ਯੂਪੀਏ ਉਮੀਦਵਾਰ ਯਸ਼ਵੰਤ ਸਿਨ੍ਹਾਂ ਨੂੰ ਹਰਾ ਕੇ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤ ਕੇ ਉਹ ਪਹਿਲੇ ਮਹਿਲਾ ਆਦਿਵਾਸੀ ਰਾਸ਼ਰਪਤੀ ਬਣ ਗਏ ਹਨ। ਉਹ ਦੇਸ਼ ਦੇ 15ਵੇਂ ਰਾਸ਼ਟਰਪਤੀ ਬਣੇ ਹਨ। ਉਨ੍ਹਾਂ ਨੂੰ 5,77777 ਵੋਟਾਂ ਮਿਲੀਆਂ। ਦ੍ਰੌਪਦੀ 25 ਜੁਲਾਈ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਚੋਣ ਜਿੱਤਣ […]

Continue Reading

*ਜੁਨੇਜਾ ਸਾਬਣ ਫੈਕਟਰੀ ਸ਼ਰੇਆਮ ਕੀਤਾ ਸੜਕ ਉੱਤੇ ਕਬਜ਼ਾ*

ਜਲੰਧਰ( ਦਾ ਮਿਰਰ ਪੰਜਾਬ)-ਪਿਛਲੀਆਂ ਸਰਕਾਰਾਂ ਵੱਲੋਂ ਜਲੰਧਰ ਸੈਂਟਰਲ ਟਾਊਨ ਦੇ ਰਿਹਾਇਸ਼ੀ ਇਲਾਕੇ ਵਿਚੋਂ ਜਿੰਨੀਆਂ ਵੀ ਫੈਕਟਰੀਆਂ ਬਣੀਆਂ ਸਨ, ਉਹਨਾਂ ਨੂੰ ਇਸ ਜਗਾ ਤੋਂ ਹਟਾ ਦਿੱਤਾ ਗਿਆ ਅਤੇ ਦੂਜੀ ਥਾਂ ਤੇ ਇੰਡਸਟਰੀ ਲਗਾਉਣ ਦੇ ਆਦੇਸ਼ ਦਿੱਤੇ ਗਏ ਪਰ ਜਲੰਧਰ ਸੈਂਟਰਲ ਟਾਊਨ ਵਿਚ ਜੁਨੇਜਾ ਸੋਪ ਫੈਕਟਰੀ ਇਕੱਲੀ ਹੀ ਇਸ ਤਰ੍ਹਾ ਦੀ ਫੈਕਟਰੀ ਹੈ ਜੋ ਅਕਾਲੀਆਂ ਦੀ ਅਤੇ […]

Continue Reading

*….. ਹੁੱਣ ਕੰਢੀ ਦੇ ਪਿੰਡਾਂ ‘ਚ ਖਾਲਿਸਤਾਨ ਦੇ ਸਮਰਥਨ ‘ਚ ਲਿਖੇ ਨਾਅਰੇ, ਸਿਆਸੀ ਆਗੂਆਂ ਨੇ ਘਟਨਾਂ ਨੂੰ ਮੰਦਭਾਗਾ ਦੱਸਿਆ*

ਤਲਵਾਡ਼ਾ,20 ਜੁਲਾਈ (ਦੀਪਕ ਠਾਕੁਰ)-ਇੱਥੇ ਕੰਢੀ ਖ਼ੇਤਰ ਦੇ ਦੂਰ ਦੁਰਾਡੇ ਪੈਂਦੇ ਕਰੀਬ ਅੱਧੀ ਦਰਜਨ ਪਿੰਡਾਂ ’ਚ ਖਾਲਿਸਤਾਨ ਦੇ ਸਮਰਥਨ ‘ਚ ਨਾਅਰੇ ਲਿਖੇ ਮਿਲੇ ਹਨ। ਹਿੰਦੂ ਬਹੁਲ ਇਲਾਕਿਆਂ ‘ਚ ਖਾਲਿਸਤਾਨ ਪੱਖੀ ਨਾਅਰਿਆਂ ਕਾਰਨ ਦਹਿਸ਼ਤ ਦਾ ਮਾਹੌਲ ਹੈ। ਸਿਆਸੀ ਆਗੂਆਂ ਨੇ ਘਟਨਾਂ ਨੂੰ ਮੰਦਭਾਗਾ ਦੱਸਿਅ ਹੈ। ਲੋਕਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਬੁੱਧਵਾਰ ਦੀ […]

Continue Reading