*ਪੁਲੀਸ ਨੇ ਹਾਜੀਪੁਰ ਖ਼ੇਤਰ ‘ਚ ਮਾਈਨਿੰਗ ਦੀ ਨਾਜਾਇਜ਼ ਵਸੂਲੀ ਕਰਦੇ ਗਿਰੋਹ ਦੇ ਮੈਂਬਰ ਕਾਬੂ ਕੀਤੇ*

ਤਲਵਾਡ਼ਾ,29 ਮਾਰਚ( ਦੀਪਕ ਠਾਕੁਰ)-ਹੁਸ਼ਿਆਰਪੁਰ ਪੁਲੀਸ ਨੇ ਹਾਜੀਪੁਰ ‘ਚ ਮਾਈਨਿੰਗ ਸਮੱਗਰੀ ਦੀ ਢੋਆ ਢੁਆਈ ‘ਚ ਲੱਗੀਆਂ ਗੱਡੀਆਂ ਤੋਂ ਜ਼ਬਰੀ ਮਾਈਨਿੰਗ ਦੀ ਵਸੂਲੀ ਕਰਦੇ ਇੱਕ ਨਿੱਜੀ ਮਾਈਨਿੰਗ ਕੰਪਨੀ ਦੇ 14 ਮੈਂਬਰ ਗ੍ਰਿਫ਼ਤਾਰ ਕੀਤੇ ਹਨ। ਪੁਲੀਸ ਨੇ 1 ਕਰੋਡ਼ 65 ਲੱਖ ਰੁਪਏ ਦੀ ਨਗਦੀ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ। ਲੰਘੀ 25 ਤਾਰੀਕ ਨੂੰ ਜ਼ਬਰੀ ਵਸੂਲੀ ਦੇ […]

Continue Reading

*ਕਬੱਡੀ ਦੇ ਪ੍ਰਮੋਟਰ ਇੰਦਰਜੀਤ ਸਿੰਘ ਨੇ ਆਪਣੇ​ ਸਵਰਗਵਾਸੀ ਪਿਤਾ ਸ. ਤਰਲੋਚਨ ਸਿੰਘ ਜੋਸਨ ਦੀ ਪਹਿਲੀ ਬਰਸੀ ਗੁਰੂ ਘਰ ਮਨਾਈ*

ਪੈਰਿਸ /ਜਰਮਨੀ 27 ਮਾਰਚ (ਭੱਟੀ ਫਰਾਂਸ ) ਜਰਮਨੀ ਤੋਂ ਮੀਡੀਅ ਪੰਜਾਬ ਨੂੰ ਮਿਲੀ ਜਾਣਕਾਰੀ ਅਨੁਸਾਰ ਕਬੱਡੀ ਦੇ ਪ੍ਰਮੋਟਰ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ​ ਸਪੋਰਟਸ ਕਲੱਬ ਜਰਮਨੀ ਦੇ ਮੁੱਖ ਪ੍ਰਬੰਧਕਾਂ ਵਿੱਚ ਗਿਣੇ ਜਾਂਦੇ ਇੰਦਰਜੀਤ ਸਿੰਘ ਜੋਸਨ ਨੇ ਆਪਣੇ ਸਵਰਗਵਾਸੀ ਪਿਤਾ ਸਰਦਾਰ ਤਰਲੋਚਨ ਸਿੰਘ ਜੋਸਨ ਜਿਹੜੇ ਕਿ ਪਿਛਲੇ ਸਾਲ ਸੰਖੇਪ ਜਿਹੀ ਬਿਮਾਰੀ ਦਾ ਇਲਾਜ ਕਰਵਾਉਣ ਦੌਰਾਨ […]

Continue Reading

*ਪੀ.ਐਸ.ਈ.ਬੀ.ਇੰਪਲਾਈਜ ਜੁਆਇੰਟ ਫੋਰਮ,ਪੰਜਾਬ ਦੇ ਸੱਦੇ ਤੇ ਕੇਂਦਰ ਸਰਕਾਰ ਖਿਲਾਫ ਸ/ਡ ਬੰਡਾਲਾ ਦੇ ਦਫਤਰ ਵਿਚ ਰੋਸ ਰੈਲੀ ਕੀਤੀ ਗਈ*

ਬੰਡਾਲਾ( ਦਾ ਮਿਰਰ ਪੰਜਾਬ )ਅੱਜ ਸਵੇਰੇ 10 ਵਜੇ ਬਿਜਲੀ ਬੋਰਡ ਦੀਆਂ ਸਮੂਹ ਜਥੇਬੰਦੀਆਂ ਨੇ ਹਿੰਦੁਸਤਾਨ ਦੀਆਂ ਟਰੇਡ ਯੂਨੀਅਨਾਂ ਵੱਲੋਂ 28-29 ਮਾਰਚ ਨੂੰ ਪੂਰੇ ਦੇਸ਼ ਵਿਚ ਕੀਤੀ ਜਾ ਰਹੀ ਹੜਤਾਲ ਦੀ ਪੁਰਜ਼ੋਰ ਹਮਾਇਤ ਕਰਦੇ ਹੋਏ ਅੱਜ ਮਿਤੀ 29-3-2022 ਨੂੰ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ,ਪੰਜਾਬ ਦੇ ਸੱਦੇ ਤੇ ਸ/ਡ ਬੰਡਾਲਾ ਦੇ ਦਫਤਰ ਵਿਚ ਰੋਸ ਰੈਲੀ ਕੀਤੀ ਗਈ । […]

Continue Reading

*ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਛੱਲੀਆਂ ਵਾਂਗੂੰ ਕੁੱਟਿਆ*

ਮੰਡੀ ਕਿੱਲਿਆਂਵਾਲੀ, 29 ਮਾਰਚ (ਦਾ ਮਿਰਰ ਪੰਜਾਬ)-ਭਗਵੰਤ ਮਾਨ ਸਰਕਾਰ ਦੀ ਪਹਿਲੀ ਡਾਂਗ ਕਿਸਾਨ ਅਤੇ ਮਜਦੂਰ ਓਥੇ ਚੱਲੀ ਹੈ, ਏਸ ਲਾਠੀਚਾਰਜ ਤੇ ਕਿਸਾਨ ਅਤੇ ਮਜ਼ਦੂਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।ਇਥੇ ਇਹ ਦੱਸਣਯੋਗ ਹੈ ਕਿ ਬਿਨਾਂ ਗਿਰਦਾਵਰੀ ਮੁਆਵਜ਼ੇ ਦਾ ਐਲਾਨ ਕਰਨ ਵਾਲੀ ‘ਆਪ’ ਸਰਕਾਰ ਖ਼ਿਲਾਫ਼ ਗੁਲਾਬੀ ਸੁੰਡੀ ਮਸਲੇ ਦੇ […]

Continue Reading