*ਪੰਜਾਬ ਫੋਟੋਗਰਾਫਰ ਐਸੋਸੀਏਸ਼ਨ ਇਕਾਈ ਲੋਹੀਆਂ ਦੀ ਚੋਣ ਸਰਬ ਸੰਮਤੀ ਨਾਲ ਹੋਈ*
ਲੋਹੀਆਂ ਖਾਸ (ਰਾਜੀਵ ਕੁਮਾਰ ਬੱਬੂ) 28 ਮਾਰਚ 2022 , ਅੱਜ ਪੰਜਾਬ ਫੋਟੋਗਰਾਫਰ ਐਸੋਸੀਏਸ਼ਨ ਇਕਾਈ ਲੋਹੀਆਂ ਖਾਸ ਦੀ ਚੋਣ (ਧੰਜੂ ਸਵੀਟ ਸ਼ਾਪ ਤੇ) ਸਰਬ ਸੰਮਤੀ ਨਾਲ ਅਵਤਾਰ ਅਜਾਦ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਨਰਿੰਦਰ ਸਿੰਘ (ਰਮਨ ਡਿਜੀਟਲ ਸਟੁਡੀੳ) ਨੂੰ ਪ੍ਰਧਾਨ ਚੁਣਿਆ ਗਿਆ। ਸੁਖਪਾਲ (ਪਾਲ ਸਟੁਡੀੳ) ਸੈਕਟਰੀ, ਰਣਜੀਤ ਸਿੰਘ (ਨੰਢਾ ਸਟੁਡੀੳ) ਖਜਾਨਚੀ, ਅਵਤਾਰ ਅਜਾਦ ਨੂੰ ਮੀਤ […]
Continue Reading




