*ਨਗਰ ਕੌਂਸਲ ‘ਚ ਪ੍ਰਧਾਨਗੀ ਨੂੰ ਲੈ ਕੇ ਰੇਡ਼ਕਾ ਬਰਕਰਾਰ, ਮੁਲਾਜ਼ਮਾਂ ਦੀਆਂ ਤਨਖਾਹਾਂ ਰੁਕੀਆਂ*
ਤਲਵਾਡ਼ਾ,21 ਅਪ੍ਰੈਲ {Dipak Thakur}-ਸਥਾਨਕ ਨਗਰ ਕੌਂਸਲ ‘ਚ ਪ੍ਰਧਾਨਗੀ ਨੂੰ ਲੈ ਕੇ ਕੌਂਸਲਰਾਂ ਅਤੇ ਪ੍ਰਧਾਨ ਵਿਚਾਲੇ ਚੱਲ ਰਹੇ ਰੇਡ਼ਕੇ ‘ਚ ਦਫ਼ਤਰੀ ਅਮਲਾ ਅਤੇ ਸਫ਼ਾਈ ਕਰਮਚਾਰੀ ਨਪੀਡ਼ੇ ਜਾ ਰਹੇ ਹਨ। ਮਾਮੂਲੀ ਮਾਣ ਭੱਤੇ ’ਤੇ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਨੂੰ ਪਿਛਲੇ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ, ਜਦਕਿ ਦੂਜਾ ਮਹੀਨਾ ਵੀ ਮੁਕੱਣ ’ਤੇ ਆ ਗਿਆ ਹੈ। ਤਨਖ਼ਾਹ ਨਾ ਮਿਲਣ […]
Continue Reading