Day: April 15, 2022
*ਸਰਦਾਰਨੀ ਅਤੇ ਸਰਦਾਰ ਭੁੰਗਰਨੀ ਨੂੰ ਸ਼੍ਰੋਮਣੀ ਅਕਾਲੀ ਦਲ ਯੂਰੋਪ ਵਲੋਂ ਉਨ੍ਹਾਂ ਦੇ ਵਿਆਹ ਦੀ ਉਨੱਤੀਵੀਂ ਵਰੇਗੰਢ ਦੀਆਂ ਲੱਖ ਲੱਖ ਮੁਬਾਰਕਾਂ –ਭੱਟੀ , ਜਗਵੰਤ ਅਤੇ ਜਸਵੰਤ ਭਦਾਸ*
ਪੈਰਿਸ 13 ਅਪ੍ਰੈਲ (ਪੱਤਰ ਪ੍ਰੇਰਕ ) ਸ਼੍ਰੋਮਣੀ ਅਕਾਲੀ ਦਲ ਯੂਰੋਪ ਦੇ ਅਹੁਦੇਦਾਰਾਂ ਕ੍ਰਮਵਾਰ ਇਟਲੀ ਤੋਂ ਜਗਵੰਤ ਸਿੰਘ ਲਹਿਰਾ, ਲਖਵਿੰਦਰ ਸਿੰਘ ਡੋਗਰਾਂਵਾਲ , ਜਗਜੀਤ ਸਿੰਘ ਫਤਿਹਗੜ , ਹਰਦੀਪ ਸਿੰਘ ਬੋਦਲ ਫਰਾਂਸ ਤੋਂ ਜਸਵੰਤ ਸਿੰਘ ਭਦਾਸ , ਕੁਲਦੀਪ ਸਿੰਘ ਖਾਲਸਾ , ਕੇਵਲ ਸਿੰਘ ਜੱਬੋ , ਇਕਬਾਲ ਸਿੰਘ ਭੱਟੀ ਸਪੇਨ ਤੋਂ ਲਾਭ ਸਿੰਘ ਭੰਗੂ ਨੌਰਵੇ ਤੋਂ ਮਸਤਾਨ ਸਿੰਘ […]
Continue Reading




