*ਰਾਜਸਥਾਨ ਦੀ ਘਟਨਾ ਨੂੰ ਲੈ ਕੇ ਬਸਪਾ ਨੇ ਕਾਂਗਰਸ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ, ਰਾਸ਼ਟਰਪਤੀ ਤੋਂ ਰਾਜਸਥਾਨ ਦੀ ਕਾਂਗਰਸ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ*

ਜਲੰਧਰ (ਦਾ ਮਿਰਰ ਪੰਜਾਬ) ਬਹੁਜਨ ਸਮਾਜ ਪਾਰਟੀ ( ਬਸਪਾ ) ਨੇ ਰਾਜਸਥਾਨ ‘ ਚ ਸਕੂਲ ਵਿਦਿਆਰਥੀ ਇੰਦਰ ਮੇਘਵਾਲ ਦੀ ਹੱਤਿਆ ਅਤੇ ਦਲਿਤਾਂ ‘ ਤੇ ਹੋ ਰਹੇ ਅੱਤਿਆਚਾਰਾਂ ਦੇ ਮਾਮਲਿਆਂ ਨੂੰ ਲੈ ਕੇ ਅੱਜ ਵੀਰਵਾਰ ਨੂੰ ਡੀਸੀ ਦਫਤਰ ਜਲੰਧਰ ਸਾਹਮਣੇ ਪ੍ਰਦਰਸ਼ਨ ਕੀਤਾ । ਇਸ ਤੋਂ ਬਾਅਦ ਡੀਸੀ ਰਾਹੀਂ ਰਾਸ਼ਟਰਪਤੀ ਦੇ ਨਾਂ ਇੱਕ ਮੈਮੋਰੰਡਮ ਦਿੱਤਾ ਗਿਆ , […]

Continue Reading

*ਡਾ: ਜੌਹਲ ਦੇ ਸਮਰਥਨ ‘ਚ ਆਈਐਮਏ ਆਈ ਸਾਹਮਣੇ, ਜਲੰਧਰ ਦੇ ਹਸਪਤਾਲਾਂ ਦੀਆਂ ਐਮਰਜੈਂਸੀ ਸੇਵਾਵਾਂ ਬੰਦ ਕਰਨ ਦੀ ਦਿੱਤੀ ਚੇਤਾਵਨੀ*

ਜਲੰਧਰ ( ਦਾ ਮਿਰਰ ਪੰਜਾਬ): ਜੌਹਲ ਹਸਪਤਾਲ ਦੇ ਮਾਲਕ ਡਾਕਟਰ ਬਲਜੀਤ ਸਿੰਘ ਜੌਹਲ ਖਿਲਾਫ ਦਰਜ ਕੀਤੇ ਗਏ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਡਾ: ਜੌਹਲ ਦੇ ਸਮਰਥਨ ‘ਚ ਸਮੁੱਚੀ ਆਈ.ਐਮ.ਏ. ਸਾਹਮਣੇ ਆਈ ਹੈ ਅਤੇ ਉਹ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮਿਲੇ ਹਨ। ਮੀਟਿੰਗ ਦੌਰਾਨ ਡਾ: ਅਲੋਕ, ਡਾ: ਨਵਜੋਤ ਦਹੀਆ, ਡਾ: ਸੁਸ਼ਮਾ ਚਾਵਲਾ, ਡਾ: ਅਮਰਜੀਤ, ਡਾ: ਦੀਪਕ […]

Continue Reading

*ਬਾਬਾ ਬੰਦਾ ਸਿੰਘ ਬਹਾਦੁਰ ਸਪੋਰਟਸ ਕਲੱਬ ਫਰਾਂਸ ਦੀ ਟੀਮ ਨੇ ਦੋ ਕੱਪ ( ਪਹਿਲਾ ਅਤੇ ਦੂਜਾ ਸਥਾਨ) ਪਰਮੋਟਰਾ ਦੀ ਝੋਲੀ ਪਾਏ , ਪ੍ਰਬੰਧਕ ਹੋਏ ਗਦ ਗਦ*

ਪੈਰਿਸ 25 ਅਗਸਤ (ਭੱਟੀ ਫਰਾਂਸ) ਯੂਰਪ ਕਬੱਡੀ ਫੈਡਰੇਸ਼ਨ ਵੱਲੋਂ ਯੂਰਪ ਭਰ ਵਿੱਚ ਕਰਵਾਏ ਜਾ ਰਹੇ ਯੂਰਪ ਕੱਪ, ਜਿਹੜੇ ਕਿ ਯੂਰਪ ਦੀਆ ਮੰਨੀਆ ਪ੍ਰਮੰਨੀਆ ਸਿਰੇ ਦੀਆਂ ਸੱਤ ਟੀਮਾਂ ਦਰਮਿਆਨ ਹੋ ਰਹੇ ਹਨ , ਵਿੱਚੋ ਬਸੰਤ ਸਿੰਘ ਪੰਜਹੱਥਾ ਦੀ ਸਲਾਹ ਨਾਲ ਟੀਮ ਮੈਨੇਜਰ ਜਿੰਦਰ ਸਿੰਘ ਵਿਰਕ ਵੱਲੋਂ ਤਿਆਰ ਕੀਤੀ ਕਬੱਡੀ ਦੀ ਟੀਮ ਨੇ ਬੈਲਜੀਅਮ ਵਿੱਚੋਂ ਦੂਸਰੇ ਸਥਾਨ […]

Continue Reading

*ਜਲੰਧਰ ਵਿੱਚ ਤੜਕਸਾਰ ਦੋ ਨਰਸਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇਕ ਦੀ ਮੌਤ ਦੂਜੀ ਗੰਭੀਰ ਜ਼ਖ਼ਮੀ*

ਜਲੰਧਰ (ਦਾ ਮਿਰਰ ਪੰਜਾਬ)-ਮਹਾਨਗਰ ਜਲੰਧਰ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਜਲੰਧਰ ਦੇ ਥਾਣਾ ਨੰਬਰ 6 ਅਧੀਨ ਪੈਂਦੇ ਸੰਘਾ ਚੌਂਕ ਨੇੜੇ ਸਥਿਤ ਪਰਲ ਆਈਜ਼ ਐਂਡ ਮੈਟਰਨਿਟੀ ਹੋਮ ਦੀ ਇੱਕ ਨਰਸ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਦੂਜੀ ਨਰਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਹਸਪਤਾਲ ਦੇ ਹੋਸਟਲ ਦੀ ਛੱਤ ‘ਤੇ ਦੋਵਾਂ ਨਰਸਾਂ ‘ਤੇ ਹਮਲਾ ਕੀਤਾ […]

Continue Reading