*ਸਿਟੀ ਪਬਲਿਕ ਸਕੂਲ ਵੱਲੋਂ ਕੜੇ (ਕੱਕਾਰ) ਉਤਾਰਨ ਦੇ ਦੋਸ਼ ਵਿਚ ਪ੍ਰਿੰਸੀਪਲ ਸਮੇਤ 3 ਕਰਮਚਾਰੀ ਬਰਖਾਸ਼ਤ*

ਜਲੰਧਰ (ਦਾ ਮਿਰਰ ਪੰਜਾਬ)-ਅੱਜ ਸਵੇਰੇ ਸਿੱਖ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰ ਗੁੁਰਜੀਤ ਸਿੰਘ ਸਤਨਾਮੀਆ ਆਪਣੀ ਪੋਤਰੀ ਨੂੰ ਜੋ ਸਿਟੀ ਪਬਲਿਕ ਸਕੂਲ ਮਕਸੂਦਾਂ ਵਿਚ ਪੜ੍ਹਦੀ ਹੈ,ਉੁਸ ਨੂੰ ਸਕੂਲ ਛਡਣ ਗਏ,ਉਨ੍ਹਾਂ ਦੀ ਪੋਤਰੀ ਜਦੋਂ ਸਕੂਲ ਵਿੱਚ ਦਾਖ਼ਲ ਹੋਈ ਤਾਂ ਉਥੇ ਖੜ੍ਹੀ ਮੈਡਮ ਭਾਵਨਾ ਚੱਢਾ ਨੇ ਉਸ ਨੂੰ ਆਪਣਾ ਕੜਾ ਉਤਾਰਣ ਲਈ ਕਿਹਾ ਤਾਂ ਉਸਨੇ ਕੜਾ ਉਤਾਰਨ ਤੋਂ […]

Continue Reading

*ਸਮਾਰਟ ਸਕੂਲ ਮੁੰਡੀਆਂ ਕਲਾਂ ਲੁਧਿਆਣਾ ਦੀਆਂ ਹਾਕੀ ਖਿਡਾਰਨਾਂ ਨੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨਾਲ ਕੀਤੀ ਮੁਲਾਕਾਤ*

ਜਲੰਧਰ, ( ਦਾ ਮਿਰਰ ਪੰਜਾਬ ) :- ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਮੁੰਡੀਆਂ ਕਲਾਂ ਲੁਧਿਆਣਾ ਦੀਆਂ ਹਾਕੀ ਖਿਡਾਰਨਾਂ ਨੇ ਆਮ ਆਦਮੀ ਪਾਰਟੀ ਸਪੋਰਟਸ ਵਿੰਗ ਪੰਜਾਬ ਦੇ ਪ੍ਰਧਾਨ Retd. IPS ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਖੁਲਾ ਸਮਾਂ ਦਿੰਦੇ ਹੋਏ ਬੱਚੀਆਂ ਅਤੇ ਉਨ੍ਹਾਂ ਦੇ ਕੋਚ ਮਨਪ੍ਰੀਤ ਸਿੰਘ ਨਾਲ […]

Continue Reading