*ਲੰਬੜਦਾਰਾਂ ਨੂੰ ਬੈਠਣ ਵਾਸਤੇ ਅਲਾਟ ਕਮਰੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ*
ਜਲੰਧਰ (ਦਾ ਮਿਰਰ ਪੰਜਾਬ)- ਤਹਿਸੀਲ ਕੰਪਲੈਕਸ ਸਬ – ਰਜਿਸਟਰਾਰ ਜਲੰਧਰ ਦੀ ਬਿਲਡਿੰਗ ਦੇ ਪਿਛਲੇ ਪਾਸੇ ਲੰਬੜਦਾਰ ਯੂਨੀਅਨ ਨੂੰ ਬੈਠਣ ਵਾਸਤੇ 20×20 ’ ਜਗ੍ਹਾ ਪ੍ਰਸ਼ਾਸਨ ਵੱਲੋਂ , ਅਲਾਟ ਹੋਈ ਸੀ , ਜਿਸ ਨੂੰ ਸਮੂਹ ਪੰਜਾਬ ਭਰ ਦੇ ਲੰਬੜਦਾਰਾਂ ਦੇ ਸਹਿਯੋਗ ਦੇ ਨਾਲ ਬਣਾਇਆ ਗਿਆ । ਇਸੇ ਸਬੰਧੀ ਸ਼ਹਿਰੀ ਪ੍ਰਧਾਨ ਸ੍ਰੀ ਚੰਦਰ ਕਲੇਰ ਲੰਬੜਦਾਰ ਨੇ ਦੱਸਿਆ ਕਿ […]
Continue Reading




