*ਸਰਕਾਰ ਨੇ ‘ਆਜ਼ਾਦੀ ਕਾ ਅਮ੍ਰਿੰਤ ਮਹਾਉਤਸਵ ’ ਪ੍ਰੋਗਰਾਮ ਤਹਿਤ ਹਰ ਘਰ ਝੰਡਾ ਲਗਾਉਣ ਲਈ ਪੰਚਾਇਤਾਂ ਤੋਂ ਪੈਸੇ ਮੰਗੇ*

ਤਲਵਾਡ਼ਾ,9 ਅਗਸਤ (ਦੀਪਕ ਠਾਕੁਰ)-ਪੰਜਾਬ ਸਰਕਾਰ ਨੇ 75ਵਾਂ ਆਜ਼ਾਦੀ ਕਾ ਅਮ੍ਰਿੰਤ ਮਹਾਉਤਸਵ – ਹਰ ਘਰ ਤਿਰੰਗਾ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਪੰਚਾਇਤਾਂ ਤੋਂ ਪੈਸੇ ਮੰਗੇ ਹਨ। ਇਸ ਸਬੰਧੀ ਪੇਂਡ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਬਕਾਇਦਾ ਡਿਪਟੀ ਕਮਿਸ਼ਨਰਾਂ, ਡੀਡੀਪੀਓਜ਼ ਤੇ ਬੀਡੀਪੀਓਜ਼ ਨੂੰ ਪੱਤਰ ਜ਼ਾਰੀ ਕਰਕੇ ਬਲਾਕ ਪੱਧਰ ’ਤੇ ਪੰਚਾਇਤਾਂ ਨੂੰ ਤਿਰੰਗੇ ਝੰਡਿਆਂ ਦਾ ਕੋਟਾ ਤੈਅ ਕੀਤਾ ਗਿਆ […]

Continue Reading

*ਜੁਨੇਜਾ ਸੋਪ ਫੈਕਟਰੀ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਨੂੰ ਸ਼ਿਕਾਇਤ*

ਜਲੰਧਰ (ਦਾ ਮਿਰਰ ਪੰਜਾਬ )-ਜਲੰਧਰ ਦੇ ਸੈਂਟਰਲ ਟਾਊਨ ਰਿਹਾਇਸ਼ੀ ਇਲਾਕੇ ਵਿਚ ਚੱਲ ਰਹੀ ਜੁਨੇਜਾ ਸੋਪ ਨਾਮਕ ਫੈਕਟਰੀ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ। ਜਿੱਥੇ ਕੁਝ ਦਿਨ ਪਹਿਲਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫੈਕਟਰੀ ਨੂੰ show cause notice ਜਾਰੀ ਕਰਕੇ 7 ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਸੀ ਨਾਲ ਹੀ ਚੇਤਾਵਨੀ ਦਿਤੀ ਗਈ […]

Continue Reading

*ਅਜਾਦ ਸਪੋਰਟਸ ਕਲੱਬ ਬੈਲਜੀਅਮ ਵੱਲੋਂ ਕਰਵਾਏ ਜਾ ਰਹੇ ਪਲੇਠੇ ਕਬੱਡੀ ਟੂਰਨਾਮੈਂਟ ਦਾ ਪਲੇਠਾ ਇਨਾਮ ( 3100 ਯੂਰੋ ਨਗਦ) ਅੱਛਰ ਸਿੰਘ ਬੈਸ ਵੱਲੋਂ ਦਿੱਤਾ ਜਾਵੇਗਾ—-ਪਰਬੰਧਕ*

ਪੈਰਿਸ 9 ਅਗਸਤ ( ਭੱਟੀ ਫਰਾਂਸ ) ਨਸ਼ਾ ਛੱਡੋ ਕੋਹੜ ਵੱਢੋ ਦੇ ਨਾਹਰੇ ਹੇਠ ਬਣੀ ਯੂਰਪੀਅਨ ਸਪੋਰਟਸ ਆਫ ਕਬੱਡੀ ਫੈਡਰੇਸ਼ਨਢੇ ਕਾਇਦੇ ਕਾਨੂੰਨਾ ਹੇਠ ਅਜਾਦ ਸਪੋਰਟਸ ਕਲੱਬ ਬੈਲਜੀਅਮ ਸਮੂੰਹ ਪਰਬੰਧਕਾ ਦੇ ਆਪਸੀ ਤਾਲ ਮੇਲ ਨਾਲ ਪਲੇਠਾ ਕਬੱਡੀ ਟੂਰਨਾਮੈਂਟ ਗੈਕ ( ਬੈਲਜੀਅਮ ) ਵਿਖੇ ਚੌਦਾ ਅਗਸਤ ਨੂੰ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ , […]

Continue Reading

*ਖੁਸ਼ਹਾਲੀ ਦੇ ਰਾਖਿਆਂ ਵਲੋ ਮਿਸ਼ਨ ਹਰਿਆਲੀ ਦੇ ਤਹਿਤ ਪਿੰਡ ਸ਼ੇਖੇ ਦੇ ਗੌਰਮਿੰਟ ਹਾਈ ਸਕੂਲ ਵਿੱਚ ਬੂਟੇ ਲਗਾ ਕੇ ਸੁਰੂਆਤ*

ਜਲੰਧਰ (ਦਾ ਮਿਰਰ ਪੰਜਾਬ)-ਸ਼ੇਖੇ ਪਿੰਡ ਦੇ ਵਿਚ ਖੁਸ਼ਹਾਲੀ ਦੇ ਰਾਖਿਆਂ ਵਲੋ ਮਿਸ਼ਨ ਹਰਿਆਲੀ ਦੇ ਤਹਿਤ ਪਿੰਡ ਦੇ ਗੌਰਮਿੰਟ ਹਾਈ ਸਕੂਲ ਵਿੱਚ ਬੂਟੇ ਲਗਾ ਕੇ ਸੁਰੂਆਤ ਕੀਤੀ ਗਈ। ਜਿਸ ਵਿਚ ਪਿੰਡ ਦੇ ਸਰਪੰਚ ਰਣਜੀਤ ਕੁਮਾਰ ਸਰਪੰਚ ਤੀਰਥ ਕੌਰ ਮੁਬਾਰਕ ਪੁਰ ਅਤੇ ਸਕੂਲ ਇੰਚਾਰਜ ਰਛਪਾਲ ਕੌਰ ਅਤੇ ਸਕੂਲ ਸਟਾਫ਼ ਅਜੇ ਕੁਮਾਰ ਅਵਸਥੀ ਹਰਜੀਤ ਸਿੰਘ ਨੇ ਮਿਸ਼ਨ ਹਰਿਆਲੀ […]

Continue Reading