*ਰਾਜਨੀਤਿਕ ਸ਼ਹਿ ਤੇ ਕਰਤਾਰਪੁਰ ਦੇ ਪਿੰਡ ਕੁਰਾਲਾ ਵਿਚ ਹੋ ਰਹੀ ਹੈ ਨਾਜਾਇਜ਼ ਮਾਈਨਿੰਗ*

ਜਲੰਧਰ( ਦਾ ਮਿਰਰ ਪੰਜਾਬ)-ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਅਧੀਨ ਪੈਂਦੇ ਪਿੰਡ ਕੁਰਾਲਾ ਵਿਖੇ ਨਾਜਾਇਜ਼ ਮਾਇਨਿੰਗ ਹੋ ਰਹੀ ਹੈ ਪਰ police ਰਾਜਨੀਤਿਕ ਦਬਾਅ ਹੇਠ ਦੋਸ਼ੀਆਂ ਉਪਰ ਪਰਚਾ ਦਰਜ ਨਹੀਂ ਕਰ ਰਹੀ ਉਕਤ ਦੋਸ਼ ਗੁਰਮੇਜ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਪਿੰਡ ਕੁਰਾਲਾ ਨੇ ਲਗਾਏ ਹਨ। ਇਸੇ ਸਬੰਧ ਵਿੱਚ ਐਡਵੋਕੇਟ ਦੀਪਕ ਕੁਮਾਰ ਤੇ ਗੁਰਮੇਜ ਸਿੰਘ ਪੁੱਤਰ ਸ. ਕਿਸ਼ਨ […]

Continue Reading

*ਫਗਵਾੜਾ ਗੇਟ ਸਥਿਤ ਹੋ ਰਹੀ ਹੈ ਨਾਜਾਇਜ਼ ਬਿਲਡਿੰਗ ਦੀ ਉਸਾਰੀ*

ਜਲੰਧਰ (ਦਾ ਮਿਰਰ ਪੰਜਾਬ )-ਜਿਸ ਸਮੇਂ ਤੋਂ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਨੇ ਰਾਜ ਕਰਨਾ ਸ਼ੁਰੂ ਕੀਤਾ ਹੈ ਉਸ ਸਮੇਂ ਤੋਂ ਹੀ ਜਲੰਧਰ ਵਿਚ ਨਾਜਾਇਜ਼ ਬਿਲਡਿੰਗਾਂ ਦੀਆਂ ਉਸਾਰੀਆਂ ਵੱਡੇ ਪੱਧਰ ਤੇ ਹੋ ਰਹੀਆਂ ਹਨ ਇਸ ਕਾਰਨ ਰੋਜ਼ਾਨਾ ਹੀ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲੱਗ ਰਿਹਾ ਹੈ ।ਨਗਰ ਨਿਗਮ ਦੇ ਅਧਿਕਾਰੀ ਅਤੇ ਮੁਲਾਜ਼ਮ ਗਹਿਰੀ ਨੀਂਦ […]

Continue Reading