*ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਸ਼ਾਮਲ, ਕੌਮੀ ਮੀਤ ਪ੍ਰਧਾਨ ਜਾਂ ਰਾਜਪਾਲ ਦੀ ਮਿਲ ਸਕਦੀ ਹੈ ਜਿੰਮੇਵਾਰੀ*

ਨਵੀਂ ਦਿੱਲੀ (ਦਾ ਮਿਰਰ ਪੰਜਾਬ)-ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਵੀ ਭਾਜਪਾ ਵਿੱਚ ਰਲੇਵਾਂ ਹੋ ਗਿਆ ਹੈ। ਉਹ ਕੇਂਦਰੀ ਮੰਤਰੀ ਨਰਿੰਦਰ ਤੋਮਰ ਅਤੇ ਕਿਰਨ ਰਿਜਿਜੂ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ […]

Continue Reading

*ਆਪ ਵਿਧਾਇਕ ਬਲਕਾਰ ਸਿੰਘ ਦੇ ਪ੍ਰਭਾਵ ’ਚ ਡੀਐਸਪੀ ਕਰਤਾਰਪੁਰ ਤੇ ਐਸਐਚਓ ਕਰਤਾਰਪੁਰ ਨੇ ਦਰਜ ਕੀਤਾ ਝੂਠਾ ਪਰਚਾ*

ਜਲੰਧਰ (ਦਾ ਮਿਰਰ ਪੰਜਾਬ)-ਐਡਵੋਕੇਟ ਬਲਵਿੰਦਰ ਕੁਮਾਰ, ਜਨਰਲ ਸੈਕਟਰੀ ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ,ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਆਪ ਵਿਧਾਇਕ ਬਲਕਾਰ ਸਿੰਘ ਵੱਲੋਂ ਆਪਣੇ ਪ੍ਰਭਾਵ ਰਾਹੀਂ ਹਲਕੇ ਵਿੱਚ ਪੈਂਦੇ ਪਿੰਡ ਮੰਨਣ ਦੇ ਬਸਪਾ ਸਮਰਥਕਾਂ ਖਿਲਾਫ 27 ਜੁਲਾਈ, 2022 ਨੂੰ ਧਾਰਾ 354 ਤੇ ਅਸਲਾ ਐਕਟ ਤਹਿਤ ਝੂਠਾ ਪਰਚਾ ਨੰਬਰ […]

Continue Reading

*ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਨੇ ਮਸੀਹੀ ਮਹਾਂਸਭਾ ਬੁਲਾਈ*

ਕਪੂਰਥਲਾ (ਦਾ ਮਿਰਰ ਪੰਜਾਬ)-ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੀ ਇੱਕ ਮਸੀਹੀ ਮਹਾਸਭਾ ਬੁਲਾਈ ਗਈ। ਜਿਸ ਵਿੱਚ ਪੰਜਾਬ ਦੇ ਸਾਰਿਆ ਜ਼ਿਲ੍ਹਿਆਂ ਵਿਚੋਂ ਬਿਸ਼ਪ ਸਹਿਬਾਨ, ਪਾਸਟਰ ਸਹਿਬਾਨ, ਲੀਡਰ ਸਹਿਬਾਨ, ਮਸੀਹ ਯੂਥ ਆਗੂ, ਲੀਗਲ ਅਡਵਾਈਜ਼ਰ ਅਤੇ ਅਰਾਧਕ ਅਤੇ ਧਾਰਮਿਕ ਮਸੀਹੀ ਜਥੇਬੰਦੀਆਂ ਭਾਰੀ ਗਿਣਤੀ ਵਿੱਚ ਇਕੱਤਰ ਹੋਏ। ਪੰਜਾਬ ਅੰਦਰ ਚੱਲ ਰਹੇ ਗੰਭੀਰ ਤਣਾਅਪੂਰਨ ਮੁੱਦਿਆਂ ਉੱਤੇ ਵਡੇ ਪੱਧਰ ਤੇ […]

Continue Reading

******ਚਮਤਕਾਰਾਂ ਦਾ ਦਾਅਵਾ ਕਰਨ ਵਾਲੇ ਡੇਰਾਵਾਦੀ ਚਰਚ ਪੰਜਾਬੀਆਂ ਦੀ ਕਰ ਰਹੇ ਨੇ ਲੁਟ ਤੇ ਧਰਮ ਬਦਲੀ -ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ*

ਜਲੰਧਰ (ਦਾ ਮਿਰਰ ਪੰਜਾਬ)-:ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਤੇ ਪੰਥਕ ਜਥੇਬੰਦੀਆਂ ਦੀ ਲਾਪਰਵਾਹੀ ਤੇ ਗਲਤੀਆਂ ਦਾ ਨਤੀਜਾ ਹੈ ਕਿ ਅਖੌਤੀ ਚਮਤਕਾਰਾਂ ਦਾ ਦਾਅਵਾ ਕਰਨ ਵਾਲੇ ਡੇਰਾਵਾਦੀ ਚਰਚ ਪੰਜਾਬ ਵਿੱਚ ਪੈਰ ਪੈਰ ਉਪਰ ਪਸਰ ਚੁਕੇ ਹਨ । ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਵੀ 600-700 ਚਰਚ ਮੌਜੂਦ ਹਨ। ਪਿਛਲੇ ਪੰਜ ਸਾਲਾਂ ਦੌਰਾਨ 70 ਦੇ […]

Continue Reading

*ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੁਆਰਾ ਹੁਨਰ ਵਿਕਾਸ ਵਰਕਸ਼ਾਪ ਦਾ ਆਯੋਜਨ*

ਜਲੰਧਰ (ਦਾ ਮਿਰਰ ਪੰਜਾਬ)-ਵਿਦਿਆਰਥੀਆਂ ਦੇ ਸਮੇਂ ਦੇ ਪ੍ਰਬੰਧਨ, ਲੀਡਰਸ਼ਿਪ ਅਤੇ ਲਿਖਣ ਦੇ ਹੁਨਰ ਨੂੰ ਵਧਾਉਣ ਲਈ, ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿੱਖੇ “ਹੁਨਰ ਵਿਕਾਸ ਵਰਕਸ਼ਾਪ” ਦਾ ਆਯੋਜਨ ਕੀਤਾ ਗਿਆ । ਵਰਕਸ਼ਾਪ ਵਿੱਚ ਦੋ ਗਤੀਵਿਧੀਆਂ “ਰਿਜ਼ਿਊਮ ਪ੍ਰੈਪਰੇਸ਼ਨ” ਅਤੇ ” ਕਰੀਏਟਿਵ ਪ੍ਰੇਸੇੰਟਸ਼ਨ ” ਕਰਵਾਈਆਂ ਗਈਆਂ। ਡਾ. ਗਗਨਦੀਪ ਕੌਰ ਧੰਜੂ ਨੇ ਰਿਜ਼ਿਊਮ ਪ੍ਰੈਪਰੇਸ਼ਨ ਗਤੀਵਿਧੀ ਨੂੰ ਸੰਬੋਧਨ ਕਰਦੇ ਹੋਏ, […]

Continue Reading