*ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦਾ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ ਦੇਹਾਂਤ*

ਲੰਡਨ (ਦਾ ਮਿਰਰ ਪੰਜਾਬ)-ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੀ ਵੀਰਵਾਰ ਨੂੰ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ ਮੌਤ ਹੋ ਗਈ। ਮਹਾਰਾਣੀ ਨੇ 96 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ ਹੈ। ਉਨ੍ਹਾਂ ਦੀ ਮੌਤ ‘ਤੇ ਸ਼ਾਹੀ ਪਰਿਵਾਰ ਦੇ ਟਵਿੱਟਰ ਤੋਂ ਦੱਸਿਆ ਗਿਆ ਕਿ ਮਹਾਰਾਣੀ ਦਾ ਅੱਜ ਦੁਪਹਿਰ ਬਾਲਮੋਰਲ ‘ਚ ਸ਼ਾਂਤੀਪੂਰਵਕ ਦੇਹਾਂਤ ਹੋ ਗਿਆ। ਰਾਜਾ ਅਤੇ ਮਹਾਰਾਣੀ ਦੀ […]

Continue Reading

*ਇੰਨੋਸੈਂਟ ਹਾਰਟਸ ਲਿਟਰੇਰੀ ਕਲੱਬ ਦੇ ਵਿਦਿਆਰਥੀਆਂ ਨੇ ਮਨਾਇਆ ਵਿਸ਼ਵ ਸਾਖਰਤਾ ਦਿਵਸ*

ਜਲੰਧਰ (ਦਾ ਮਿਰਰ ਪੰਜਾਬ)- ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਅਧੀਨ ਚੱਲ ਰਹੇ ਇੰਨੋਸੈਂਟ ਹਾਰਟਸ ( ਗ੍ਰੀਨ ਮਾਡਲ ਟਾਊਨ , ਲਹਾਰਾਂ , ਕੈਂਟ ਜੰਡਿਆਲਾ ਰੋਡ , ਰਾਇਲ ਵਰਲਡ ਅਤੇ ਕਪੂਰਥਲਾ ਰੋਡ ਦੇ ਪੰਜਾਂ ਸਕੂਲਾਂ ਵਿੱਚ ਵਿਸ਼ਵ ਸਾਖਰਤਾ ਦਿਵਸ ਮਨਾਇਆ ਗਿਆ । ਟਰੱਸਟ ਵੱਲੋਂ ਇਹ ਸਾਖਰਤਾ ਮੁਹਿੰਮ ਸਵੱਛ ਭਾਰਤ , ਸਿਹਤਮੰਦ ਭਾਰਤ , ਮਜ਼ਬੂਤ ਭਾਰਤ ਦੇ […]

Continue Reading