*ਧੀਣਾ ਵਿੱਖੇ ਚੌਦਸ ਦਾ ਦੀਵਾਨ 2 ਜੁਲਾਈ ਦਿਨ ਐਤਵਾਰ ਨੂੰ-ਬਾਬਾ ਮੋਹਣ ਸਿੰਘ ਪਿਹੋਵਾ ਵਾਲੇ*

ਜਲੰਧਰ (ਦਾ ਮਿਰਰ ਪੰਜਾਬ)-ਧੰਨ ਧੰਨ ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆ ਦੇ ਅਸਥਾਨ ਗੁਰਦੁਆਰ ਸੱਚਖੰਡ ਈਸ਼ਰ ਪ੍ਰਕਾਸ਼ ਧੀਣਾ ਜਲੰਧਰ ਵਿੱਖੇ ਚੌਦਸ ਦਾ ਦੀਵਾਨ 2 ਜੁਲਾਈ ਦਿਨ ਐਤਵਾਰ ਨੂੰ ਸਜਾਇਆ ਜਾਵੇਗਾ। ਸੰਤ ਮਹਾਂਪੁਰਸ਼ ਸੰਤ ਬਾਬਾ ਮੋਹਣ ਸਿੰਘ ਪਿਹੋਵਾ ਵਾਲਿਆ ਨੇ ਦੱਸਿਆ ਕਿ ਹਰ ਮਹੀਨੇ ਮਨਾਇਆ ਜਾਣ ਵਾਲਾ ਇਹ ਮਹਾਨ ਸਮਾਗਮ ਦੁਪਹਿਰ 12 ਵਜੇ […]

Continue Reading