*ਪੁਲੀਸ ਨੇ ਕੁੱਟਮਾਰ ਦੇ ਦੋਸ਼ ’ਚ ਮਾਮਲਾ ਕੀਤਾ ਦਰਜ , ਤਿੰਨ ਗ੍ਰਿਫ਼ਤਾਰ*

ਦੀਪਕ ਠਾਕੁਰ ਤਲਵਾਡ਼ਾ,24 ਜੁਲਾਈ-ਸਥਾਨਕ ਪੁਲੀਸ ਨੇ ਲੰਘੇ ਵੀਰਵਾਰ ਪੀਰ ਬਾਬੇ ਦੀ ਦਰਗਾਹ ’ਤੇ ਮੱਥਾ ਟੇਕਣ ਗਏ ਨੌਜਵਾਨਾਂ ’ਤੇ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਹਰਗੁਰਦੇਵ ਸਿੰਘ ਨੇ ਦਸਿਆ ਕਿ ਘਟਨਾਂ ਲੰਘੀ 20 ਤਾਰੀਕ ਦੀ ਹੈ। ਹਮਲੇ ’ਚ ਜ਼ਖ਼ਮੀ ਅਭਿਸ਼ੇਕ ਸੋਨੀ […]

Continue Reading

*ਵਾਹੀਯੋਗ ਜ਼ਮੀਨ ’ਤੇ ਖੁਦਾਈ ਅਤੇ ਮਾਈਨਿੰਗ ਕੰਡਾ ਲਾਉਣ ਦੇ ਵਿਰੋਧ ‘ਚ ਨਿੱਤਰੇ ਪਿੰਡ ਵਾਸੀ*

ਦੀਪਕ ਠਾਕੁਰ ਹਾਜੀਪੁਰ (ਤਲਵਾਡ਼ਾ) 24 ਜੁਲਾਈ-ਇੱਥੇ ਪਿੰਡ ਕੁਲੀਆਂ ਲੁਬਾਣਾ ਅਤੇ ਸੰਧਵਾਲ ਦੀਆਂ ਪੰਚਾਇਤਾਂ ਨੇ ਥਾਣਾ ਹਾਜੀਪੁਰ ਮੁਖੀ ਨੂੰ ਵਾਹੀਯੋਗ ਜ਼ਮੀਨ ’ਤੇ ਮਾਈਨਿੰਗ ਬੰਦ ਕਰਵਾਉਣ ਅਤੇ ਪੰਚਾਇਤੀ ਰੱਕਬੇ ’ਤੇ ਮਾਈਨਿੰਗ ਦਾ ਕੰਡਾ ਨਾ ਲਗਾਉਣ ਲਈ ਮੰਗ ਪੱਤਰ ਦਿੱਤਾ ਹੈ। ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਕਰੱਸ਼ਰ ਮਾਲਕ ’ਤੇ ਡਰਾਉਣ, ਧਮਕਾਉਣ ਅਤੇ ਹਥਿਆਰ ਦਿਖਾਉਣ ਦੇ ਦੋਸ਼ ਲਗਾਏ ਹਨ। […]

Continue Reading

*ਭੂ-ਮਾਫੀਆ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਸਾਡੀ ਕਰੋੜਾਂ ਦੀ ਜ਼ਮੀਨ ‘ਤੇ ਕੀਤਾ ਕਬਜ਼ਾ-ਨਿਧੀ ਸ਼ਰਮਾ*

ਜਲੰਧਰ (ਦਾ ਮਿਰਰ ਪੰਜਾਬ)-ਨਿਧੀ ਸ਼ਰਮਾ ਪਤਨੀ ਤਜਿੰਦਰ ਸਿੰਘ ਨਿਵਾਸੀ ਬਾਬਾ ਗਧੀਆ ਨੇ ਪ੍ਰਸ਼ਾਸਨ sunny ਨਰੰਗ, ਬਿੰਟਾ ਅਤੇ ਨਗਰ ਨਿਗਮ ਫਗਵਾੜਾ ਉੱਪਰ ਦੋਸ਼ ਲਗਾਏ ਹਨ ਕਿ ਇਨ੍ਹਾਂ ਨੇ ਮਿਲੀ ਭੁਗਤ ਕਰਕੇ ਸਾਡੀ ਜੱਦੀ ਜਮੀਨ ਉੱਤੇ ਕਬਜ਼ਾ ਕਰ ਲਿਆ ਹੈ। ਨਿਧੀ ਸ਼ਰਮਾ ਨੇ ਅੱਜ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਾਬਾ […]

Continue Reading

*ਆਪ ਦੇ ਰਾਜ ‘ਚ ਨਸ਼ੇ ਤੇ ਜਬਰ ਦਾ ਵਿਰੋਧ ਕਰਨ ‘ਤੇ ਪੁਲਿਸ ਨੇ ਝੂਠਾ ਪਰਚਾ ਦਰਜ ਕੀਤਾ*

ਜਲੰਧਰ (ਦਾ ਮਿਰਰ ਪੰਜਾਬ )-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਰਾਹੀਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਤੇ ਉਨ੍ਹਾਂ ਦੇ ਸਾਥੀ ਬਸਪਾ ਅਹੁਦੇਦਾਰਾਂ-ਵਰਕਰਾਂ ‘ਤੇ ਜਲੰਧਰ ਦਿਹਾਤੀ ਪੁਲਿਸ ਨੇ ਥਾਣਾ ਮਕਸੂਦਾਂ ‘ਚ ਝੂਠਾ ਹਾਈਵੇ ਐਕਟ ਦਾ ਪਰਚਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪਰਚਾ […]

Continue Reading