*ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹੇ, 22300 ਕਿਊਸਕ ਪਾਣੀ ਛੱਡਿਆ*
ਦੀਪਕ ਠਾਕੁਰ ਤਲਵਾਡ਼ਾ,16 ਜੁਲਾਈ -ਇੱਥੇ ਬੀਬੀਐਮਬੀ ਨੇ ਇਹਤਿਹਾਤ ਵਜੋਂ ਅੱਜ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਹਨ। ਬੀਬੀਐਮਬੀ ਪ੍ਰਸ਼ਾਸਨ ਵੱਲੋਂ ਇੱਕ ਦਿਨ ਪਹਿਲਾਂ ਪੱਤਰ ਜ਼ਾਰੀ ਕਰਕੇ ਇਸਦੀ ਅਗਾਊਂ ਸੂਚਨਾ ਸਬੰਧਤ ਰਾਜਾਂ ਨੂੰ ਦਿੱਤੀ ਗਈ ਸੀ। ਡੈਮ ਅਧਿਕਾਰੀਆਂ ਮੁਤਾਬਕ ਸ਼ਾਮ ਚਾਰ ਵਜੇ ਪੌੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ’ਚ ਪਾਣੀ ਦੀ ਆਮਦ 95431 ਕਿਊਸਕ […]
Continue Reading




