*ਵਿਰਸਾ ਵਿਹਾਰ, ਜਲੰਧਰ ਵੱਲੋਂ ਮਾਸਿਕ ਨਸ਼ਿਸਤ (ਮਿੰਨੀ ਮੁਸ਼ਾਇਰੇ) ਦਾ ਆਯੋਜਨ*

ਜਲੰਧਰ (ਦਾ ਮਿਰਰ ਪੰਜਾਬ)-ਵਿਰਸਾ ਵਿਹਾਰ, ਜਲੰਧਰ ਵੱਲੋਂ ਅੱਜ ਇੱਕ ਮਾਸਿਕ ਨਸ਼ਿਸਤ (ਮਿੰਨੀ ਮੁਸ਼ਾਇਰੇ) ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜਲੰਧਰ ਸ਼ਹਿਰ ਦੇ ਸ਼ਾਇਰਾਂ ਵਲੋਂ ਸ਼ਿਰਕਤ ਕੀਤੀ ਗਈ। ਵਿਰਸਾ ਵਿਹਾਰ ਦੇ ਵਾਇਸ ਚੇਅਰਮੈਨ ਸ੍ਰੀ ਸੰਗਤ ਰਾਮ ਨੇ ਆਏ ਹੋਏ ਸ਼ਾਇਰਾਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਪ੍ਰਧਾਨਗੀ ਮੰਡਲ ਵਿੱਚ ਉਸਤਾਦ ਸ਼ਾਇਰ ਜਨਾਬ ਹਰਬੰਸ ਸਿੰਘ ਅਕਸ, ਜਨਾਬ […]

Continue Reading

*ਆਪਣੇ-ਆਪ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਦੱਸ ਰਹੇ ਹਰਜਿੰਦਰ ਸਿੰਘ ਖਿਲਾਫ ਬੀਬੀਆਂ ਨੇ ਖੋਲ੍ਹਿਆ ਮੋਰਚਾ*

ਜਲੰਧਰ, (ਦਾ ਮਿਰਰ ਪੰਜਾਬ) – ਗੁਰਦੁਆਰਾ ਸ਼੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹੀ ਤੀਸਰੀ ਏਕਤਾ ਵਿਹਾਰ (ਕੁੱਕੀ ਢਾਬ) ਇਲਾਕੇ ਦੀ ਸੰਗਤ ਨੇ ਇਕ ਪੱਤਰਕਾਰ ਸੰਮੇਲਨ ਕਰਕੇ, ਜੱਥੇਦਾਰ ਜਗਜੀਤ ਸਿੰਘ ਗਾਬਾ ਦੀ ਪ੍ਰਧਾਨਗੀ ‘ਚ ਪੂਰਨ ਭਰੋਸਾ ਪ੍ਰਗਟ ਕੀਤਾ ਹੈ | ਸੰਗਤ ‘ਚ ਸ਼ਾਮਲ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਪ੍ਰੀਤ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ, ਸਿਮਰਜੀਤ ਕੌਰ, ਨਰਿੰਦਰ ਕੌਰ, ਪਰਮਿੰਦਰ […]

Continue Reading

*ਅੱਜ ਬਾਬਾ ਮਾਨ ਸਿੰਘ ਪਿਹੋਵਾ ਵਾਲਿਆ ਦੇ ਅਸਥਾਨ ਪਿੰਡ ਧੀਣਾ ਜਲੰਧਰ ਵਿੱਖੇ ਮਹਾਨ ਸੰਤ ਸਮਾਗਮ ਹੋਵੇਗਾ-ਬਾਬਾ ਮੋਹਣ ਸਿੰਘ ਪਿਹੋਵਾ ਲੰਗਰਾਂ ਵਾਲੇ*

ਜਲੰਧਰ (ਦਾ ਮਿਰਰ ਪੰਜਾਬ)-ਧੰਨ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹੀਨਾਵਾਰ ਚੌਦਸ ਦਾ ਦੀਵਾਨ ਪਿੰਡ ਧੀਣਾ ਜਲੰਧਰ ਵਿਚ ਮਨਾਇਆ ਜਾਵੇਗਾ। ਇਸ ਮਹਾਨ ਸਮਾਗਮ ਵਿਚ ਸੰਤ ਮਹਾਂਪੁਰਸ਼, ਰਾਗੀ ਢਾਡੀ ਕਵੀਸ਼ਰ ਅਤੇ ਹੋਰ ਬਹੁਤ ਵਿਦਵਾਨ ਸਜਣ ਸੰਗਤਾਂ ਦੇ ਦਰਸ਼ਨ ਕਰਨਗੇ। ਸੰਤ ਮਹਾਂਪੁਰਸ਼ ਸੰਤ ਬਾਬਾ ਮੋਹਣ ਸਿੰਘ ਪਿਹੋਵਾ ਲੰਗਰਾਂ ਵਾਲਿਆ ਨੇ ਦੱਸਿਆ […]

Continue Reading