*ਇੰਨੋਸੈਂਟ ਹਾਰਟਸ ਦੁਆਰਾ ਰੱਖੇ ਗਏ ‘ਸ਼੍ਰੀ ਅਖੰਡ ਪਾਠ ਸਾਹਿਬ’ ਦੀ ਸੰਪੂਰਨਤਾ*

ਜਲੰਧਰ (ਦਾ ਮਿਰਰ ਪੰਜਾਬ)-ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ, ਇੰਨੋਸੈਂਟ ਹਾਰਟਸ ਮੈਨੇਜਮੈਂਟ ਵੱਲੋਂ ਚਲਾਏ ਜਾ ਰਹੇ ‘ਦਿਸ਼ਾ-ਐਨ ਇਨੀਸ਼ੀਏਟਿਵ’ ਤਹਿਤ ਸਕੂਲ ਦੇ ਟਰਾਂਸਪੋਰਟ ਵਿਭਾਗ ਦੇ ਸਹਿਯੋਗ ਨਾਲ 27 ਜੁਲਾਈ ਨੂੰ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਨਗਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ,ਜਿਸ ਦਾ ਭੋਗ 29 ਜੁਲਾਈ ਨੂੰ ਪਾਇਆ ਗਿਆ। ਇਹ ਪਾਠ […]

Continue Reading

*ਚੋਰਾਂ ਨੇ ਸਰਕਾਰੀ ਸਕੂਲ ਨੂੰ ਵੀ ਨਹੀ ਬਖ਼ਸ਼ਿਆ*

ਲੋਹੀਆਂ ਖ਼ਾਸ 29 ਜੁਲਾਈ (ਰਾਜੀਵ ਕੁਮਾਰ ਬੁੱਬੂ)-ਬਲਾਕ ਲੋਹੀਆਂ ਚ ਨਵਾਂ ਪਿੰਡ ਦੋਨੇਵਾਲ ਟੁਰਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਵੀ ਚੋਰਾਂ ਨੇ ਨਹੀਂ ਬਖਸ਼ਿਆ ਸਕੂਲ ਦੇ ਜੂਨੀਅਰ ਸਹਾਇਕ ਦਮਨਦੀਪ ਸਿੰਘ ਵੱਲੋ ਦਿੱਤੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਸਕੂਲ ਦੇ ਦਰਵਾਜਿਆਂ ਦੇ ਤਾਲੇ ਭੰਨ ਕੇ ਇਕ ਫਰਿੱਜ ਜੋਕੇ ਹਾਲੇ ਹੀ ਨਵੀਂ ਲਿਆਂਦੀ […]

Continue Reading

*ਸ਼ੈਸ਼ਨ ਜੱਜ,ਵੱਲੋ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਦਿੱਤੇ ਗਏ*

ਲੋਹੀਆ ਖਾਸ 29 ਜੁਲਾਈ(ਰਾਜੀਵ ਕੁਮਾਰ ਬੂੱਬੁ)- ਜ਼ਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਰਾਜੀਵ ਜੋਸ਼ੀ ਵੱਲੋਂ ਕੀਤੀ ਗਈ ਮੰਗ ਤੇ ਜ਼ਿਲ੍ਹਾ ਜਲੰਧਰ ਤੋ ਸ਼ੈਸ਼ਨ ਜੱਜ ਨਿਰਭੈਰ ਸਿੰਘ, ਸਿਵਿਲ ਜੱਜ ਪਰਿੰਦਰ ਸਿੰਘ ਅਤੇ ਸਕੱਤਰ ਜਿਲ੍ਹਾ ਕਾਨੂਨੀ ਸੇਵਾਵਾਂ ਅਥਾਰਟੀ ਡਾਕਟਰ ਗਗਨਦੀਪ ਕੌਰ ਵੱਲੋ ਨੇਕ ਉਪਰਾਲਾ ਕਰਦੇ ਹੋਏ ਇਲਾਕਾ ਲੋਹੀਆਂ ਖਾਸ ਦੇ ਮੰਡ ਖੇਤਰ […]

Continue Reading