ਜਲੰਧਰ (ਜਸਪਾਲ ਕੈਂਥ)-ਅੱਜ ਹਲਕਾ ਵੈਸਟ ਦੇ ਦਿਉਲ ਨਗਰ ਦੇ ਸਰਕਲ ਪ੍ਰਧਾਨ ਬਰਿੰਦਰਪਾਲ ਸਿੰਘ ਦੇ ਘਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੋਹਿੰਦਰ ਸਿੰਘ ਕੇਪੀ ਜੀ ਦੀ ਟੀਮ ਵਲੋ ਮਨਜਿੰਦਰ ਮੰਨਾ ਜੀ ,ਹਰਜਾਪ ਸੰਘਾ ਜੀ ਇੰਚਾਰਜ ਹਲਕਾ ਕੈਂਟ ਅਤੇ ਸ਼ਹਿਰੀ ਪ੍ਰਧਾਨ ਗਗਨਦੀਪ ਸਿੰਘ ਗੱਗੀ ਜੀ ਦੀ ਅਗਵਾਈ ਚ ਹੋਈ ਜਿੱਥੇ ਇਲਾਕੇ ਦੇ ਮੋਤਵਾਰ ਸੱਜਣਾ ਨੇ ਅਕਾਲੀ ਦਲ ਦੇ ਨਾਲ ਚਲਣ ਦਾ ਮਨ ਬਣਾ ਕੇ ਉਹਨਾਂ ਦਾ ਸਨਮਾਨ ਕੀਤਾ ਇਸ ਮੌਕੇ ਪ੍ਰਤਾਪ ਸਿੰਘ ,ਬਾਵਾ ਗਾਬਾ ,ਜਸਕੀਰਤ ਸਿੰਘ ਜੱਸੀ, ਜਸਲੀਨ ਸਿੰਘ , ਜਸਬੀਰ ਸਿੰਘ , ਹਰਸਿਮਰਨ ਮੱਕੜ , ਰੁਪਿੰਦਰ ਚੰਦਰ,ਯੋਗੇਸ਼ ਕੁਮਾਰ ,ਭੁਪਿੰਦਰਜੀਤ ਸਿੰਘ ਰੇਖੀ,ਹਰਜੀਤ ਸਿੰਘ,ਸੁਖਬੀਰ ਸਿੰਘ,ਮਾਸਟਰ ਜੀ, ਭੱਟੀ ਜੀ ਸ਼ਾਮਿਲ ਰਹੇ।





