*ਦਿੱਲੀ ਸਿੱਖ ਗੁਰਦੁਆਰਾ ਮੇਨੇਜਮੈਂਟ ਕਮੇਟੀ ਅਤੇ ਜੱਸਾ ਸਿੰਘ ਰਾਮਗੜੀਆ ਬੋਰਡ ਦਿੱਲੀ ਦੀ ਟੀਮ ਨੇ ਸਾਂਝੇ ਤੌਰ ਤੇ ਸਮਾਜ ਸੇਵੀ ਇਕਬਾਲ ਸਿੰਘ ਭੱਟੀ ਨੂੰ ਕੀਤਾ ਸਨਮਾਨਿਤ —ਕੁੰਡਲ ਅਤੇ ਨੋਨੀ*

ਪੈਰਿਸ / ਦਿੱਲੀ 01 ਦਸੰਬਰ (ਪੱਤਰ ਪ੍ਰੇਰਕ ) ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਮੁਖੀ ਅਤੇ ਫਰਾਂਸ ਦੇ ਉਘੇ ਸਮਾਜ ਸੇਵੀ ਇਕਬਾਲ ਸਿੰਘ ਭੱਟੀ ਨੂੰ, ਜਿਹੜੇ ਕਿ ਇਨ੍ਹੀ ਦਿਨੀ, ਦਿੱਲੀ ਆਏ ਹੋਏ ਹਨ,ਦਾ, ਗੁਰਦੁਆਰਾ ਰਕਾਬ ਗੰਜ ਵਿਖ਼ੇ ਸਥਿਤ ਮਾਤਾ ਗੁਜਰੀ ਨਿਵਾਸ ਵਿਖ਼ੇ ਸਨਮਾਨ ਕੀਤਾ ਗਿਆ | ਉਨ੍ਹਾਂ ਦਾ ਇਹ ਸਨਮਾਨ ਉਨ੍ਹਾਂ ਦੀਆਂ ਸਮਾਜ ਪ੍ਰਤੀ ਨਿਭਾਈਆਂ […]

Continue Reading

*ਜਲਾਵਤਨੀ ਦੀ ਜਿੰਦਗੀ ਕੱਟ ਰਹੇ ਭਾਈ ਸ਼ਿੰਗਾਰਾ ਸਿੰਘ ਮਾਨ ਫਰਾਂਸ ਦੇ ਵੱਡੇ ਭ੍ਰਾਤਾ ਮੱਖਣ ਸਿੰਘ ਮਾਨ (82) ਦਾ ਹੋਇਆ ਦੇਹਾਂਤ, ਖਾਲਸਾ ਅਤੇ ਭੱਟੀ ਪ੍ਰੀਵਾਰ ਨੇ ਪ੍ਰਗਟਾਇਆ ਸ਼ੋਕ*

ਪੈਰਿਸ 01 ਦਸੰਬਰ (ਪੱਤਰ ਪ੍ਰੇਰਕ ) ਪੈਰਿਸ ‘ਚ ਵੱਸਦੇ ਭਾਈ ਸ਼ਿੰਗਾਰਾ ਸਿੰਘ ਮਾਨ, ਜਿਹੜੇ ਕਿ ਦਸਤਾਰ ਮਸਲੇ ਦੀ ਲੜਾਈ ਵੀ ਲੜ ਰਹੇ ਹਨ ਅਤੇ ਪਿਛਲੇ 40 ਸਾਲਾਂ ਤੋਂ ਜਲਾਵਤਨੀ ਦੀ ਜਿੰਦਗੀ ਵੀ ਫਰਾਂਸ ਵਿੱਚ ਰਹਿ ਕੇ ਬਤੀਤ ਕਰ ਰਹੇ ਹਨ, ਦੇ ਬਿਆਸੀ ਸਾਲਾ ਵੱਡੇ ਭ੍ਰਾਤਾ ਮੱਖਣ ਸਿੰਘ ਜੀ ਮਾਨ ਇਸ ਦੁਨੀਆਂ ਤੋਂ ਸਦਾ ਲਈ ਰੁਖ਼ਸਤ […]

Continue Reading

*ਸੰਤ ਪ੍ਰੇਮ ਸਿੰਘ ਕਰਮਸਰ ਖਾਲਸਾ ਕਾਲਜ ਬੇਗੋਵਾਲ ਦੀ ਕਮੇਟੀ ਵਲੋਂ ਮਿਲੀ ਸੇਵਾ ਨੂੰ ਖਿੜੇ ਮੱਥੇ ਕੀਤਾ ਪ੍ਰਵਾਨ, ਕਾਲਜ ਦੀ ਹੋਂਦ ਬਚਾਉਣ ਵਾਸਤੇ ਯੂਰਪ ਭਰ ਦੀਆਂ ਸੰਗਤਾਂ ਦਾ ਮੰਗਾਂਗੇ ਸਾਥ —-ਭੱਟੀ*

*ਸੰਤ ਪ੍ਰੇਮ ਸਿੰਘ ਕਰਮਸਰ.ਖਾਲਸਾ.ਕਾਲਜ ਬੇਗੋਵਾਲ ਦੇ ਪ੍ਰਬੰਧਕਾਂ ਨੇ, ਕਾਲਜ ਦੀ ਮਾਲੀ ਹਾਲਤ ਨੂੰ ਸੁਧਾਰਨ ਵਾਸਤੇ, ਇਕਬਾਲ ਸਿੰਘ ਭੱਟੀ ਦੀ ਨੁਮਾਇੰਦਗੀ ‘ਚ ਬਣਾਈ ਹੈ ਛੇਅ ਮੈਂਬਰੀ ਯੂਰਪੀਅਨ ਕਮੇਟੀ*   ਪੈਰੀਸ 01 ਦਸੰਬਰ (ਪੱਤਰ ਪ੍ਰੇਰਕ ) ਬੀਤੇ ਮੰਗਲਵਾਰ ਭਾਵ 26 ਨਵੰਬਰ ਨੂੰ ਕਾਲਜ ਦੀ ਐਡਹਾਕ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਕਾਲਜ ਦੇ ਪ੍ਰਧਾਨ ਹਰਜੀਤ ਸਿੰਘ ਯੂ. ਐਸ. […]

Continue Reading