*ਬਿਰਦੀ ਜਠੇਰੇ ਸੁੱਚੀ ਪਿੰਡ ਦਾ ਸਲਾਨਾ ਮੇਲਾ 21 ਨੂੰ*
ਜਲੰਧਰ (ਜਸਪਾਲ ਕੈਂਥ)- ਬਿਰਦੀ ਜਠੇਰੇ ਪ੍ਰੰਬਧਕ ਕਮੇਟੀ ਸੁੱਚੀ ਪਿੰਡ ਦੀ ਇੱਕ ਵਿਸ਼ੇਸ ਬੈਠਕ ਸਥਾਨਕ ਦਰਬਾਰ ਪ੍ਰਧਾਨ ਗੁਰਦਿਆਲ ਬਿਰਦੀ ਦੀ ਅਗਵਾਈ ਵਿੱਚ ਕੀਤੀ ਗਈ । ਸਮੂਹ ਸੰਗਤ ਤੇ ਨਗਰ ਦੇ ਸਹਿਯੋਗ ਨਾਲ ਇਹ ਵਿਸ਼ਾਲ ਮੇਲਾ 21 ਸੰਤਬਰ ਦਿਨ ਅੇੈਤਬਾਰ ਨੂੰ ਕਰਵਾਇਆ ਜਾ ਰਿਹਾ ਹੈ । ਇਸਦੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਜਨਰਲ ਸੱਕਤਰ ਦਇਆ ਰਾਮ ਬਿਰਦੀ ਨੇ […]
Continue Reading




