*ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਨੇ ਕੈਂਸਰ ਪੀੜਤ ਜਤਿੰਦਰ ਸਿੰਘ ਦੀ ਮਦਦ ਕਰਕੇ ਮਾਨਵਤਾ ਦੀ ਮਿਸਾਲ ਕਾਇਮ ਕੀਤੀ*

ਜਲੰਧਰ, 20 ਜਨਵਰੀ( ਜਸਪਾਲ ਕੈਂਥ)-ਸਿੱਖੀ ਦੇ ਮੁੱਢਲੇ ਸਿਧਾਂਤਾਂ ਵਿੱਚੋਂ ਇੱਕ ਹੈ ਸੇਵਾ ਅਤੇ ਮਾਨਵਤਾ ਦੀ ਮਦਦ। ਇਸੇ ਸੇਵਾ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਨੇ ਇੱਕ ਵਾਰ ਫਿਰ ਮਾਨਵਤਾ ਦੀ ਮਿਸਾਲ ਕਾਇਮ ਕੀਤੀ ਹੈ। ਸੋਸਾਇਟੀ ਨੇ ਗਲੇ ਦੇ ਕੈਂਸਰ ਨਾਲ ਜੂਝ ਰਹੇ 45 ਸਾਲਾਂ ਦੇ ਕਿਰਤੀ ਸਿੱਖ ਜਤਿੰਦਰ ਸਿੰਘ ਦੇ ਇਲਾਜ ਲਈ […]

Continue Reading