*ਇੰਨੋਸੈਂਟ ਹਾਰਟਸ ਵਿੱਚ ਦਸਵੀਂ ਦੀ ਪ੍ਰੀਖਿਆ ਵਿੱਚ ਗ੍ਰੀਨ ਮਾਡਲ ਟਾਊਨ ਦੀ ਗੌਰੀ ਦੱਤਾ 99.6% ਅੰਕ ਲੈ ਕੇ ਰਹੀ ਪਹਿਲੀ; ਲੋਹਾਰਾਂ ਦੀ ਇਸ਼ਾਨਵੀ ਗੁਪਤਾ ਨੇ ਵੀ 99.4% ਅੰਕ ਕੀਤੇ ਹਾਸਲ , 82 ਵਿਦਿਆਰਥੀਆਂ ਨੇ 95% ਤੋਂ ਵੱਧ ਅਤੇ 152 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ*

Student Haryaksh Joshi 98.2 % with Parents Mr. Manish Joshi & Aarti Joshi & Brother Ritish Joshi Tanvi Bhatia D/o Heena Bhatia ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ ਨੇ 2025-26 ਦੀ ਸੀ.ਬੀ.ਐਸ.ਈ. ਵੱਲੋਂ ਐਲਾਨ ਕੀਤੀ ਗਈ 10ਵੀਂ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਸਫਲਤਾ ਹਾਸਲ ਕਰਕੇ […]

Continue Reading

*ਪਿੰਡ ਢੱਡਾ ਵਿਖੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ*

ਜਲੰਧਰ (ਜਸਪਾਲ ਕੈਂਥ):ਪਿੰਡ ਢੱਡਾ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਅਤੇ ਹਲਕਾ ਆਦਮਪੁਰ ਦੇ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਜਸਵਿੰਦਰ ਢੱਡਾ, ਨਰੇਸ਼ ਕੁਮਾਰ, […]

Continue Reading

*ਕਵੀ ਜਸਪਾਲ ਸਿੰਘ ਚੌਹਾਨ ਹੱਕ-ਸੱਚ ਦੀ ਆਵਾਜ਼ ਬਣ ਕੇ ਸਮਾਜ ਨੂੰ ਸੇਧ ਦੇ ਰਹੇ ਹਨ: ਰੋਸ਼ਨ ਭਾਰਤੀ*

ਜਲੰਧਰ/ਕਪੂਰਥਲਾ (ਜਸਪਾਲ ਕੈਂਥ):ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਡਾ. ਬੀ. ਆਰ. ਅੰਬੇਡਕਰ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਕਰਵਾਏ ਗਏ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ‘ਮਹਿਕ ਮਿਸ਼ਨ ਦੀ’ ਦੇ ਸੰਚਾਲਕ ਅਤੇ ਉਭਰਦੇ ਕਵੀ ਜਸਪਾਲ ਸਿੰਘ ਚੌਹਾਨ ਨੇ ਆਪਣੀ ਕਲਮ ਰਾਹੀਂ ਲਿਖਿਆ ਕਾਵਿ-ਸੰਗ੍ਰਹਿ ਪ੍ਰਸਿੱਧ ਸਾਹਿਤਕਾਰ ਅਤੇ ਵਿਦਵਾਨ ਰੋਸ਼ਨ ਲਾਲ ਭਾਰਤੀ (ਫਾਊਂਡਰ, ਡਾ. ਬੀ. ਆਰ. ਅੰਬੇਡਕਰ ਮਿਸ਼ਨ ਐਂਡ […]

Continue Reading

*ਖਾਲਸਾ ਸਾਜਨਾ ਦਿਵਸ ( ਵਿਸਾਖੀ ) ਮੌਕੇ ਸੇਵਾ ਦੀ ਮਿਸਾਲ: ਸਿਖ ਸੇਵਕ ਸੁਸਾਇਟੀ ਇੰਟੇਰਨੈਸ਼ਨਲ ਨੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਜਲੰਧਰ ਵਿਖੇ ਕਿਰਤੀ ਪਰਿਵਾਰਾਂ ਦੀ ਫੜੀ ਬਾਂਹ*

ਜਲੰਧਰ( ਜਸਪਾਲ ਕੈਂਥ)-ਅਜੋਕੇ ਪਦਾਰਥਵਾਦੀ ਅਤੇ ਸਵਾਰਥੀ ਯੁੱਗ ਵਿੱਚ, ਜਿੱਥੇ ਹਰ ਇਨਸਾਨ ਆਪਣੀ ਨਿੱਜੀ ਦੌੜ ਵਿੱਚ ਰੁੱਝਿਆ ਹੋਇਆ ਹੈ, ਉੱਥੇ ਕੁਝ ਅਜਿਹੀਆਂ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਵੀ ਹਨ ਜੋ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਦੇ ਗੁਰਵਾਕ ਨੂੰ ਅਮਲੀ ਜਾਮਾ ਪਹਿਨਾ ਰਹੀਆਂ ਹਨ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਸਿੰਘ ਸਭਾ ਗੁਰੂ […]

Continue Reading