*ਇੰਨੋਸੈਂਟ ਹਾਰਟਸ ਸਪੋਰਟਸ ਹੱਬ, ਲੋਹਾਰਾਂ ਵਿੱਚ ਵਰਗ-17 ਅਤੇ ਵਰਗ-14 ਵਿੱਚ ਮਾਨਵ ਸਹਿਯੋਗ ਸਕੂਲ ਇੰਟਰ ਸਕੂਲ ਫੁਟਸਲ ਚੈਂਪੀਅਨਸ਼ਿਪ ਵਿਜੇਤਾ*
ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਪੋਰਟਸ ਹੱਬ, ਲੋਹਾਰਾਂ ਵਿੱਚ ਆਯੋਜਿਤ ਇੰਟਰ-ਸਕੂਲ ਡੇ-ਨਾਈਟ ਫੁਟਸਲ ਚੈਂਪੀਅਨਸ਼ਿਪ ਦੇ ਸੀਜ਼ਨ-3 ਵਿੱਚ U-17 ਸ਼੍ਰੇਣੀ ਵਿੱਚ ਮਾਨਵ ਸਹਿਯੋਗ ਸਕੂਲ ਨੇ ਵਿਕਟਰੀ ਅਕੈਡਮੀ ਨੂੰ ਹਰਾਕੇ ਟ੍ਰਾਫੀ ਅਤੇ 3100 ਰੁਪਏ ਨਕਦ ਇਨਾਮ ਹਾਸਲ ਕੀਤਾ। ਰਨਰ-ਅੱਪ ਟੀਮ ਨੂੰ ਟ੍ਰਾਫੀ ਦੇ ਨਾਲ 2100 ਰੁਪਏ ਨਕਦ ਰਕਮ ਦਿੱਤੀ ਗਈ। U-14 ਸ਼੍ਰੇਣੀ ਵਿੱਚ ਵੀ ਮਾਨਵ ਸਹਿਯੋਗ ਸਕੂਲ ਨੇ […]
Continue Reading




