*ਸਾਰਥੀ ਵੈੱਲਫ਼ੇਅਰ ਸੋਸਾਇਟੀ ਵੱਲੋਂ ਲੋੜਵੰਦ ਬੱਚਿਆਂ ਨੂੰ ਵਿੱਦਿਅਕ ਸਮੱਗਰੀ ਦੀ ਵੰਡ; ਸਿੱਖਿਆ ਦੇ ਰਾਹ ‘ਚ ਆਰਥਿਕ ਤੰਗੀ ਨਹੀਂ ਬਣੇਗੀ ਰੁਕਾਵਟ*
ਜਲੰਧਰ ਕੈਂਟ (ਜਸਪਾਲ ਕੈਂਥ): ਸਮਾਜ ਸੇਵੀ ਸੰਸਥਾ ਸਾਰਥੀ ਵੈੱਲਫ਼ੇਅਰ ਸੋਸਾਇਟੀ (ਰਜਿ.) ਜਲੰਧਰ ਕੈਂਟ ਵੱਲੋਂ ਵਿੱਦਿਆ ਦੇ ਪਸਾਰ ਅਤੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਸੋਸਾਇਟੀ ਵੱਲੋਂ ਸਥਾਨਕ ਵਿਕਟਰ ਮਾਡਲ ਸਕੂਲ ਵਿਖੇ ਇੱਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਊਸ਼ਾ ਸ਼ਰਮਾ ਅਤੇ ਅਧਿਆਪਿਕਾ ਸ਼ਸ਼ੀ ਗੁਪਤਾ ਦੀ ਮੌਜੂਦਗੀ ਵਿੱਚ ਲੋੜਵੰਦ ਬੱਚਿਆਂ […]
Continue Reading




