*ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਪੰਜਾਬ ਭਰ ’ਚ ਜ਼ਿਲ੍ਹਾ ਕੇਂਦਰਾਂ ’ਤੇ ਮੁਜ਼ਾਹਰੇ ਕਰਨ ਦਾ ਐਲਾਨ*

ਦੀਪਕ ਠਾਕੁਰ ਤਲਵਾਡ਼ਾ,13 ਅਕਤੂਬਰ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਨੇ ਨਵੀਂ ਦਿੱਲੀ ਵਿਖੇ ਨੌਜਵਾਨਾਂ ’ਤੇ ਮੋਦੀ ਸਰਕਾਰ ਦੇ ਇਸ਼ਾਰੇ ਉੱਤੇ ਪੁਲੀਸ,ਅਰਧ ਸੈਨਿਕ ਬਲਾਂ ਦੇ ਢਾਹੇ ਵਹਿਸ਼ੀ ਜ਼ਬਰ ਅਤੇ ਆਰ ਐਸ ਐਸ ਦੇ ਗੁੰਡਿਆਂ ਦੀ ਬੁਰਛਾਗਰਦੀ ਖ਼ਿਲਾਫ਼ ਜ਼ਿਲ੍ਹਾ ਹੈੱਡਕੁਆਟਰਾਂ ’ਤੇ 15 ਤੋਂ 18 ਤਾਰੀਕ ਤੱਕ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਫਰੰਟ ਦੇ ਸੂਬਾਈ […]

Continue Reading

*ਦਿੱਲੀ ਪੁਲੀਸ ਵੱਲੋਂ ਪੱਤਰਕਾਰਾਂ ’ਤੇ ਹਮਲੇ ਖ਼ਿਲਾਫ਼ ਤਲਵਾਡ਼ਾ ਪ੍ਰੈੱਸ ਕਲੱਬ ਦਾ ਪੁਤਲਾ ਫੂਕ ਪ੍ਰਦਰਸ਼ਨ*

ਦੀਪਕ ਠਾਕੁਰ ਤਲਵਾਡ਼ਾ, 13 ਅਕਤੂਬਰ -ਸਥਾਨਕ ਮਹਾਰਾਣਾ ਪ੍ਰਤਾਪ ਚੌਂਕ ਵਿਖੇ ਪ੍ਰੈੱਸ ਕੱਲਬ ਤਲਵਾਡ਼ਾ ਨੇ ਦਿੱਲੀ ਪੁਲੀਸ ਵੱਲੋਂ ਪੱਤਰਕਾਰਾਂ ’ਤੇ ਹਮਲੇ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਪ੍ਰਿੰਟ ਅਤੇ ਡਿਜ਼ੀਟਲ ਮੀਡੀਆ ਤੋਂ ਸਥਾਨਕ ਪੱਤਰਕਾਰਾਂ ਵੱਲੋਂ ਦਿੱਲੀ ਵਿਖੇ ਪੁਲੀਸ ਦੀ ਕਥਿਤ ਮਾਰਕੁੱਟ ਦਾ ਸ਼ਿਕਾਰ ਪੱਤਰਕਾਰਾਂ ਨਾਲ ਇੱਕਜੁਟਤਾ ਜਾਹਿਰ ਕੀਤੀ ਗਈ। ਸੀਨੀਅਰ ਪੱਤਰਕਾਰ ਡੀ.ਸੀ. ਭਾਰਦਵਾਜ, ਰਾਕੇਸ਼ ਸ਼ਰਮਾ, ਰਾਜੀਵ […]

Continue Reading

*ਬਸਪਾ ਵੱਲੋਂ ਪੰਜਾਬ ਸੰਭਾਲ ਮੁਹਿੰਮ ਸ਼ੁਰੂ , 2027 ਦੀਆਂ ਚੋਣਾਂ ਤੋਂ ਪਹਿਲਾਂ ਸੰਗਠਨ ਨੂੰ ਮਜ਼ਬੂਤ ਕਰਨ ’ਤੇ ਜ਼ੋਰ ,ਸਿਹਤ, ਸਿੱਖਿਆ ਅਤੇ ਰੁਜ਼ਗਾਰ ’ਤੇ ਬਸਪਾ ਪੰਜਾਬ ਵਿਧਾਨ ਸਭਾ ਚੋਣਾਂ ਲਡ਼ੇਗੀ*

ਦੀਪਕ ਠਾਕੁਰ ਤਲਵਾਡ਼ਾ,13 ਅਕਤੂਬਰ -: ਬਸਪਾ ਨੇ ਪੰਜਾਬ ’ਚ ਪਾਰਟੀ ਨੂੰ ਪੈਰਾਂ ਸਿਰ ਖਡ਼੍ਹੇ ਕਰਨ ਅਤੇ ਸੂਬੇ ਦੇ ਲੋਕ ਹਿੱਤਾਂ ਦੀ ਰਾਖੀ ਲਈ ਪੰਜਾਬ ਸੰਭਾਲ ਮੁਹਿੰਮ ਸ਼ੁਰੂ ਕੀਤੀ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਬਹੁਜਨ ਸਮਾਜ ਪਾਰਟੀ ਹਲਕਾ ਦਸੂਹਾ ਇੰਚਾਰਜ ਬੰਟੀ ਬਾਜ ਨੇ ਦਸਿਆ ਕਿ ਬਸਪਾ ਵੱਲੋਂ 2027 ਦੀਆਂ ਚੋਣਾਂ ਤੋਂ ਪਹਿਲਾਂ ਹੇਠਲੇ ਪੱਧਰ ’ਤੇ ਪਾਰਟੀ […]

Continue Reading