*26 ਨਵੰਬਰ ਨੂੰ ਵੱਡੀ ਰੈਲੀ ਰਾਹੀਂ 2027 ਦਾ ਚੋਣ ਵਿਗਲ ਫੂਕੇਗੀ ਬਸਪਾ*
ਜਲੰਧਰ (ਜਸਪਾਲ ਕੈਂਥ )-ਆਉਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਤਿਆਰੀਆਂ ਖਿੱਚ ਲਈਆਂ ਹਨ। ਇਸਦੇ ਤਹਿਤ ਸੂਬੇ ਭਰ ਵਿੱਚ ਮੀਟਿੰਗਾਂ, ਸਮਾਗਮ, ਮੋਟਰਸਾਈਕਲ ਮਾਰਚ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ 2027 ਲਈ ਚੋਣ ਵਿਗੁਲ ਫੂਕਣ ਲਈ ਬਸਪਾ ਵੱਲੋਂ 26 ਨਵੰਬਰ ਨੂੰ ਸੰਵਿਧਾਨ ਦਿਵਸ ’ਤੇ ਫਿਲੌਰ ਵਿਖੇ ਸੂਬਾ ਪੱਧਰੀ ਵੱਡੀ […]
Continue Reading

