*ਕਰਤਾਰਪੁਰ ਵਿੱਚ ਸੁਰਿੰਦਰ ਤੇ ਭਾਰੀ ਪੈ ਰਹੇ ਹਨ ਬਲਵਿੰਦਰ*

क्राइम
Spread the love

ਕਰਤਾਰਪੁਰ (ਦਾ ਮਿਰਰ ਪੰਜਾਬ)-ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਦੇ ਸਾਂਝੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਕਾਂਗਰਸੀ ਉਮੀਦਵਾਰ ਸੁਰਿੰਦਰ ਚੌਧਰੀ ਅਤੇ ਹਰ ਵਿਸ਼ੇ ਤੇ ਭਾਰੂ ਪੈ ਰਹੇ ਹਨ। ਐਡਵੋਕੇਟ ਬਲਵਿੰਦਰ ਕੁਮਾਰ ਨੂੰ ਜਿੱਥੇ ਹਲਕੇ ਵਿੱਚ ਭਾਰੀ ਜਨ ਸਮਰਥਨ ਮਿਲਿਆ ਹੈ ਉਥੇ ਹੀ ਸੁਰਿੰਦਰ ਚੌਧਰੀ ਨੂੰ ਹਲਕੇ ਦੇ ਲੋਕਾਂ ਦਾ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਸੁਰਿੰਦਰ ਚੌਧਰੀ ਨੂੰ ਹਲਕੇ ਵਿੱਚ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਲਕੇ ਵਿੱਚ ਵੱਖ ਵੱਖ ਥਾਈਂ ਉਹਨਾਂ ਨੂੰ ਲੋਕ ਘੇਰ ਕੇ ਸਵਾਲ ਪੁੱਛ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸੁਰਿੰਦਰ ਚੌਧਰੀ ਵਿਧਾਇਕ ਬਣ ਕੇ ਪੂਰੇ ਪੰਜ ਸਾਲ ਇਲਾਕੇ ਵਿੱਚ ਨਹੀਂ ਬੜੇ ਅਤੇ ਨਾ ਹੀ ਹਲਕੇ ਦਾ ਇਹਨਾਂ ਨੇ ਵਿਕਾਸ ਕੀਤਾ ਹੈ। ਸੁਰਿੰਦਰ ਚੌਧਰੀ ਦੇ ਰੋਦਿਆ ਅਲੱਗ-ਅਲੱਗ video ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਇਸੇ ਦੀ ਹੀ ਮਿਸਾਲ ਅੱਜ ਹਾਲ ਦੇ ਅੰਦਰ ਪੈਂਦੇ ਪਿੰਡ ਕੋਟਲਾ ਵਿੱਚ ਮਿਲੀ ਜਿੱਥੇ ਲੋਕਾਂ ਨੇ ਵਿਕਾਸ ਦੇ ਨਾਂ ਤੇ ਸੁਰਿੰਦਰ ਚੌਧਰੀ ਨੂੰ ਘੇਰਿਆ ਅਤੇ ਉਨ੍ਹਾਂ ਨੂੰ ਖਰੀਆਂ-ਖੋਟੀਆਂ ਸੁਣਾਈਆਂ।

ਦੂਜੇ ਪਾਸੇ ਜੇਕਰ ਐਡਵੋਕੇਟ ਬਲਵਿੰਦਰ ਕੁਮਾਰ ਦੀ ਗੱਲ ਕਰੀਏ ਤਾਂ ਉਹਨਾਂ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਵਿਚ ਭਰਵਾਂ ਸਵਾਗਤ ਹੋਇਆ ਹੈ। ਜਦੋਂ ਉਨ੍ਹਾਂ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਕਦੇ ਕਦੇ ਉਨ੍ਹਾਂ ਉਪਰ ਫੁੱਲਾਂ ਦੀ ਵਰਖਾ ਕਰ ਰਹੇ ਹਨ। ਕੁੱਲ ਮਿਲਾ ਕੇ ਗੱਲ ਕਰੀਏ ਤਾਂ ਸੁਰਿੰਦਰ ਚੌਧਰੀ ਦੇ ਮੁਕਾਬਲੇ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਵੱਡਾ ਜਾਂ ਉਸ ਨੂੰ ਪ੍ਰਾਪਤ ਹੋ ਰਿਹਾ ਹੈ।

ਜੇਕਰ ਐਜੂਕੇਸ਼ਨ ਦੀ ਗੱਲਬਾਤ ਕਰੀਏ ਤਾਂ ਚੌਧਰੀ ਸੁਰਿੰਦਰ MA ਪੜ੍ਹੇ ਹੋਏ ਹਨ , ਦੂਜੇ ਪਾਸੇ ਐਡਵੋਕੇਟ ਬਲਵਿੰਦਰ ਕੁਮਾਰ ਐਲਐਲਬੀ ( LLB ) ਐਮਏ ( MA / Journalism & Mass Communication ) ਪੰਜਾਬ ਯੂਨੀਵਰਸਿਟੀ , ਚੰਡੀਗੜ੍ਹ ਐਮਏ ਅੰਗਰੇਜ਼ੀ ( MA / English ) ਮੈਕੇਨਿਕਲ ਇੰਜੀਨੀਅਰਿੰਗ ਪੜ੍ਹੇ – ਲਿਖੇ , ਸੂਝਵਾਨ , ਸਰਕਾਰੀ ਅਫਸਰ ਦੀ ਨੌਕਰੀ ਛੱਡ ਕੇ ਲੋਕ ਸੇਵਾ ਖੇਤਰ ‘ ਚ ਆਉਣ ਵਾਲੇ ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਸਮਰੱਥਾ ਰੱਖਣ ਵਾਲੇ ( Mechanical Engineering / 3 year Diploma ) ਐਡਵੋਕੇਟ ਬਲਵਿੰਦਰ ਕੁਮਾਰ ਨੂੰ ਵੋਟ ਪਾ ਕੇ ਕਾਮਯਾਬ ਬਣਾਓ ਯੂਜੀਸੀ ਨੈੱਟ ( UGC Net Qualified ) ਪੱਤਰਕਾਰ Journalist English / Hindi / Punjabi News Papers ) ( ਪੰਜਾਬ ਸਰਕਾਰ ਦੇ ਵਿਭਾਗ ‘ ਚ ਕਲਾਸ -2 ਅਫਸਰ ਅਫਸਰ ਦੀ ਮਿਲੀ ਨੌਕਰੀ ਸਮਾਜ ਸੇਵਾ ਦੇ ਖੇਤਰ ‘ ਚ ਕੰਮ ਕਰਨ ਲਈ ਛੱਡੀ ) ਕਾਲਜ ਸਮੇਂ ਐਨਐਸਐਸ / ਬਲੱਡ ਡੋਨੇਸ਼ਨ ਸੁਸਾਇਟੀ ਦੇ ਸਰਗਰਮ ਮੈਂਬਰ ਰਹੇ ਹਨ।

Leave a Reply

Your email address will not be published. Required fields are marked *