ਜਲੰਧਰ 6 ਮਾਰਚ ,( ਦਾ ਮਿਰਰ ਪੰਜਾਬ)-ਦੇਸ਼ ਭਰ ਦੇ ਲੋਕਾਂ ਨੂੰ ਉੱਨਤ ਇਲਾਜ ਸੇਵਾਵਾਂ ਮੁਹੱਈਆ ਕਰਵਾਉਣ ਲਈ ਅਪਲ ਦੀ ਪਹਿਲ ਦੇ ਹਿੱਸੇ ਵਜ ਇੰਦਰਥ ਅਪੋਲੋ ਹਾਸਪਿਟਲਸ , ਨਵੀਂ ਦਿੱਲੀ ਨੇ ਜਲੰਧਰ ਦੇ ਸਿਹਤ ਸੰਭਾਲ ਭਾਈਚਾਰੇ ਨਾਲ ਮਿਲ ਕੇ ਹੋਟਲ ਬੈਸਟ ਵੈਸਟਰਨ ਪਲੱਸ ਵਿਖੇ ਇਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ । ਡਾਕਟਰ ਐਮਐਸ ਕੰਵਰ , ਲੀਡ ਲਗਵਹਾਸਪਲਾਂਟ ਐਂਡ ਕਵਿਡ ਟੀਮ , ਸੀਨੀਅਰ ਕੰਸਲਟੈਂਟ ਐਂਡ ਐਡਵਾਈਜ਼ਰ ਡਿਪਾਰਟਮੈਂਟ ਆਫ ਪਲਮਨੋਲੇਜੀ , ਡਿਟੀਕਲ ਕੇਅਰ ਅਤੇ ਸਲੀਪ ਮੈਡੀਸਨ , ਇੰਦਰਪ੍ਰਸਥ ਅਪੋਲ ਹਾਸਪਿਟਲਸ ਦੀ ਅਗਵਾਈ ਹੇਠ ਆਯੋਜਿਤ ਇਸ ਪ੍ਰੈਸ ਕਾਨਫਰੰਸ ਦੌਰਾਨ ਲੋਕਾਂ ਨੂੰ ਫੇਫੜਿਆਂ ਦੀਆਂ ਬਿਮਾਰੀਆਂ ਦੀਆਂ ਜਟਿਲਤਾਵਾਂ ਅਤੇ ਇਸਦੇ ਇਲਾਜ ਲਈ ਭਾਰਤ ਵਿੱਚ ਉਪਲਬੱਧ ਉੱਨਤ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ । ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ , ਡਾਕਟਰ ਐਮਐਸ ਕੰਵਰ , ਲੀਡ ਲੰਗ ਟਰਾਂਸਪਲਾਂਟ ਅਤੇ ਕੋਵਿਡ ਟੀਮ , ਸੀਨੀਅਰ ਕੰਸਲਟੈਂਟ ਐਂਡ ਅਡਵਾਈਜ਼ਰ ਡਿਪਾਰਟਮੈਂਟ ਆਫ ਪਲਮੋਨੋਲੋਜੀ , ਕ੍ਰਿਟੀਕਲ ਕੇਅਰ ਅਤੇ ਸਲੀਪ ਮੈਡੀਸਨ , ਇੰਦਰਪ੍ਰਰਥ ਅਪੋਲ ਹਾਸਪਿਟਲਸ ਨੇ ਕਿਹਾ , ” ਫੇਫੜਿਆਂ ਦਾ ਟ੍ਰਾਂਸਪਲਾਟ ਸਿਰਫ ਇੱਕ ਸਰਜਰੀ ਨਹੀਂ ਹੈ , ਬਲਕਿ ਇੱਕ ਅਜਿਹੀ ਪ੍ਰੀਕਿਰਿਆ ਹੈ ਜਿਸਨੂੰ ਫੇਫੜਿਆਂ ਦੇ ਅੰਤਮ ਪੜਾਅ ਦੀਆਂ ਬਿਮਾਰੀਆਂ ਜਿਵੇਂ ਕਿ ਆਈਪੀਐਵ , ਸੀਓਪੀਡੀ , ਅਮਵਾਇਸਮਾਂ : ਕੇਵਿਡ ਫਾਈਬਰੋਸਿਸ , ਪਲਮੋਨਰੀ ਹਾਈਪਰਟੈਨਸ਼ਨ ਆਦਿ ਦੇ ਮਰੀਜ਼ਾਂ ਵਿਚ ਪ੍ਰੀ – ਟ੍ਰਾਂਸਪਲਾਂਟ ਦੇ ਵਿਆਪਕ ਕੰਮਾਂ ਅਤੇ ਅਨੁਕੂਲ ਸਥਿਰਤਾ ਦੇ ਨਾਲ ਕੀਤਾ ਜਾਂਦਾ ਹੈ । ਇਸ ਵਿੱਚ ਫੇਫੜਿਆਂ ਦਾ ਜਨਰਲ ਰਿਹੈਬਲੀਟੇਸ਼ਨ , ਅਨੁਕੂਲ ਆਕਸੀਜਨ ਥੈਰੇਪੀ ਅਤੇ ਪੋਜੀਟਿਵ ਪ੍ਰੈਸ਼ਰ ਵੇਂਟਿਲੇਸ਼ਨ , ਈਸੀਐਮਓ ਆਦਿ ਵੀ ਸ਼ਾਮਲ ਹਨ । ਲੰਗ ਟ੍ਰਾਂਸਪਲਾਟ ਸਰਜਰੀ ਕਾਫੀ ਪੇਚੀਦਾ ਅਤੇ ਮੁਸ਼ਕਿਲ ਹੁੰਦੀ ਹੈ , ਇਸ ਲਈ ਇਸ ਵਿਚ ਲਬੇ ਸਮੇਂ ਦੀ ਪੋਸਟ – ਆਪਰੇਟਿਵ ਦੇਖਭਾਲ ਬੇਹੱਦ ਜ਼ਰੂਰੀ ਹੁੰਦੀ ਹੈ । ਪਿਛਲੇ ਕੁਝ ਦਹਾਕਿਆਂ ਤੋਂ ਉੱਨਤ ਦੇਸ਼ਾਂ ਵਿੱਚ ਲੱਗ ਸਪਲਾਂਟ ਆਮ ਹੋ ਗਿਆ ਹੈ ਅਤੇ ਹਰ ਸਾਲ ਲੱਗ ਟ੍ਰਾਂਸਪਲਾਂਟ ਦੇ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ । ਹੁਣ ਭਾਰਤ ਵਿੱਚ ਵੀ ਤੁਲਨਾਤਮਕ ਤੌਰ ‘ ਤੇ ਚੰਗ ਨਤੀਜਿਆਂ ਦੇ ਨਾਲ ਇਹ ਪ੍ਰੀਕਿਰਿਆ ਉਪਲਬੱਧ ਹੈ । ਡਾ ਕੰਵਰ ਨੇ ਅੱਗੇ ਦੱਸਿਆ ਕਿ , ਹੁਣ ਵਿਦੇਸ਼ਾਂ ਤੋਂ ਵੀ ਕਈ ਮਰੀਜ਼ ਇੰਦਰਪ੍ਰਸਥ ਅਪਲ ਹਾਸਪਿਟਲਸ ਵਿਖੇ ਇਲਾਜ ਅਧੀਨ ਹਨ । ਕੁਝ ਮਰੀਜਾਂ ਨੂੰ ਸਟੇਬਲ ਹੋਣ ‘ ਤੇ ਲੌਂਗ ਟ੍ਰਾਂਸਪਲਾਟ ਦੇ ਲਈ ਨਵੀਂ ਦਿੱਲੀ ਭੇਜਿਆ ਜਾਂਦਾ ਹੈ , ਜਿਸ ਵਿਚ ਜ਼ਿਆਦਾਤਰ ਮਾਮਲੇ ਡਬਲ ਲੱਗ ਟ੍ਰਾਂਸਪਲਾਂਟ ਦੇ ਹੁੰਦੇ ਹਨ । ਇੰਦਰਪ੍ਰਸਥ ਅਪੋਲੋ ਹਾਸਪਿਟਲਸ ਪਹਿਲਾਂ ਹੀ ਕਿਡਨੀ , ਲਿਵਰ ਅਤੇ ਬੇਨ ਮੈਦੇ ਟ੍ਰਾਂਸਪਲਾਟ ਲਈ ਇੱਕ ਪ੍ਰਮੁੱਖ ਕੇਂਦਰ ਹੈ ਅਤੇ ਇਸਨੇ ਹਾਰਟ ਟ੍ਰਾਂਸਪਲਾਂਟ ਦੀ ਉਪਲਬਧੀ ਵੀ ਹਾਸਲ ਕਰ ਲਈ ਹੈ । ਜੀਵ ਲਗ ਟ੍ਰਾਂਸਪਲਾਂਟ ਸਰਜਨ ਡਾ : ਕੰਵਰ 170 ਲੱਗ ਅਤੇ ਹਾਰਟ ਟ੍ਰਾਂਸਪਲਾਟ ਕਰ ਚੁੱਕੇ ਹਨ , ਅਤੇ ਉਹਨਾਂ ਦੱਸਿਆ ਕਿ ਇਲਾਜ ਅਤੇ ਕ੍ਰਿਟਿਕਲ ਕੇਅਰ ਲਈ ਸਾਡੇ ਕੋਲ ਉਨੱਤ ਬੁਨਿਆਦੀ ਢਾਂਚਾ ਅਤੇ ਸੁਵਿਧਾਵਾਂ ਉਪਲਬਧ ਹਨ । ਇਸ ਲਈ , ਮਰੀਜ਼ਾਂ ਨੂੰ ਆਪਣੀ ਸਿਹਤ ਦੀ ਨਿਯਮਿਤ ਜਾਂਚ ਤੋਂ ਘਬਰਾਉਣਾ ਨਹੀਂ ਚਾਹੀਦਾ । ਅੱਜ ਭਾਰਤ ਵਿੱਚ ਫੇਫੜਿਆਂ ਦੀਆਂ ਸਭ ਤੋਂ ਪੇਚੀਦਾ ਬਿਮਾਰੀਆਂ ਦੇ ਇਲਾਜ ਵੀ ਉਪਲਬੱਧ ਹਨ । ਇਸ ਲਈ ਮਰੀਜਾਂ ਨੂੰ ਕਿਸੇ ਵੀ ਗੰਭੀਰ ਬਿਮਾਰੀ ਦਾ ਪਤਾ ਲੱਗਣ ਦੇ ਡਰ ਕਾਰਨ ਜਾਂਚ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ । ਧਿਆਨ ਰਹੇ ਕਿ ਛੇਤੀ ਬਿਮਾਰੀ ਦਾ ਨਿਦਾਨ ਅਤੇ ਸਮੇਂ ਸਿਰ ਇਲਾਜ ਹੋਣ ਦੇ ਨਤੀਜੇ ਹਮੇਸ਼ਾਂ ਬੇਹਤਰ ਹੁੰਦੇ ਹਨ | ਇੰਦਰਪ੍ਰਸਥ ਅਪੋਲੇ ਹਾਸਪਿਟਲਸ ਬਾਰੇ : ਇੰਦਰਪ੍ਰਸਥ ਅਪੋਲੋ ਹਾਸਪਿਟਲਸ , ਭਾਰਤ ਦਾ ਪਹਿਲਾ ਏਸ਼ੀਆਈ ਮਾਨਤਾ ਪ੍ਰਾਪਤ ਹਾਸਪਿਟਲ ਹੈ ਜੋ ਦਿੱਲੀ ਸਰਕਾਰ ਅਤੇ ਅਪੋਲੇ ਹਾਸਪਿਟਲਸ ਐਂਟਰਪ੍ਰਾਈਜ਼ ਲਿਮਿਟਡ ਵਿਚਕਾਰ ਇੱਕ ਸਾਂਝਾ ਉੱਦਮ ਹੈ । ਜੁਲਾਈ 1996 ਵਿੱਚ ਅਪੋਲੇ ਹਾਸਪਿਟਲਸ ਗਰੁੱਪ ਦੁਆਰਾ ਸਥਾਪਤ ਇਹ ਹਾਸਪਿਟਲ ਤੀਜਾ ਸੁਪਰ ਸਪੈਸ਼ਲਿਟੀ ਟ੍ਰੇਸਰੀ ਕੇਅਰ ਹਾਸਪਿਟਲ ਹੈ । 15 ਏਕੜ ਵਿੱਚ ਫੈਲੇ ਇਸ ਹਾਸਪਿਟਲ ਵਿੱਚ 300 ਤੋਂ ਵੱਧ ਮਾਹਿਰਾਂ ਦੇ ਨਾਲ 57 ਤੋਂ ਵੱਧ ਸਪੈਸੇਲਟੀਜ਼ ਅਤੇ 700 ਤੋਂ ਵੱਧ ਓਸਨਲ ਬੈੱਡ , 19 ਅਪਰੇਸ਼ਨ ਥੀਏਟਰ , 138 ਆਈਸੀਯੂ ਤੱਤ ਚੌਵੀ ਘੱਟ ਫਾਰਮੇਸੀ , ਐਨਏਬੀਐਲ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ , 24 ਘੰਟੇ ਐਮਰਜੈਂਸੀ ਸੇਵਾਵਾਂ ਅਤੇ ਇੱਕ ਸਰਗਰਮ ਏਅਰ ਐਂਬੂਲੈਂਸ ਸੇਵਾ ਉਪਲਬੰਧ ਹੈ । ਅਪੋਲੋ ਹਾਸਪਿਟਲਸ ਦਿੱਲੀ ਭਾਰਤ ਵਿੱਚ ਕਿਡਨੀ ਅਤੇ ਲਿਵਰ ਟ੍ਰਾਂਸਪਲਾਂਟ ਦਾ ਪ੍ਰਮੁੱਖ ਪ੍ਰੋਗਰਾਮ ਸੰਚਾਲਿਤ ਕਰਦਾ ਹੈ । ਭਾਰਤ ਵਿੱਚ ਪਹਿਲੇ ਪੀਡੀਆਟ੍ਰਿਕ ਅਤੇ ਐਡਲਟ ਲੀਵਰ ਟ੍ਰਾਂਸਪਲਾਂਟ ਇੰਦਰਪ੍ਰਸਥ ਅਪੋਲੋ ਹਾਸਪਿਟਲ ਵਿੱਚ ਕੀਤੇ ਗਏ ਸਨ । ਇਹ ਹਾਸਪਿਟਲ ਮੈਡੀਕਲ ਤਕਨਾਲੋਜੀ ਅਤੇ ਮੁਹਾਰਤ ਵਿੱਚ ਸਭ ਤੋਂ ਅੱਗੇ ਹੈ । ਇਹ ਆਪਣੇ ਮਰੀਜ਼ਾਂ ਦੀ ਦੇਖਭਾਲ ਲਈ ਨਵੀਨਤਮ ਡਾਇਗਨੋਸਟਿਕ , ਮੈਡੀਕਲ ਅਤੇ ਸਰਜੀਕਲ ਸਹੂਲਤਾਂ ਦੀ ਪੂਰੀ ਸ਼੍ਰੇਣੀ ਪ੍ਰਦਾਨ ਕਰਦਾ ਹੈ । ਹਾਸਪਿਟਲ ਨੇ 54 ਸਲਾਈਸ ਸੀਟੀ ਅਤੇ 3 ਫੈਸਲਾ ਐਮਆਰਆਈ , ਨੌਵਾਲਿਸ ਟੀਐਕਸ ਅਤੇ ਏਕੀਕ੍ਰਿਤ ਪੀਈਟੀ ਸ਼ੂਟ ਦੀ ਸ਼ੁਰੂਆਤ ਦੇ ਨਾਲ ਭਾਰਤ ਵਿੱਚ ਸਭ ਤੋਂ ਵਧੀਆ ਇਮੇਜਿੰਗ ਤਕਨਾਲੋਜੀ ਪੇਸ਼ ਕੀਤੀ ਹੈ । ਇੰਦਰਪ੍ਰਸਥ ਅਪਲ ਨੇ ਨਿਵਾਰਕ ਸਿਹਤ ਜਾਂਚ ਪ੍ਰੋਗਰਾਮਾਂ ਦੇ ਸੰਕਲਪ ਦੀ ਵੀ ਅਗਵਾਈ ਕੀਤੀ ਹੈ ਅਤੇ ਦਹਾਕਿਆਂ ਤੋਂ ਸੰਤੁਸ਼ਟ ਗਾਹਕ ਅਧਾਰ ਬਣਾਇਆ ਹੈ । ਪਿਛਲੇ ਕੁਝ ਸਾਲਾਂ ਤੋਂ ’ ਦ ਵੀਕ ਸਰਵੇ ਦੁਆਰਾ ਲਗਾਤਾਰ ਇਸ ਹਾਸਪਿਟਲ ਨੂੰ ਭਾਰਤ ਦੇ ਸਭ ਤੋਂ ਵਧੀਆ 10 ਹਾਸਪਿਟਲਸ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ।





