*ਰਾਜ਼ੋਆਣਾ ਦੀ ਭੈਣ ਨੂੰ ਸੰਗ਼ਰੂਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ´ਚ ਟਿਕਟ ਦੇ ਕੇ ਸੁਖ਼ਬੀਰ ਬਾਦਲ ਨੇ ਪੰਥਕ ਹਿੱਤਾਂ ਦੀ ਤਰਜ਼ਮਾਨੀ ਕੀਤੀ—–ਅਕਾਲੀ ਦਲ ਯੂਰਪ*

Uncategorized
Spread the love

ਪੈਰਿਸ 11 ਜ਼ੂਨ ( ਭੱਟੀ ਫਰਾਂਸ ) ਸ਼ੋ੍ਮਣੀ ਅਕਾਲੀ ਦਲ ਜ਼ੋਰਪ ਦੇ ਨੇਤਾਵਾਂ ਜ਼ਗਵੰਤ ਸਿੰਘ ਲਹਿਰਾ ੍ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ੍ ਲਖਵਿੰਦਰ ਸਿੰਘ ਡੇਗ਼ਰਾਂਵਾਲ ੍ ਜਗਜੀਤ ਸਿੰਘ ਫਤਿਹਗੜ ੍ ਲਾਭ ਸਿੰਘ ਭੰਗੂ ੍ ਮਸਤਾਨ ਸਿੰਘ ਨੌਰਾ ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ ਪਾਰਟੀ ਪ੍ਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਥਕ ਸੋਚ ਅਪਣਾਉਂਦੇ ਹੋਏ ਬੀਬੀ ਕਮਲਜੀਤ ਕੌਰ ਨੂੰ ਸੰਗਰੂਰ ਹਲਕੈ ਦੀ ਹੋ ਰਹੀ ਜਿਮਨੀ ਚੋਣ ´ਚ ਲੋਕ ਸਭਾ ਦੇ ਉਮੀਦਵਾਰ ਦੀ ਟਿਕਟ ਦੇ ਕੇ ਜਿਹੜਾ ਕਾਰਜ ਕੀਤਾ ਹੈ ਅਸੀਂ ਸਾਰੇ ਜਣੇ ਉਸਦੀ ਭਰਭੂਰ ਸ਼ਲ਼ਾਘਾ ਕਰਦੇ ਹਾਂ | ਹੁਣ ਸੰਗਰੂਰ ਹਲਕੇ ਦੇ ਵੋਟਰਾਂ ਦਾ ਫਰਜ਼ ਬਣਦਾ ਹੈ ਕਿ ਉਹ ਰਾਜੋਆਣਾ ਦੀ ਭੈਣ ਜ਼ੀ ਨੂੰ ਵੋਟਾਂ ਪਾਉਣ ਤਾਂ ਕਿ ਉਹ ਲੋਕ ਸਭਾ ਵਿੱਚ ਪਹੁੰਚ ਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਰਾਹ ਪੱਧਰਾ ਕਰ ਸਕਣ|

Leave a Reply

Your email address will not be published. Required fields are marked *