*ਲੋਹੀਆਂ ਪੁਲਿਸ ਕਾਮਯਾਬ ਨਜਾਇਜ ਸ਼ਰਾਬ ਬਰਾਮਦ ਪਰ ਦੋਸ਼ੀ ਫ਼ਰਾਰ*

Uncategorized
Spread the love

ਲੋਹੀਆਂ ਖਾਸ 8 ਸਤੰਬਰ (ਰਾਜੀਵ ਕੁਮਾਰ ਬੱਬੂ )-ਥਾਣਾ ਲੋਹੀਆਂ ਦੇ ਥਾਣਾ ਮੁਖੀ ਸੁਖਦੇਵ ਸਿੰਘ ਵੱਲੋ ਜਾਰੀ ਕੀਤੇ ਪ੍ਰੈਸ ਨੋਟ ਅਨੁਸਾਰ ਦੱਸਿਆ ਗਿਆ ਕਿ ਏ ਐਸ ਆਈ ਬਲਵਿੰਦਰ ਸਿੰਘ, ਹੈਡ ਕਾਂਸਟੇਬਲ ਕਸ਼ਮੀਰ ਸਿੰਘ, ਏ ਐਸ ਆਈ ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਤਿੰਨੋ ।ਮਾਮਲਿਆਂ ਵਿੱਚ ਪਿੰਡ ਅਸਮੈਲ ਪੁਰ ਦੇ ਵਾਸੀ ਦੋਸ਼ੀ ਮੁਖਤਿਆਰ ਸਿੰਘ,ਦੋਸ਼ੀ ਗੁਰਪ੍ਰੀਤ ਸਿੰਘ, ਅਤੇ ਦੋਸ਼ੀ ਪਿੱਪਲ ਸਿੰਘ ਤਿੰਨੋ ਵਾਸੀ ਅਸਮੈਲ਼ ਪੁਰ ਦੀਆਂ ਚਾਲੂ ਤਿਨ ਭੱਠੀਆਂ ਤੇ ਨਜਾਇਜ ਸ਼ਰਾਬ ਬਣਾਉਣ ਦਾ ਸਮਾਨ ਬਰਾਮਦ ਕਰ ਲਿਆ ਗਿਆ ਹੈ ਪਰ ਤਿੰਨੋ ਦੋਸ਼ੀ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ ਜਿਸ ਤੇ ਲੋਹੀਆਂ ਪੁਲਿਸ ਵੱਲੋਂ ਤਿੰਨਾਂ ਖਿਲਾਫ ਮਾਮਲਾ ਦਰਜ ਕਰ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ।

 

Leave a Reply

Your email address will not be published. Required fields are marked *