*ਸੁਖਬੀਰ ਸਿੰਘ ਬਾਦਲ ਵੱਲੋਂ ਪੰਥਕ ਸਲਾਹਕਾਰ ਬੋਰਡ ਦਾ ਐਲਾਨ*

पंजाब पॉलिटिक्स
Spread the love

ਚੰਡੀਗੜ੍ਹ 21 ਜਨਵਰੀ (ਦਾ ਮਿਰਰ ਪੰਜਾਬ)—ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪੰਥਕ ਮਸਲਿਆਂ ਦੇ ਹੱਲ ਲਈ ਪਾਰਟੀ ਦਾ ਪੰਥਕ ਸਲਾਹਕਾਰ ਬੋਰਡ ਕਾਇਮ ਕਰਨ ਦਾ ਫੈਸਲਾ ਕੀਤਾ ਹੈ। ਜਿਹਨਾਂ ਆਗੂਆਂ ਨੂੰ ਇਸ ਬੋਰਡ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ :-

1. ਸ. ਹਰਜਿੰਦਰ ਸਿੰਘ ਧਾਮੀ

2. ਸ. ਬਲਵਿੰਦਰ ਸਿੰਘ ਭੂੰਦੜ

3. ਪ੍ਰੋ. ਪੇ੍ਮ ਸਿੰਘ ਚੰਦੂਮਾਜਰਾ

4. ਪ੍ਰੋ. ਕਿਰਪਾਲ ਸਿੰਘ ਬਡੂੰਗਰ

5. ਸ. ਪਰਮਜੀਤ ਸਿੰਘ ਸਰਨਾ

6. ਸ. ਗੋਬਿੰਦ ਸਿੰਘ ਲੋਂਗੋਵਾਲ

7. ਸ. ਗੁਲਜਾਰ ਸਿੰਘ ਰਾਣੀਕੇ

8. ਡਾ. ਦਲਜੀਤ ਸਿੰਘ ਚੀਮਾ (ਮੈਂਬਰ ਸਕੱਤਰ)

9. ਸ. ਅਲਵਿੰਦਰਪਾਲ ਸਿੰਘ ਪੱਖੋਕੇ

10. ਸ. ਸੁੱਚਾ ਸਿੰਘ ਛੋਟੇਪੁਰ

11. ਪ੍ਰੋ ਵਿਰਸਾ ਸਿੰਘ ਵਲਟੋਹਾ

12. ਭਾਈ ਮਨਜੀਤ ਸਿੰਘ

13. ਭਾਈ ਰਾਮ ਸਿੰਘ

14. ਸ. ਗੁਰਚਰਨ ਸਿੰਘ ਗਰੇਵਾਲ

15. ਸ. ਰਜਿੰਦਰ ਸਿੰਘ ਮਹਿਤਾ

16. ਸ.ਅਮਰਜੀਤ ਸਿੰਘ ਚਾਵਲਾ

17. ਸ. ਕਰਨੈਲ ਸਿੰਘ ਪੀਰਮਹੁੰਮਦ

18. ਬੀਬੀ ਕਿਰਨਜੋਤ ਕੌਰ

19. ਬੀਬੀ ਹਰਜਿੰਦਰ ਕੌਰ ਚੰਡੀਗੜ੍ਹ

20. ਬੀਬੀ ਰਣਜੀਤ ਕੌਰ ਦਿੱਲੀ

21 ਬਾਬਾ ਬੂਟਾ ਸਿੰਘ 

22. ਸ. ਜਗਜੀਤ ਸਿੰਘ ਤਲਵੰਡੀ 

23. ਸ. ਪ੍ਰਿਤਪਾਲ ਸਿੰਘ ਪਾਲੀ

24. ਬਾਬਾ ਟੇਕ ਸਿੰਘ ਧਨੌਲਾ। 

 

 

Leave a Reply

Your email address will not be published. Required fields are marked *