*2027 ‘ਚ ਬਸਪਾ ਸਰਕਾਰ ਬਣਾ ਕੇ ਪੰਜਾਬ ਨੂੰ ਖੁਸ਼ਹਾਲ ਬਣਾਵਾਂਗੇ : ਰਣਧੀਰ ਬੈਣੀਵਾਲ*

ਜਲੰਧਰ (ਜਸਪਾਲ ਕੈਂਥ)-ਬਸਪਾ ਦੇ ਰਾਸ਼ਟਰੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਦਾ ਜਨਮਦਿਵਸ ਅੱਜ ਸੂਬੇ ਭਰ ਵਿੱਚ ਜਨਕਲਿਆਣਕਾਰੀ ਦਿਵਸ ਵੱਜੋਂ ਮਨਾਇਆ ਗਿਆ। ਇਸ ਦੌਰਾਨ ਬਸਪਾ ਦੇ ਸਮਾਗਮਾਂ ਵਿੱਚ ਹੋਏ ਭਾਰੀ ਇਕੱਠਾਂ ਦੌਰਾਨ 2027 ਵਿੱਚ ਪੰਜਾਬ ਦੀ ਸੱਤਾ ਪ੍ਰਾਪਤੀ ਦਾ ਸੰਕਲਪ ਲਿਆ ਗਿਆ। ਅਲਾਵਲਪੁਰ ਵਿੱਚ ਜਲੰਧਰ ਜ਼ੋਨ ਦਾ ਸਮਾਗਮ ਕਰਾਇਆ ਗਿਆ, ਜਿਸ ਵਿੱਚ ਬਸਪਾ […]

Continue Reading

*ਸਿੱਖ ਸੇਵਕ ਸੋਸਾਇਟੀ ਵੱਲੋਂ ਹੜ੍ਹ ਪੀੜਤ ਸਿੱਖ ਪਰਿਵਾਰ ਨੂੰ ਨਵਾਂ ਘਰ ਬਣਾ ਕੇ ਦਿੱਤਾ ਗਿਆ – ਮਾਨਵਤਾ ਦੀ ਮਿਸਾਲ ਕਾਇਮ*

ਜਲੰਧਰ (ਜਸਪਾਲ ਕੈਂਥ)-ਸਿੱਖੀ ਦੇ ਮੁੱਢਲੇ ਸਿਧਾਂਤਾਂ ਵਿੱਚੋਂ ਇੱਕ ਹੈ ਵੰਡ ਛਕਣਾ ਤੇ ਨਿਆਂ ਲਈ ਖੜ੍ਹਨਾ। ਇਸੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਨੇ ਇੱਕ ਵਾਰ ਫਿਰ ਆਪਣੀ ਸੇਵਾ ਨਾਲ ਸਾਰੀ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਹੈ। ਬੀਤੇ ਦਿਨਾਂ ਵਿੱਚ ਸੋਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਜੀ ਅਤੇ ਉਨ੍ਹਾਂ […]

Continue Reading

*एक मां की मीठी याद, नम आंखें और मौन प्रार्थनाएं -वरिष्ठ पत्रकार हरनेक सिंह जैनपुरी की माता जी की स्मृति में भावभीना श्रद्धांजलि समारोह*

कपूरथला (Jaspal Kainth)-कुछ रिश्ते शब्दों से बड़े होते हैं और कुछ विदाइयां ऐसी होती हैं, जिनकी ख़ामोशी भी बहुत कुछ कह जाती है। अमर उजाला और दैनिक जागरण में कपूरथला जिले के लिए लंबे समय तक ब्यूरो चीफ रहे वरिष्ठ पत्रकार हरनेक सिंह जैनपुरी की माता जी की मधुर स्मृति को समर्पित श्रद्धांजलि समारोह सुल्तानपुर […]

Continue Reading

*ਸੰਤ ਜਵਾਲਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ” ਜਲੰਧਰ ਵਿਖੇ ਗੁਰਮਤਿ ਸਮਾਗਮ*

ਜਲੰਧਰ( ਜਸਪਾਲ ਕੈਂਥ)-ਗੁਰਮਤਿ ਸੰਗੀਤ ਅਕੈਡਮੀ ਜਲੰਧਰ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸੰਗੀਤ ਸਮਾਗਮ ਕਰਵਾਇਆ ਗਿਆ ਅਤੇ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਗੁਰਬਾਣੀ ਵਿਚਾਰਾਂ ਕੀਤੀਆਂ। ਸੋਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੇ ਸਿੱਖੀ ਸਿਦਕ ਤੋਂ ਸਾਨੂੰ ਪ੍ਰੇਰਨਾ […]

Continue Reading

*ਸੀਨੀਅਰ ਪੱਤਰਕਾਰ ਹਰਨੇਕ ਸਿੰਘ ਜੈਨਪੁਰੀ ਨੂੰ ਸਦਮਾ , ਮਾਤਾ ਸਦੀਵੀ ਵਿਛੋੜਾ ਦੇ ਗਏ*

ਕਪੂਰਥਲਾ, ਜਨਵਰੀ 2 (ਜਸਪਾਲ ਕੈਂਥ)-ਸੀਨੀਅਰ ਪੱਤਰਕਾਰ ਹਰਨੇਕ ਸਿੰਘ ਜੈਨਪੁਰੀ ਨੂੰ ਡੂੰਘਾ ਸਦਮਾ ਲੱਗਾ ਹੈ , ਉਨ੍ਹਾਂ ਦੀ ਮਾਤਾ ਸਰਦਾਰਨੀ ਭਜਨ ਕੌਰ ਜੀ 26 ਦਸੰਬਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਅਮਰ ਉਜਾਲਾ ਅਤੇ ਦੈਨਿਕ ਜਾਗਰਨ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਕਈ ਦਹਾਕਿਆਂ ਤੱਕ ਬਿਊਰੋ ਚੀਫ਼ ਰਹੇ ਹਰਨੇਕ ਸਿੰਘ ਦੇ ਸੁਲਤਾਨਪੁਰ ਲੋਧੀ ਦੀ ਤਹਿਸੀਲ ਵਿੱਚ ਪੈਂਦੇ ਪਿੰਡ […]

Continue Reading

*ਘਾਹ ਮੰਡੀ ਨੇੜੇ ਡੋਲੀ ਪੈਲਸ ਢਾਹ ਕੇ ਨਜਾਇਜ਼ ਕਲੋਨੀ ਕੱਟਣ ਦਾ ਮਾਮਲਾ, ਆਰਟੀਆਈ ਐਕਟੀਵਿਸਟ ਵੱਲੋਂ ਨਗਰ ਨਿਗਮ ਨੂੰ ਸ਼ਿਕਾਇਤ*

ਜਲੰਧਰ (ਜਸਪਾਲ ਕੈਂਥ)- ਸ਼ਹਿਰ ਦੀ ਘਾਹ ਮੰਡੀ ਦੇ ਨਜ਼ਦੀਕ ਸਥਿਤ ਡੋਲੀ ਪੈਲਸ ਨੂੰ ਢਾਹ ਕੇ ਨਜਾਇਜ਼ ਤੌਰ ’ਤੇ ਕਲੋਨੀ ਕੱਟਣ ਦਾ ਗੰਭੀਰ ਮਾਮਲਾ ਬੀਤੇ ਦਿਨ ਸਾਹਮਣੇ ਆਇਆ ਸੀ। ਇਸ ਮਾਮਲੇ ਨੂੰ ਲੈ ਕੇ ਅੱਜ ਜਲੰਧਰ ਦੇ ਇੱਕ ਆਰਟੀਆਈ ਐਕਟੀਵਿਸਟ ਵੱਲੋਂ ਨਗਰ ਨਿਗਮ ਜਲੰਧਰ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਸ਼ਿਕਾਇਤ ਵਿੱਚ ਮੰਗ ਕੀਤੀ […]

Continue Reading

*ਘਾਹ ਮੰਡੀ ਨੇੜੇ ਡੋਲੀ ਪੈਲਸ ਢਾਹ ਕੇ ਨਜਾਇਜ਼ ਕਲੋਨੀ ਕੱਟਣ ਦਾ ਮਾਮਲਾ ਸਾਹਮਣੇ ਆਇਆ , ਐਲਸੀਡੀਆ ਵੇਚਣ ਵਾਲਾ ਅਤੇ ਅਰਜ਼ੀ ਨਵੀਸ਼ ਕਲੋਨੀ ਦਾ ਮਾਲਕ*

ਜਲੰਧਰ (ਜਸਪਾਲ ਕੈਂਥ )-ਸ਼ਹਿਰ ਦੀ ਘਾਹ ਮੰਡੀ ਦੇ ਨਜ਼ਦੀਕ ਸਥਿਤ ਡੋਲੀ ਪੈਲਸ ਨੂੰ ਢਾਹ ਕੇ ਨਜਾਇਜ਼ ਤੌਰ ’ਤੇ ਕਲੋਨੀ ਕੱਟਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਨਜਾਇਜ਼ ਕਲੋਨੀ ਲਗਭਗ ਇਕ ਏਕੜ ਰਕਬੇ ’ਚ ਵਿਕਸਿਤ ਕੀਤੀ ਜਾ ਰਹੀ ਹੈ, ਜਿਸ ਨਾਲ ਸਰਕਾਰ ਦੇ ਮਾਲੀਏ ਨੂੰ ਵੱਡੇ ਪੱਧਰ ’ਤੇ ਚੂਨਾ ਲਗਾਇਆ ਜਾ ਰਿਹਾ […]

Continue Reading

*ਪੁੱਡਾ ਦੇ ਅਧੀਨ ਪੈਂਦੇ ਪਿੰਡ ਬਜਵਾੜਾ ਵਿੱਚ ਉਨਾ ਰੋਡ ’ਤੇ ਨਜਾਇਜ਼ ਕਲੋਨੀ ਕੱਟਣ ਦਾ ਗੰਭੀਰ ਮਾਮਲਾ*

ਹੁਸ਼ਿਆਰਪੁਰ (ਜਸਪਾਲ ਕੈਂਥ)-ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈਲਪਮੈਂਟ ਅਥਾਰਟੀ (ਪੁੱਡਾ) ਦੇ ਅਧੀਨ ਪੈਂਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਜਵਾੜਾ ਵਿਖੇ ਉਨਾ ਰੋਡ ਦੇ ਨਜ਼ਦੀਕ ਇੱਕ ਕਲੋਨਾਈਜ਼ਰ ਵੱਲੋਂ ਨਜਾਇਜ਼ ਤੌਰ ’ਤੇ ਕਲੋਨੀ ਕੱਟੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਕਲੋਨੀ ਲਗਭਗ ਇੱਕ ਖੇਤ ਦੇ ਬਰਾਬਰ ਜ਼ਮੀਨ ’ਤੇ ਵਿਕਸਤ ਕੀਤੀ ਜਾ ਰਹੀ ਹੈ, ਜਿਸ ਕਾਰਨ […]

Continue Reading

*ਨਗਰ ਸੁਧਾਰ ਟਰੱਸਟ ਦੀ ਜ਼ਮੀਨ ‘ਤੇ ਗੈਰ-ਕਾਨੂੰਨੀ ਕਬਜ਼ਾ, ਜਨਤਕ ਖਜ਼ਾਨੇ ਨੂੰ ਕਰੋੜਾਂ ਦਾ ਨੁਕਸਾਨ*

ਜਲੰਧਰ (ਜਸਪਾਲ ਕੈਂਥ)- ਜਲੰਧਰ ਦੇ ਨਗਰ ਸੁਧਾਰ ਟਰੱਸਟ ਨਾਲ ਸਬੰਧਤ ਕੀਮਤੀ ਜ਼ਮੀਨ ‘ਤੇ ਗੈਰ-ਕਾਨੂੰਨੀ ਕਬਜ਼ੇ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਹ ਜ਼ਮੀਨ ਰਮਨ ਦਾਦਾ ਮਾਰਕੀਟ, ਦੁਰਗਾ ਕਲੋਨੀ ਨੇੜੇ ਸਥਿਤ ਹੈ। ਜਾਣਕਾਰੀ ਅਨੁਸਾਰ, ਉਕਤ ਜ਼ਮੀਨ ਕਾਨੂੰਨੀ ਤੌਰ ‘ਤੇ ਨਗਰ ਸੁਧਾਰ ਟਰੱਸਟ ਦੀ ਮਲਕੀਅਤ ਹੈ, ਪਰ ਇਸ ‘ਤੇ ਗੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕਰਕੇ ਨਾ ਸਿਰਫ਼ […]

Continue Reading

*“ਤੂੰ ਹੀ ਮੇਰੀ ਆਸ ਗੁਰੂ” ਭਜਨ ਸੰਤ ਨਿਰੰਜਨ ਦਾਸ ਜੀ ਨੇ ਕੀਤਾ ਰਿਲੀਜ*

ਜਲੰਧਰ (ਜਸਪਾਲ ਕੈਂਥ)-ਅੱਜ ਡੇਰਾ ਸੰਤ ਸਰਵਣ ਦਾਸ ਜੀ ਮਹਾਰਾਜ ਦੇ ਮੁੱਖੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਜਨ ਮਹਾਰਾਜ ਜੀ ਵੱਲੋ ਰਿਲੀਜ਼ ਕੀਤਾ ਗਿਆ। ਇਸ ਮੌਕੇ ਤੇ ਸ੍ਰੀ ਹਰਦੇਵ ਜੀ ਸੇਵਾਦਾਰ ਡੇਰਾ ਬੱਲਾਂ, ਸੰਤ ਲੇਖ ਰਾਜ ਜੀ, ਸੀ ਕੇ ਜੱਸੀ, ਡਾ ਬਲਵੀਰ ਮੰਨਣ ਅਤੇ ਧਰਮ ਕੁਮਾਰ ਭੀ ਮੌਜੂਦ ਸਨ । ਇਹ […]

Continue Reading