*ਪੰਜਾਬ ਦੀ ਕਾਨੂੰਨ ਵਿਵਸਥਾ ਦੇ ਵਿਗੜੇ ਹਾਲਤ ਲਈ ਆਪ ਪਾਰਟੀ ਦੀ ਨਾਲਾਇਕੀ*

ਜਲੰਧਰ/ਚੰਡੀਗੜ੍ਹ/ਸੰਗਰੂਰ 2ਜੂਨ( ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਧੋਖੇ ਨਾਲ ਬਣਾਈ ਕੇਜਰੀਵਾਲ ਵਲੋਂ ਭਗਵੰਤ ਮਾਨ ਸਰਕਾਰ ਮਜ਼ਦੂਰਾਂ ਤੇ ਗ਼ਰੀਬਾਂ ਦੇ ਮੁੱਦਿਆਂ ਤੇ ਅਸਫ਼ਲ ਤਾਂ ਹੋਈ ਹੀ ਹੈ ਬਲਕਿ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਮਾੜੇ ਹਾਲਤ ਪੈਦਾ ਕਰਨ ਲਈ ਵੀ ਜਿੰਮੇਵਾਰ ਹੈ। […]

Continue Reading

*ਗੁਰਸ਼ਰਨ ਸਿੰਘ ਸੰਧੂ ਹੋਣਗੇ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ*

ਜਲੰਧਰ (ਦਾ ਮਿਰਰ ਪੰਜਾਬ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸ੍ਰੀ ਗੁਰਪ੍ਰੀਤ ਸਿੰਘ ਤੂਰ ਦੇ ਰਿਟਾਇਰ ਹੋਣ ਤੋਂ ਬਾਅਦ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਆਈਪੀਐਸ ਅਧਿਕਾਰੀ ਗੁਰਸ਼ਰਨ ਸਿੰਘ ਸੰਧੂ ਨੂੰ ਨਿਯੁਕਤ ਕੀਤਾ ਹੈ।

Continue Reading

*ਤਾਮਿਲ ਯੂਨੀਵਰਸਿਟੀ ਯੂ.ਐਸ.ਏ ਦੇ ਚੀਫ ਡਾਕਟਰ ਰੂਮੀ ਨੇ ਪੈਰਿਸ ਵਿਖੇ ਪੰਜ ਜਣਿਆਂ ਨੂੰ ਦਿੱਤੀ , ਡਾਕਟਰੇਟ ਦੀ ਉਪਾਧੀ*

ਪੈਰਿਸ 02 ਜੂਨ ( ਦਾ ਮਿਰਰ ਪੰਜਾਬ ) – ਲੰਘੇ ਦਿਨ ਪੈਰਿਸ ‘ਚ ਰਹਿੰਦੇ ਇੰਡੀਅਨ ਮੂਲ ਦੇ ਅਮੀਰੋਦੀਨ ਫਾਰੂਕ ਨੇ ਬਹੁਤ ਹੀ ਸੁਚੱਜੇ ਢੰਗ ਨਾਲ , ਇੰਟਰਨੈਸ਼ਨਲ ਤਾਮਿਲ ਯੂਨੀਵਰਸਿਟੀ ਯੂ.ਐਸ.ਏ ਦੇ ਮੁਖੀ ਡਾਕਟਰ ਰਸਮੀ ਰੂਮੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾਕਟਰੇਟ ਦੀਆਂ ਉਪਾਧੀਆਂ ਵੰਡਣ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ |ਡਾਕਟਰੇਟ ਦੀਆਂ ਇਹ ਡਿਗਰੀਆਂ ਉਨ੍ਹਾਂ ਲੋਕਾਂ ਨੂੰ […]

Continue Reading

*ਸਿੱਧੂ ਮੂਸੇਵਾਲਾ ਕਤਲ ਕੇਸ: ਡੀ.ਜੀ.ਪੀ. ਪੰਜਾਬ ਨੇ ਏ.ਡੀ.ਜੀ.ਪੀ. ਏ.ਜੀ.ਟੀ.ਐਫ. ਦੀ ਨਿਗਰਾਨੀ ਹੇਠ ਐਸ.ਆਈ.ਟੀ. ਨੂੰ ਮਜ਼ਬੂਤ ਅਤੇ ਪੁਨਰਗਠਿਤ ਕੀਤਾ*

ਚੰਡੀਗੜ੍ਹ, 1 ਜੂਨ: (ਦਾ ਮਿਰਰ ਪੰਜਾਬ)-ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਨੂੰ ਹੋਰ ਤੇਜ਼ ਕਰਨ ਲਈ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਨੇ ਅੱਜ ਏ.ਡੀ.ਜੀ.ਪੀ. ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੂੰ ਮਜ਼ਬੂਤ ਅਤੇ ਪੁਨਰਗਠਿਤ ਕੀਤਾ। ਹੁਣ, ਛੇ ਮੈਂਬਰੀ ਐਸ.ਆਈ.ਟੀ. ਵਿੱਚ ਨਵਾਂ ਚੇਅਰਮੈਨ ਇੰਸਪੈਕਟਰ ਜਨਰਲ […]

Continue Reading

*ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਬਾਹਰ ਹੋਈ ਗੋਲੀਬਾਰੀ ਵਿਚ ਇਕ ਨੌਜਵਾਨ ਦੀ ਹੋਈ ਮੌਤ, ਦੂਜੇ ਨੌਜਵਾਨ ਦੀ ਵੀ ਹਾਲਤ ਗੰਭੀਰ*

ਅੰੰਮਿ੍ਤਸਰ( ਦਾ ਮਿਰਰ ਪੰਜਾਬ)- ਅੰਮ੍ਰਿਤਸਰ ਖਾਲਸਾ ਕਾਲਜ ਦੇ ਬਾਹਰ ਹੋਈ ਦੋ ਧਿਰਾ ਵਿਚਕਾਰ ਗੋਲੀਬਾਰੀ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਜਿਸ ਦੀ ਪਹਿਚਾਣ ਦਾ ਲਵਪ੍ਰੀਤ ਵਜੋਂ ਹੋਈ ਹੈ ਜਦਕਿ ਜੋਬਨਜੀਤ ਸਿੰਘ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।ਫਾਇਰਿੰਗ ‘ਚ ਗੋਲੀ ਲੱਗਣ ਨਾਲ ਲਵਪ੍ਰੀਤ ਸਿੰਘ ਅਤੇ ਜੋਬਨਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ […]

Continue Reading

*ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਬਾਹਰ ਦੋ ਧਿਰਾਂ ਵਿਚਕਾਰ ਚਲੀਆਂ ਗੋਲੀਆਂ, ਦੋ ਨੌਜਵਾਨ ਜ਼ਖ਼ਮੀ*

ਅੰੰਮਿ੍ਤਸਰ( ਦਾ ਮਿਰਰ ਪੰਜਾਬ)- ਪੰਜਾਬ ਲਗਾਤਾਰ ਤਾਲੀਵਾਨ ਬਣ ਰਿਹਾ ਹੈ ਦਿਨ-ਦਿਹਾੜੇ ਹੀ ਕਤਲ ਅਤੇ ਲੁੱਟਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਅੰਮ੍ਰਿਤਸਰ ਵਿੱਚ ਵਾਪਰਿਆ ਹੈ ਜਿੱਥੇ ਦੋ ਧਿਰਾਂ ਵਿਚਕਾਰ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ ਵਿੱਚ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ, ਮੱਕੇ ਉੱਤੇ ਇਕ ਗੰਭੀਰ ਰੂਪ […]

Continue Reading

*जिला प्रशासन की जांच अधीन आया जालंधर का एक फ्राड डॉक्टर, बिना लाइसैंस चला रहा ट्रेवल का धंधा, केनेडा वीजा लगवाने के नाम पर पुडा के रिटायर्ड अफसर को ठगा*

जालंधर (The Mirror Punjab)-मरीज की नब्ज पकडक़र उसकी जेब का हाल जान लेने वाले यहां के एक डॉक्टर की करतूत सामने आ रही है। पंजाब सरकार की विकास एजैंसी पुडा से रिटायर्ड राम नरंजन कैंथ ने शेखां बाजार में क्लीनिक चलाने वाले डॉक्टर नगिंदर खेड़ा पर दस्तावेजों और रिकार्डिंग सबूतों के आधार पर जिला प्रशासन […]

Continue Reading

*ਸਿੱਧੂ ਮੂਸੇਵਾਲਾ ਅਤੇ ਕਤਲ ਤੋਂ ਬਾਅਦ ਗਾਇਕ ਮੀਕਾ ਸਿੰਘ ਦੀ ਵਧਾਈ ਗਈ ਸੁਰੱਖਿਆ*

ਜੋਧਪੁਰ( ਦਾ ਮਿਰਰ ਪੰਜਾਬ)-ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਚਿੰਤਾਜਨਕ ਹੈ ਦਿਨ ਦਿਹਾੜੇ ਇਸ ਤਰ੍ਹਾਂ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਚਿੰਤਾ ਦਾ ਵਿਸ਼ਾ ਹੈ। ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਜੋਧਪੁਰ ਪੁਲਿਸ ਨੇ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਹੁਣ ਜੋਧਪੁਰ ‘ਚ ਪੰਜਾਬੀ ਗਾਇਕ ਮੀਕਾ ਸਿੰਘ ਦੀ ਸੁਰੱਖਿਆ ਵਧਾ ਦਿੱਤੀ […]

Continue Reading

*ਪੰਜਾਬ ਵਿਚ ਵਿਗੜ ਅਮਨ ਕਾਨੂੰਨ ਦੀ ਸਥਿਤੀ-ਲੁਟੇਰਿਆਂ ਨੇ ਬੱਸ ਕੰਡਕਟਰ ਲੁੱਟਿਆ ,ਸਵਾਰੀਆਂ ਨੂੰ ਵੀ ਲੁੱਟਣ ਦੀ ਕੋਸ਼ਿਸ਼*

ਲੁਧਿਆਣਾ, 1 ਜੂਨ (ਦਾ ਮਿਰਰ ਪੰਜਾਬ)-ਪੰਜਾਬ ਵਿਚ ਲਗਾਤਾਰ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ, ਦਿਨ ਦਿਹਾੜੇ ਕਤਲ ਅਤੇ ਲੁੱਟਾਂ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਲੁਧਿਆਣਾ ਦੇ ਨੇੜੇ ਲਾਡੋਵਾਲ ਟੋਲ ਪਲਾਜ਼ਾ ਦੇ ਨਜ਼ਦੀਕ ਵਾਪਰਿਆ ਹੈ ਜਿੱਥੇ ਸਕੂਟਰ ਤੇ ਐਕਟਿਵਾ ਸਕੂਟਰ ਤੇ ਆਏ ਲੁਟੇਰਿਆਂ ਨੇ PRTC ਬੱਸ ਦੇ ਕੰਡਕਟਰ ਕੋਲੋਂ […]

Continue Reading

*ਡਿਪਟੀ ਕਮਿਸ਼ਨਰ ਵੱਲੋਂ ਇੱਕ ਹੋਰ ਟਰੈਵਲ ਏਜੰਸੀ ਦਾ ਲਾਇਸੰਸ ਰੱਦ*

ਜਲੰਧਰ, 31 ਮਈ (ਦਾ ਮਿਰਰ ਪੰਜਾਬ)-ਅਪਰਾਧਿਕ ਪਿਛੋਕੜ ਵਾਲੇ ਟਰੈਵਲ ਏਜੰਟਾਂ ਵਿਰੁੱਧ ਆਪਣੀ ਕਾਰਵਾਈ ਨੂੰ ਜਾਰੀ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਖੁਰਲਾ ਕਿੰਗਰਾ ਵਿਖੇ ਸਥਿਤ ਮੈਸਰਜ਼ ਡਰੀਮ ਕੈਸਲ ਦੇ ਹਰਜੀਤ ਸਿੰਘ ਨਾਮੀ ਇੱਕ ਹੋਰ ਏਜੰਟ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ […]

Continue Reading