*ਪੋਲਟਰੀ ਫਾਰਮ ਦੀਆਂ ਮੱਖੀਆਂ ਤੋਂ ਪ੍ਰੇਸ਼ਾਨ ਲੋਕਾਂ ਅਤੇ ਮਾਲਕ ਨੂੰ ਐਸਡੀਐਮ ਨੇ ਕੀਤਾ ਤਲਬ*
ਤਲਵਾਡ਼ਾ,2 ਮਈ (ਦੀਪਕ ਠਾਕੁਰ)-ਇੱਥੇ ਤਲਵਾਡ਼ਾ -ਮੁਕੇਰੀਆਂ ਮੁੱਖ ਸਡ਼ਕ ਮਾਰਗ ’ਤੇ ਪਿੰਡ ਭਟੋਲੀ ਵਿਖੇ ਸਥਿਤ ਪੋਲਟਰੀ ਫਾਰਮ ਤੋਂ ਪ੍ਰੇਸ਼ਾਨ ਅੱਠ ਪਿੰਡਾਂ ਦੇ ਲੋਕਾਂ ਅਤੇ ਪੋਲਟਰੀ ਫਾਰਮ ਦੇ ਮਾਲਕ ਨੂੰ ਅੱਜ ਐਸਡੀਐਮ ਮੁਕੇਰੀਆਂ ਨੇ ਤਲਬ ਕੀਤਾ। ਦੋਵਾਂ ਧਿਰਾਂ ਦੀ ਗੱਲ ਵਾਰੋ ਵਾਰੀ ਗੱਲ ਸੁਣੀ ਅਤੇ ਮੁਡ਼ 5 ਤਾਰੀਕ ਨੂੰ ਸੱਦਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਸਥਵਾਂ […]
Continue Reading




