*ਸੁਖਬੀਰ ਬਾਦਲ ਪਿੰਡ ਬਹਿ ਦਰਿਆ ਵਿਖੇ ਵਿਆਹ ਸਮਾਗਮ ‘ਚ ਸ਼ਾਮਲ ਹੋਏ*
ਤਲਵਾਡ਼ਾ,17 ਅਪ੍ਰੈਲ (ਦੀਪਕ ਠਾਕੁਰ )-ਲੰਘੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਸੁਖਬੀਰ ਬਾਦਲ ਆਪਣੇ ਨਿੱਜੀ ਦੌਰੇ ਤਹਿਤ ਕਮਾਹੀ ਦੇਵੀ ਅਧੀਨ ਆਉਂਦੇ ਪਿੰਡ ਬਹਿ ਦਰਿਆ ਵਿਖੇ ਦੇਰ ਸ਼ਾਮ ਵਿਆਹ ਸਮਾਗਮ ‘ਚ ਸ਼ਾਮਲ ਹੋਏ। ਉਹ ਏਐਸਆਈ ਤਿਲਕ ਰਾਜ ਦੀ ਲਡ਼ਕੀ ਸਿਮਰਨ ਬਿਹਾਲ ਦੇ ਵਿਆਹ ‘ਚ ਆਸ਼ੀਰਵਾਦ ਦੇਣ ਪਹੁੰਚੇ ਸਨ। ਤਿਲਕ […]
Continue Reading




