*ਕਰਤਾਰਪੁਰ ਹਲਕੇ ਦਾ ਪਿੰਡ ਪੱਤੜ ਕਲਾਂ ਬਸਪਾ-ਅਕਾਲੀ ਦਲ ਦੇ ਰੰਗ ਵਿੱਚ ਰੰਗਿਆ ਗਿਆ*

ਕਰਤਾਰਪੁਰ( ਦਾ ਮਿਰਰ ਪੰਜਾਬ)- ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਪਿੰਡ ਪੱਤੜ ਕਲਾਂ ਪੁੱਜੇ, ਜਿਥੇ ਪਿੰਡ ਵਾਸੀਆਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ। ਇਸ ਸਮੇਂ ਪੂਰਾ ਪੱਤੜ ਕਲਾਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰੰਗ ਵਿੱਚ ਰੰਗਿਆ ਗਿਆ। ਇਸ ਮੌਕੇ ਐਡਵੋਕੇਟ ਬਲਵਿੰਦਰ […]

Continue Reading

*WWE ਪਹਿਲਵਾਨ ਗਰੇਟ ਖਲੀ ਭਾਜਪਾ ਵਿੱਚ ਸ਼ਾਮਲ*

ਨਵੀਂ ਦਿੱਲੀ (ਦਾ ਮਿਰਰ ਪੰਜਾਬ)-ਪੇਸ਼ੇਵਰ ਪਹਿਲਵਾਨ ਅਤੇ ਵਰਲਡ ਰੈਸਲਿੰਗ ਐਂਟਰਟੇਨਮੈਂਟ (ਡਬਲਯੂਡਬਲਯੂਈ) ਸਟਾਰ ਦਲੀਪ ਸਿੰਘ ਰਾਣਾ, ਜਿਸ ਨੂੰ ਦ ਗ੍ਰੇਟ ਖਲੀ ਵਜੋਂ ਜਾਣਿਆ ਜਾਂਦਾ ਹੈ, ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਗ੍ਰੇਟ ਖਲੀ, 49, ਇੱਕ ਸਾਬਕਾ ਵਿਸ਼ਵ ਹੈਵੀਵੇਟ ਚੈਂਪੀਅਨ ਹੈ ਜੋ ਸੰਯੁਕਤ ਰਾਜ ਵਿੱਚ 2021 ਦੇ ਵੱਕਾਰੀ WWE ਹਾਲ ਆਫ ਫੇਮ ਕਲਾਸ ਵਿੱਚ ਸ਼ਾਮਲ ਹੋਇਆ।7-ਫੁੱਟ-1 ਖੜ੍ਹੇ […]

Continue Reading

*वेस्ट हलके में भाजपा को झटका, पार्टी छोड़ सोहन लाल पेटी और राकेश गिल कांग्रेस में शामिल*

जालंधर( The Mirror Punjab) -विधानसभा हलका जालंधर वेस्ट के विधायक व कांग्रेस प्रत्याशी सुशील कुमार रिंकू का जगह-जहग पर विशाल रैलियों में भव्य स्वागत हो रहा है। उन्हें लोग फूलों के हारों के साथ-साथ नोटों के हारों से भी लाद रहे हैं। वह जहां जा रहे हैं, वहां उनको लोगों का भरपूर प्यार, विश्वास और […]

Continue Reading

*ਕਾਂਗਰਸੀ ਆਗੂ ਜਗਜੀਤ ਸਿੰਘ ਜੱਗੀ ਵੱਲੋਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਕਰਤਾਰਪੁਰ ਤੋਂ ਐਡਵੋਕੇਟ ਬਲਵਿੰਦਰ ਕੁਮਾਰ ਦੀ ਜਿੱਤ ਯਕੀਨੀ*

ਕਰਤਾਰਪੁਰ (ਦਾ ਮਿਰਰ ਪੰਜਾਬ)-ਕਾਂਗਰਸ ਦੇ ਹਲਕਾ ਕਰਤਾਰਪੁਰ ਦੇ ਵੱਡੇ ਆਗੂ ਜਗਜੀਤ ਸਿੰਘ ਜੱਗੀ ਪਿਛਲੇ ਦਿਨੀਂ ਗੱਦੋਵਾਲੀ ਵਿਖੇ ਹੋਏ ਭਾਰੀ ਇਕੱਠ ‘ਚ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ, ਉਨ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਨੂੰ ਵੱਡੇ ਪੱਧਰ ਤੇ ਫਾਇਦਾ ਹੋਇਆ […]

Continue Reading

*ਹਲਕਾ ਆਦਮਪੁਰ ਦੇ ਅਕਾਲੀ ਥਸਪਾ ਗੱਠਜੋੜ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ ਵੱਖ ਵੱਖ ਪਿੰਡਾ ਵਿੱਚੋਂ ਮਿਲਿਆ ਭਰਵਾਂ ਹੁੰਗਾਰਾ*

ਆਦਮਪੁਰ 10 ਫਰਵਰੀ (ਦਾ ਮਿਰਰ ਪੰਜਾਬ)- ਆਦਮਪੁਰ ਹਲਕੇ ਤੋਂ ਅਕਾਲੀ- ਬਸਪਾ ਗੱਠਜੋੜ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਵਲੋਂ ਵੱਖ-ਵੱਖ ਪਿੰਡਾਂ, ਜਲਪੋਤ, ਡਰੋਲੀ ਖੁਰਦ, ਡਮੁੰਡਾ, ਕੰਦੋਲਾ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਮੀਟਿੰਗ ਦੌਰਾਨ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਸਰਕਾਰ ਵੱਲੋਂ ਕੀਤੇ ਘਰ-ਘਰ ਨੌਕਰੀ, ਗਰੀਬਾਂ […]

Continue Reading

*ਸੰਤ ਸਮਾਜ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ – ਬਸਪਾ ਦੀ ਹਮਾਇਤ ਦਾ ਐਲਾਨ*

ਜਲੰਧਰ (ਦਾ ਮਿਰਰ ਪੰਜਾਬ)–ਪ੍ਚਾਰਕ ਸੰਤ ਸਮਾਜ ਦੀ ਇੱਕ ਵਿਸ਼ਾਲ ਮੀਟਿੰਗ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ( ਜਲੰਧਰ ) ਵਿਖੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਦੀ ਪ੍ਰਧਾਨਗੀ ਵਿੱਚ ਹੋਈ । ਜਿਸ ਵਿੱਚ ਵੱਖ – ਵੱਖ ਸੰਪਰਦਾਵਾਂ ਦੇ ਮੁਖੀ ਸੰਤ ਮਹਾਂਪੁਰਸ਼ , ਉਦਾਸੀਨ , ਨਿਰਮਲੇ , ਕਾਰ ਸੇਵਾ ਅਤੇ ਨਿਹੰਗ ਸਿੰਘ […]

Continue Reading

*ਸੋਫੀ ਪਿੰਡ ਵਿੱਚ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੂੰ ਵੱਡਾ ਝਟਕਾ – 10 ਪਰਿਵਾਰ ਕਾਂਗਰਸ ਵਿੱਚ ਸ਼ਾਮਲ*

ਜਲੰਧਰ, 9 ਫਰਵਰੀ (ਦਾ ਮਿਰਰ ਪੰਜਾਬ)-ਜਲੰਧਰ ਕੈਂਟ ਹਲਕੇ ਦੇ ਸੋਫੀ ਪਿੰਡ ਵਿੱਚ ਸ਼ੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਕਾਂਗਰਸ ਆਗੂ ਰਵਿੰਦਰ ਚੌਧਰੀ ਦੀ ਪ੍ਰੇਰਨਾ ਸਦਕਾ ਅਤੇ ਪਰਗਟ ਸਿੰਘ ਦੇ ਕੰਮਾਂ ਨੂੰ ਸਾਹਮਣੇ ਰੱਖਦੇ ਹੋਏ ਪਿੰਡ ਦੇ 10 ਪਰਿਵਾਰਾਂ ਨੇ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੂੰ […]

Continue Reading

*ਪਿੰਡ ਛੱਜਾਵਾਲ ਵਾਸੀਆਂ ਨਾਲ ਕੈਪਟਨ ਸੰਧੂ ਨੇ ਕੀਤੀ ਚੋਣਾਂ ਸਬੰਧੀ ਮੀਟਿੰਗ*

ਮੁੱਲਾਂਪੁਰ ਦਾਖਾ 9 ਫਰਵਰੀ ( ਦਾ ਮਿਰਰ ਪੰਜਾਬ ) – ਸੂਬੇ ਅੰਦਰ ਹੋ ਜਾ ਰਹੀਆਂ ਵਿਧਾਨ ਸਭਾ ਚੋਣ ਸਬੰਧੀ ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਅੱਜ ਪਿੰਡ ਛੱਜਾਵਾਲ ਵਾਸੀਆਂ ਨਾਲ ਚੋਣਾਂ ਸਬੰਧੀ ਮੀਟਿੰਗ ਕੀਤੀ। ਪਿੰਡ ਛੱਜਾਵਾਲ ਵਾਸੀਆਂ ਨੇ ਵੱਡੀ ਇਕੱਤਰਤਾਂ ਨਾਲ ਮੀਟਿੰਗ ਵਿੱਚ ਸਮੂਲੀਅਤ ਕੀਤੀ। ਇਸ ਮੌਕੇ ਕੈਪਟਨ ਸੰਦੀਪ ਸਿੰਘ […]

Continue Reading

*ਸਰਕਾਰ ਬਣਨ ਤੇ ਨੌਜਵਾਨਾਂ ਨੂੰ ਰੁਜਗਾਰ ਦਿੱਤਾ ਜਾਵੇਗਾ—ਕੈਪਟਨ ਸੰਧੂ*

ਮੁੱਲਾਂਪੁਰ,ਜਗਰਾਓ,9, ਫਰਬਰੀ(ਦਾ ਮਿਰਰ ਪੰਜਾਬ),ਹਲਕਾ ਦਾਖਾ ਦੇ ਨਾਮਵਰ ਸਰਹੱਦੀ ਪਿੰਡ ਢੋਲਣ ਵਿੱਚ ਅੱਜ ਪਿੰਡ ਵਾਸੀਆਂ ਦਾ ਵੱਡਾ ਇਕੱਠ ਹੋਇਆ ਜਿਸ ਵਿਚ ਸਾਬਕਾ ਸਰਪੰਚ ਰਵਿੰਦਰ ਸਿੰਘ ਜੋਗਾ,ਪੰਚ ਬਲਾਕ ਸੰਮਤੀ ਮੈਂਬਰ ਜਸਵੀਰ ਸਿੰਘ,ਪੰਚ ਰਣਜੋਧ ਸਿੰਘ,ਪੰਚ ਜਸਵੀਰ ਸਿੰਘ,ਪੰਚ ਗੁਰਦਰਸ਼ਨ ਸਿੰਘ, ਮੱਘਰ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ,ਗੁਰਦੀਪ ਸਿੰਘ ਮੀਤ ਪ੍ਰਧਾਨ,ਸੂਬੇਦਾਰ ਮੇਜਰ ਸਿੰਘ,ਅਵਤਾਰ ਸਿੰਘ,ਸੰਤੋਖ ਸਿੰਘ,ਗੁਰਨਾਮ ਸਿੰਘ,ਰਾਮਗੋਪਾਲ ਸਿੰਘ ਫੋਜੀ,ਨੰਬਰਦਾਰ ਹਰਭਜਨ ਸਿੰਘ, ਮੱਖਣ ਸਿੰਘ,ਗੁਰਵਿੰਦਰ […]

Continue Reading