*ਬਲੈਰੋ ਗੱਡੀ ‘ਚੋਂ 5.78 ਲੱਖ ਦੀ ਨਗ਼ਦੀ ਬਰਾਮਦ*

ਤਲਵਾਡ਼ਾ,1 ਫਰਵਰੀ (ਦੀਪਕ ਠਾਕੁਰ)-ਸਥਾਨਕ ਪੁਲੀਸ ਨੇ ਪੰਜਾਬ ਹਿਮਾਚਲ ਪ੍ਰਦੇਸ਼ ਦੀ ਸੀਮਾ ’ਤੇ ਪੈਂਦੇ ਟੈਰਸ ਪੱੁਲ ਨਾਕੇ ’ਤੇ ਜਾਂਚ ਦੌਰਾਨ ਕੈਂਪਰ ਬਲੈਰੋ ਗੱਡੀ ‘ਚੋਂ 5.78 ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਲਵਾਡ਼ਾ ਮੁਖੀ ਮਨਮੋਹਨ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਸਖ਼ਤ ਹਦਾਇਤਾਂ ਤਹਿਤ ਐਸਐਸਟੀ -07 ਇਕਬਾਲ ਸਿੰਘ ਤੇ ਏਐਸਆਈ […]

Continue Reading

*ਪਰਗਟ ਸਿੰਘ ਨੇ ਚੋਣ ਪ੍ਰਚਾਰ ਵਿੱਚ ਲ਼ਿਆਂਦੀ ਹਨੇਰੀ ,ਕੁੱਕੜ ਪਿੰਡ ਵਾਸੀਆਂ ਨੇ ਪਰਗਟ ਸਿੰਘ ਨੂੰ ਲੱਡੂਆਂ ਨਾਲ ਤੋਲਿਆ*

ਜਲੰਧਰ 1 ਫਰਵਰੀ (ਦਾ ਮਿਰਰ ਪੰਜਾਬ ) ਜਲੰਧਰ ਕੈਂਟ ਹਲਕੇ ਦੇ ਕਾਂਗਰਸੀ ਉਮੀਦਵਾਰ ਪਰਗਟ ਸਿੰਘ ਵਲੋਂ ਹਲਕੇ ਦੇ ਪਿੰਡਾਂ ਅਤੇ ਕਾਲੋਨੀਆਂ ਦੇ ਤੂਫਾਨੀ ਦੌਰੇ ਕੀਤੇ ਜਾ ਰਹੇ ਹਨ। ਉਨ੍ਹਾਂ ਵਲੋਂ ਚੋਣ ਪ੍ਰਚਾਰ ਵਿੱਚ ਲਿਆਂਦੀ ਹਨੇਰੀ ਨੇ ਵਿਰੋਧੀਆਂ ਦੇ ਸਾਹ ਸੂਤ ਦਿੱਤੇ ਹਨ। ਪਰਗਟ ਸਿੰਘ ਵਲੋਂ ਜਲੰਧਰ ਕੈਂਟ, ਕੋਟ ਕਲਾਂ, ਕੁੱਕੜ ਪਿੰਡ, ਅਲੀਪੁਰ (ਕ), ਕਾਸਮਪੁਰ, ਰਹਿਮਾਨ […]

Continue Reading

*ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਵਲੀਪੁਰ ਖੁਰਦ ਵਿਖੇ ਕੀਤਾ ਚੋਣ ਪ੍ਰਚਾਰ*

ਮੁੱਲਾਂਪੁੁਰ ਦਾਖਾ/ਹੰਬੜਾਂ 01 ਫਰਵਰੀ (ਦਾ ਮਿਰਰ ਪੰਜਾਬ ) – 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆ ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਬੇਟ ਇਲਾਕੇ ਦੇ ਪਿੰਡ ਵਲੀਪੁਰ ਖੁਰਦ ਵਿਖੇ ਠੇਕੇਦਾਰ ਹਰਮੋਹਣ ਸਿੰਘ ਦੇ ਗ੍ਰਹਿ ਵਿਖੇ ਵੱਡੀ ਤਾਦਾਦ ਵਿੱਚ ਇਕੱਤਰ ਹੋਏ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆ […]

Continue Reading

*ਕੈਪਟਨ ਸੰਧੂ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਕੋਟਲੀ ’ਚ ਅਕਾਲੀ ਦਲ ਦਾ ਮੌਜ਼ੂਦਾਂ ਪੰਚ ਕਾਂਗਰਸ ਵਿੱਚ ਸ਼ਾਮਲ*

ਮੁੱਲਾਂਪੁੁਰ ਦਾਖਾ/ ਹੰਬੜਾਂ 01 ਫਰਵਰੀ (ਦਾ ਮਿਰਰ ਪੰਜਾਬ) –ਕੈਪਟਨ ਸੰਦੀਪ ਸਿੰਘ ਸੰਧੂ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆ ਅੱਜ ਪਿੰਡ ਕੋਟਲੀ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਿਤ ਹੁੰਦਿਆ ਕਿਹਾ ਕਿ ਉਸਨੂੰ ਸਹੀ ਮਿਅਣੇ ਵਿਕਾਸ ਕਾਰਜ ਕਰਨ ਲਈ ਪੂਰੇ ਪੰਜ ਸਾਲ ਨਹੀਂ ਮਿਲੇ ਜੇਕਰ ਇੱਕ ਮੌਕਾ ਹਲਕਾ ਵਾਸੀਆਂ ਦੇ ਅਸ਼ੀਰਵਾਦ ਸਦਕਾ ਮਿਲ ਗਿਆ ਤਾਂ ਦੱਸਾਂਗੇ ਕਿ […]

Continue Reading

*ਆਦਮਪੁਰ ਤੋਂ ਸੁਖਵਿੰਦਰ ਕੋਟਲੀ ਕਾਂਗਰਸੀ ਉਮੀਦਵਾਰ ਵਜੋਂ ਭਰਿਆ ਨਾਮਜ਼ਦਗੀ ਪੱਤਰ, ਮੂੰਹ ਲਟਕਾ ਕੇ ਨਿਕਲੇ ਮਹਿੰਦਰ ਸਿੰਘ ਕੇਪੀ*

ਜਲੰਧਰ ( ਦਾ ਮਿਰਰ ਪੰਜਾਬ)-ਜਲੰਧਰ ਤੋਂ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਕਾਂਗਰਸੀ ਉਮੀਦਵਾਰ ਵਜੋਂ ਸੁਖਵਿੰਦਰ ਸਿੰਘ ਕੋਟਲੀ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਇਸੇ ਸੰਬੰਧ ਵਿੱਚ ਸੁਖਵਿੰਦਰ ਸਿੰਘ ਕੋਟਲੀ ਨੇ ਦਾ ਮਿਰਰ ਪੰਜਾਬ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਇੱਥੇ ਦਸਣਯੋਗ ਹੈ ਕਿ ਆਖਰੀ ਸਮੇਂ […]

Continue Reading

*ਆਦਮਪੁਰ ਤੋਂ ਸੁਖਵਿੰਦਰ ਕੋਟਲੀ ਕਾਂਗਰਸੀ ਉਮੀਦਵਾਰ ਵਜੋਂ ਭਰਨਗੇ ਅੱਜ ਨਾਮਜ਼ਦਗੀ ਪੱਤਰ*

ਜਲੰਧਰ ( ਦਾ ਮਿਰਰ ਪੰਜਾਬ)-ਜਲੰਧਰ ਤੋਂ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਅੱਜ ਦੁਪਹਿਰ ਇਕ ਵਜੇ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਇਸੇ ਸੰਬੰਧ ਵਿੱਚ ਸੁਖਵਿੰਦਰ ਸਿੰਘ ਕੋਟਲੀ ਨੇ ਦਾ ਮਿਰਰ ਪੰਜਾਬ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਇਕ ਵਜੇ ਦੇ ਕਰੀਬ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਉਨ੍ਹਾਂ ਨੂੰ ਜਦੋਂ ਇਹ […]

Continue Reading

*ਪੰਜਾਬ ’ਚ ਨਹੀਂ ਚੱਲੇਗਾ ਦਿੱਲੀ ਵਾਲਾ ਮਾਡਲ-ਪਰਗਟ ਸਿੰਘ*

ਜਲੰਧਰ, 31 ਜਨਵਰੀ( ਦਾ ਮਿਰਰ ਪੰਜਾਬ)-ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਜਲੰਧਰ ਛਾਉਣੀ ਤੋਂ ਲਗਾਤਾਰ ਤੀਜੀ ਵਾਰ ਚੋਣ ਲਡ਼ ਰਹੇ ਪਰਗਟ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕੌਮੀ ਕਨਵੀਨਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਦਿੱਲੀ ਵਾਲਾ ਮਾਡਲ ਨਹੀਂ ਚੱਲੇਗਾ ਕਿਉਂਕਿ ਕਰੋਨਾ ਦੌਰਾਨ ਦਿੱਲੀ ਦਾ ਮਾਡਲ ਫੇਲ੍ਹ ਹੁੰਦਾ ਦੁਨੀਆਂ ਨੇ […]

Continue Reading

*ਕੈਪਟਨ ਸੰਧੂ ਨੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਐਲ.ਈ.ਡੀ ਵੈਨ ਕੀਤੀ ਰਵਾਨਾ*

ਮੁੱਲਾਂਪੁਰ ਦਾਖਾ 31 ਜਨਵਰੀ (ਦਾ ਮਿਰਰ ਪੰਜਾਬ)-ਇਲੈਕਟ੍ਰੋਨਿਕ ਆਧੁਨਿਕ ਸਿਸਟਮ ਅਨੁਸਾਰ ਵੋਟਰਾਂ ਵਿੱਚ ਵੋਟ ਪਾਉਣ ਦੀ ਨਵੀਂ ਰੁਚੀ ਪੈਦਾ ਕਰਨ ਲਈ ਅਤੇ ਕਾਂਗਰਸ ਸਰਕਾਰ ਦੀਆਂ 111 ਦਿਨਾਂ ਦੀ ਪ੍ਰਾਪਤੀਆਂ ਸਬੰਧੀ ਹਲਕਾ ਦਾਖਾ ਦੇ ਪਿੰਡਾਂ ਅੰਦਰ ਚੋਣ ਪ੍ਰਚਾਰ ਕਰਨ ਲਈ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਅੱਜ ਕਾਂਗਰਸ ਪਾਰਟੀ ਦੇ ਮੁੱਖ ਚੋਣ ਦਫਤਰ ਮੰਡੀਂ ਮੁੱਲਾਂਪੁਰ ਦਾਖਾ ਤੋਂ ਇੱਕ […]

Continue Reading

*ਕਾਂਗਰਸੀ ਉਮੀਦਵਾਰ ਪਰਗਟ ਸਿੰਘ ਦਾ ਸੰਸਾਰਪੁਰ ਵਿੱਚ ਭਰਵਾਂ ਸੁਆਗਤ*

ਜਲੰਧਰ 31 ਜਨਵਰੀ (ਦਾ ਮਿਰਰ ਪੰਜਾਬ) ਜਲੰਧਰ ਕੈਂਟ ਹਲਕੇ ਤੋਂ ਕਾਂਗਰਸੀ ਉਮੀਦਵਾਰ ਪਰਗਟ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਿਲਆ ਜਦੋਂ ਉਨ੍ਹਾਂ ਦਾ, ਹਾਕੀ ਦਾ ਮੱਕਾ ਕਹੇ ਜਾਣ ਵਾਲੇ ਪਿੰਡ ਸੰਸਾਰਪੁਰ ਵਿੱਚ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਪਿੰਡ ਵਾਸੀਆਂ ਅਤੇ ਨਾਲ ਲਗਦੀਆਂ ਕਾਲੋਨੀਆਂ ਦਾ ਵਾਸੀਆਂ ਨੂੰ ਯਕੀਨ ਦਿਵਾਇਆ ਕਿ […]

Continue Reading

*नामांकन पत्र भरने से पहले सैंकड़ों लोगों की भीड़ ने दिया सुशील रिंकू को जीत का आशीर्वाद*

जालंधर (The Mirror Punjab)- विधानसभा हलका जालंधर वेस्ट के कांग्रेस प्रत्याशी सुशील कुमार रिंकू ने भी सोमवार को नामांकन पत्र भर दिया है। नामांकन पत्र भरने में रिंकू के साथ उनकी पत्नी पार्षद सुनीता रिंकू के अलावा सीनियर डिप्टी मेयर सुरिंदर कौर और खादी बोर्ड के डायरैक्टर मेजर सिंह साथ थे। नामांकन भरने से पहले […]

Continue Reading