*ਪਤਾਰਾ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਕੱਲ ਸੋਮਵਾਰ ਨੂੰ ਮਰਨ ਵਰਤ ਤੇ ਬੈਠੇਗਾ ਪਿ੍ਆ ਦਾ ਪਰਿਵਾਰ*

ਜਲੰਧਰ ਅਕਤੂਬਰ (ਕ੍ਰਾਈਮ ਡਿਸਕ) ਨਜ਼ਦੀਕੀ ਪਿੰਡ ਤੱਲਣ ਵਿੱਚ ਜ਼ੋ 18 ਮਈ ਨੂੰ ਨੈਸ਼ਨਲ ਖਿਡਾਰਨ ਪਿ੍ਆ ਅਤੇ ਉਸ ਦੇ ਪਰਿਵਾਰ ਨਾਲ ਕੁੱਟਮਾਰ ਹੋਈ ਸੀ ਉਸ ਮਾਮਲੇ ਵਿੱਚ 8 ਅਗਸਤ ਨੂੰ ਕਰੋਸ ਹੋਣ ਦੇ ਬਾਵਜੂਦ ਵੀ ਪਤਾਰਾ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਪਤਾ ਨਹੀਂ ਕਿਉਂ ਗੁਰੇਜ਼ ਕਰ ਰਹੀ ਹੈ ਤੇ ਉਚ-ਅਧਿਕਾਰੀਆ ਨੂੰ ਟੋਪੀਆਂ ਪਾ ਰਹੀ ਹੈ […]

Continue Reading

*ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਨੇ ਮਨਾਇਆ ਕਰਵਾਚੌਥ ਦਾ ਤਿਉਹਾਰ*

ਜਲੰਧਰ (ਜਸਪਾਲ ਕੈਂਥ)-ਇਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਦੇ ਕਲਚਰਲ ਕਲੱਬ ਵੱਲੋਂ ‘ਏਕ ਭਾਰਤ ਸ੍ਰੇਸ਼ਠ ਭਾਰਤ’ ਵਿਸ਼ੇ ’ਤੇ ਮਹਿੰਦੀ ਡਿਜ਼ਾਈਨ ਅਤੇ ਨੇਲ ਆਰਟ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਪ੍ਰਤੀਕਾਤਮਕ ਪਰੰਪਰਾਗਤ ਡਿਜ਼ਾਈਨਾਂ ਨੂੰ ਮੁੜ ਸੁਰਜੀਤ ਕਰਨਾ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਅਮੀਰ ਸੱਭਿਆਚਾਰਕ ਵਿਰਸੇ ਅਤੇ ਰੀਤੀ-ਰਿਵਾਜਾਂ ਨੂੰ ਪ੍ਰਦਰਸ਼ਿਤ ਕਰਨਾ ਹੈ, ਇਸ ਤਰ੍ਹਾਂ ਵਿਦਿਆਰਥੀਆਂ ਨੂੰ […]

Continue Reading

*ਦਿਸ਼ਾ – ਐਨ ਇਨੀਸ਼ਿਏਟਿਵ’ ਦੇ ਤਹਿਤ ‘ਵਰਲਡ ਸਾਈਟ ਡੇ’ ਦੇ ਮੌਕੇ ‘ਤੇ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਅਤੇ ਜਾਗਰੂਕਤਾ ਮੁਹਿੰਮ ਦਾ ਕੀਤਾ ਗਿਆ ਆਯੋਜਨ*

ਜਲੰਧਰ (ਜਸਪਾਲ ਕੈਂਥ)-ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰਸਟ ਦੀ ‘ਦਿਸ਼ਾ – ਐਨ  ਇਨੀਸ਼ਿਏਟਿਵ’ ਦੇ ਤਹਿਤ ‘ਲਵ ਯੂਵਰ ਆਇਜ਼’ ਨਾਮਕ ਜਾਗਰੂਕਤਾ ਮੁਹਿੰਮ ‘ਵਰਲਡ ਸਾਈਟ ਡੇ’ ਮਨਾਉਣ ਲਈ ਸ਼ੁਰੂ ਕੀਤੀ ਗਈ। ਇਸ ਮੁਹਿੰਮ  ਵਜੋਂ ਅੱਖਾਂ ਦੀ ਸਿਹਤ , ਬਚਾਵ ਅਤੇ ਦੇਖਭਾਲ ਦੇ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਲਈ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਅਤੇ ਜਾਗਰੂਕਤਾ ਸੈਸ਼ਨ ਆਯੋਜਿਤ ਕੀਤੇ […]

Continue Reading

*ਬਸਪਾ ਦੀ ‘ਤਖਤ ਬਦਲ ਦਿਓ-ਤਾਜ ਬਦਲ ਦਿਓ’ ਮਹਾਰੈਲੀ ’ਚ ਲੋਕਾਂ ਦਾ ਹੜ੍ਹ ਆਇਆ*

ਜਲੰਧਰ (ਜਸਪਾਲ ਕੈਂਥ)- ਬਸਪਾ ਸੰਸਥਾਪਕ ਸਾਹਿਬ ਕਾਂਸ਼ੀਰਾਮ ਜੀ ਦੇ ਪਰਿਨਿਰਵਾਣ ਦਿਵਸ ’ਤੇ ਅੱਜ ਵੀਰਵਾਰ ਨੂੰ ਫਿਲੌਰ ਵਿਖੇ ਪਾਰਟੀ ਵੱਲੋਂ ਸੂਬਾ ਪੱਧਰੀ ਮਹਾਰੈਲੀ ਕੀਤੀ ਗਈ, ਜਿਸ ’ਚ ਲੋਕਾਂ ਦਾ ਹੜ੍ਹ ਆ ਗਿਆ। ‘ਤਖਤ ਬਦਲ ਦਿਓ-ਤਾਜ ਬਦਲ ਦਿਓ’ ਦੇ ਬੈਨਰ ਹੇਠ ਹੋਈ ਇਸ ਇਤਿਹਾਸਕ ਰੈਲੀ ਦੌਰਾਨ ਭਾਰੀ ਇਕੱਠ ਵਿਚਕਾਰ ਪੰਜਾਬ ’ਚ ਸੱਤਾ ਪਰਿਵਰਤਨ ਦਾ ਸੰਕਲਪ ਲਿਆ ਗਿਆ। […]

Continue Reading

*ਇੰਨੋਸੈਂਟ ਹਾਰਟਸ ਸਕੂਲ ਵਿੱਚ “ਨਸ਼ੇ ਦੇ ਮਾੜੇ ਪ੍ਰਭਾਵ” ਵਿਸ਼ੇ ’ਤੇ ਜਾਗਰੂਕਤਾ ਸੈਸ਼ਨ ਆਯੋਜਿਤ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲ, ਨੂਰਪੁਰ ਰੋਡ ਕੈਂਪਸ ਵਿੱਚ “ਨਸ਼ੇ ਦੇ ਮਾੜੇ ਪ੍ਰਭਾਵ” ਵਿਸ਼ੇ ’ਤੇ ਇੱਕ ਖ਼ਾਸ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਸੈਸ਼ਨ ਦਾ ਸੰਚਾਲਨ ਸਥਾਨਕ ਪੁਲਿਸ ਸਟੇਸ਼ਨ ਦੇ ਸਟੇਸ਼ਨ ਹਾਊਸ ਅਫ਼ਸਰ (ਐਸ.ਐਚ.ਓ.) ਸ੍ਰੀ ਯਾਦਵਿੰਦਰ ਸਿੰਘ ਜੀ ਨੇ ਕੀਤਾ, ਜਿਨ੍ਹਾਂ ਨੂੰ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੇ ਦੁਰਪਯੋਗ ਦੇ ਹਾਨੀਕਾਰਕ ਨਤੀਜਿਆਂ ਬਾਰੇ ਜਾਗਰੂਕ ਕੀਤਾ।ਸਕੂਲ ਦੀ […]

Continue Reading

*ਦਿੱਲੀ ਏਅਰਪੋਰਟ ’ਤੇ ਸਿੱਖ ਆਗੂ ਜੀਵਨ ਸਿੰਘ ਨਾਲ ਨਸਲਵਾਦੀ ਵਿਹਾਰ,ਸਿੱਖ ਕੌਮ ਦਾ ਅਪਮਾਨ -ਖਾਲਸਾ*

ਜਲੰਧਰ (ਜਸਪਾਲ ਕੈਂਥ)-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਕਿਹਾ ਕਿ ਬੀਤੇ ਦਿਨੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਤਾਮਿਲਨਾਡੂ ਮੂਲ ਦੇ ਸਿੱਖ ਆਗੂ ਅਤੇ ਸੁਪਰੀਮ ਕੋਰਟ ਦੇ ਵਕੀਲ ਸਰਦਾਰ ਜੀਵਨ ਸਿੰਘ ਨਾਲ ਇੱਕ ਅਜਿਹੀ ਸ਼ਰਮਨਾਕ ਅਤੇ ਚਿੰਤਾਜਨਕ ਘਟਨਾ ਵਾਪਰੀ, ਜਿਸ ਨੇ ਸਿੱਖ ਕੌਮ ਦੇ ਦਿਲਾਂ ਨੂੰ ਠੇਸ ਪਹੁੰਚਾਈ ਅਤੇ ਦੇਸ਼ ਦੇ ਸੰਵਿਧਾਨਕ ਮੁੱਲਾਂ ਨੂੰ ਚੁਣੌਤੀ ਦਿੱਤੀ। ਇਹ […]

Continue Reading

*ਸਿੱਖ ਸੇਵਕ ਸੁਸਾਇਟੀ ਨੇ ਹੜ ਪੀੜਤ ਪਿੰਡ ਮੰਡਾਲਾ ਛੰਨਾ ਵਿਚ ਮੈਡੀਕਲ ਕੈਂਪ ਲਗਾਇਆ-ਖਾਲਸਾ*

ਜਲੰਧਰ (ਜਸਪਾਲ ਕੈਂਥ)-ਬੀਤੇ ਛਨੀਵਾਰ ਗੁਰਦੁਆਰਾ ਸਿੰਘ ਸਭਾ ਮੰਡਿਆਲਾ ਛੰਨਾ ਵਿਖੇ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵਲੋਂ ਆਲੇ ਦੁਆਲੇ ਹੜ ਪੀੜਤਾਂ ਪਿੰਡਾਂ ਲਈ  7 ਘੰਟੇ ਲਈ ਵਿਸ਼ਾਲ  ਮੈਡੀਕਲ ਕੈਂਪ ਲਗਾਇਆ ਗਿਆ ਹੈ ਤੇ ਗੁਰਦੁਆਰੇ ਵਿਚ ਸੰਗਤ ਲਈ ਤੇ ਧੂਸੀ ਬੰਨ ਉਪਰ ਸੇਵਾ ਕਰ ਰਹੀ ਸੰਗਤ ਲਈ ਲੰਗਰ ਦਾ ਇੰਤਜ਼ਾਮ ਕੀਤਾ ਗਿਆ। ਹੜ ਪੀੜਤਾਂ ਨੂੰ ਰਾਹਿਤ ਸਮਗਰੀ,ਕਪੜੇ ਵੰਡੇ […]

Continue Reading

*ਸੁਆਮੀ ਸਤਿਸੰਗ ਘਰ ਪਠਾਨਕੋਟ ਚੌਂਕ ਨੇੜੇ ਜਲੰਧਰ ਕੈਂਟ ਦੇ ਇੱਕ ਸਿਆਸੀ ਲੀਡਰ ਨੇ ਕੱਟੀ ਗੈਰ ਕਾਨੂੰਨੀ ਕਲੋਨੀ , ਸਰਕਾਰ ਨੂੰ ਲਗਾਇਆ ਲੱਖਾਂ ਦਾ ਚੂਨਾ*

ਜਲੰਧਰ (ਜਸਪਾਲ ਕੈਂਥ)- ਜਲੰਧਰ ਨਗਰ ਨਿਗਮ ਦੇ ਅਧੀਨ ਪੈਂਦੇ ਮੁਹੱਲਾ ਸੰਤੋਖਪੁਰਾ ਪਠਾਨਕੋਟ ਚੌਂਕ ਨੇੜੇ ਰਾਧਾ ਸੁਆਮੀ ਸਤਿਸੰਗ ਘਰ ਦੇ ਇਲਾਕੇ ਵਿੱਚ ਇੱਕ ਗੈਰ ਕਾਨੂੰਨੀ ਕਲੋਨੀ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ , ਨਜਾਇਜ਼ ਕਲੋਨੀ ਕੱਟ ਕੇ ਕਲੋਨਾਈਜ਼ਰ ਨੇ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਹੈ। ਜਾਣਕਾਰੀ ਅਨੁਸਾਰ, ਕਲੋਨਾਈਜ਼ਰ ਵੱਲੋਂ ਨਾਂ ਕੇਵਲ ਪਲਾਟ ਕੱਟੇ […]

Continue Reading

*ਬਿਰਦੀ ਜਠੇਰੇ ਸੁੱਚੀ ਪਿੰਡ ਦਾ ਸਲਾਨਾ ਮੇਲਾ ਸ਼ਰਧਾ ਪੂਰਵਕ ਕਰਵਾਇਆ ਗਿਆ, ਦੇਸ਼- ਵਿਦੇਸ਼ ਦੀਆਂ ਹਜਾਰਾਂ ਸੰਗਤਾ ਹੋਈਆਂ ਨਤਮਸਤਕ*

ਜਲੰਧਰ (ਜਸਪਾਲ ਕੈਂਥ)- . ਬਿਰਦੀ ਜਠੇਰੇ ਪ੍ਰੰਬਧਕ ਕਮੇਟੀ ਸੁੱਚੀ ਪਿੰਡ ਵਲੋਂ  ਸਮੁੂਹ ਸੰਗਤ ਤੇ ਨਗਰ ਦੇ ਸਹਿਯੋਗ ਨਾਲ ਸਲਾਨਾ ਮੇਲਾ ਬਹੁਤ ਹੀ ਸ਼ਰਧਾ ਪੂਰਵਕ ਤੇ ਉਤਸ਼ਾਹ ਨਾਲ ਪ੍ਰਧਾਨ ਗੁਰਦਿਆਲ ਬਿਰਦੀ ਦੀ ਅਗਵਾਈ ਵਿੱਚ ਕਰਵਾੀਆ ਗਿਆ । ਇਸ ਦੀ ਜਾਣਕਾਰੀ ਜਨਰਲ ਸਕੱਤਰ ਦਇਆ ਰਾਮ ਬਿਰਦੀ ਨੇ ਦਸਿਆ ਇਸ ਵਿਸ਼ਾਲ ਮੇਲੇ ਵਿੱਚ  ਹਜਾਰਾਂ  ਸੰਗਤਾ ਦਰਬਾਰ ਤੇ ਨਤਮਸਤਕ […]

Continue Reading

*ਬਸਪਾ ਨੇ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਫਿਲੌਰ ਤੱਕ ਕੱਢੀ ਯਾਤਰਾ*

ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਸ਼ਨੀਵਾਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਫਿਲੌਰ ਤੱਕ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਕੱਢੀ ਗਈ। ਬਸਪਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਇਸ ਯਾਤਰਾ ਵਿੱਚ ਗੱਡੀਆਂ ਦੇ ਵੱਡੇ ਕਾਫਿਲੇ ਨਾਲ ਹਜ਼ਾਰਾਂ ਲੋਕ ਸ਼ਾਮਿਲ ਹੋਏ। ਗੁਰੂ ਘਰਾਂ ਦੀਆਂ ਹੋ ਰਹੀਆਂ ਬੇਅਦਬੀਆਂ […]

Continue Reading