*ਐਸ.ਆਈ.ਟੀ. ਇਨਸਾਫ ਦੇਣ ਦੇ ਨੇੜੇ ਪਹੁੰਚ ਚੁੱਕੀ ਹੈ*
ਚੰਡੀਗੜ੍ਹ : 26 ਜੂਨ (ਦਾ ਮਿਰਰ ਪੰਜਾਬ)-ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ ਹੈ ਕਿ ਹੁਣ ਨਵੀਂ ਐਸ.ਆਈ.ਟੀ. ਇਨਸਾਫ ਦੇਣ ਦੇ ਨੇੜੇ ਪਹੁੰਚ ਚੁੱਕੀ ਹੈ ਜਿਸ ਨੂੰ ਦੇਖਦਿਆਂ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਨੇ ਸਿਆਸੀ ਦਖਲ ਦਾ ਰੋਣਾ ਸ਼ੁਰੂ ਕਰ ਦਿੱਤਾ ਹੈ ਕੈਪਟਨ ਤੇ ਸੁਖਬੀਰ ‘ਤੇ ਤਨਜ਼ ਕਸਦਿਆਂ ਸਿੱਧੂ ਨੇ ਕਿਹਾ […]
Continue Reading




