*ਪਿੰਡ ਸ਼ੇਖੇ ਰੇਲਵੇ ਲਾਈਨਾਂ ਦੇ ਨਜ਼ਦੀਕ ਕੱਟੀ ਨਿਰਮਲ ਨਾਮਕ ਪ੍ਰੋਪਰਟੀ ਡੀਲਰ ਦੇ ਨਜਾਇਜ਼ ਕਲੋਨੀ*

ਜਲੰਧਰ (ਦਾ ਮਿਰਰ ਪੰਜਾਬ)-ਪਿੰਡ ਸ਼ੇਖੇ ਰੇਲਵੇ ਲਾਈਨਾਂ ਦੇ ਨਜ਼ਦੀਕ ਇਕ ਨਿਰਮਲ ਸਿੰਘ ਪ੍ਰਾਪਰਟੀ ਡੀਲਰ ਵੱਲੋਂ ਨਜਾਇਜ਼ ਕਲੋਨੀ ਕੱਟੀ ਗਈ ਹੈ, ਇਹ ਕਲੋਨੀ ਲਗਭਗ ਇੱਕ ਏਕੜ ਤੋਂ ਵੱਧ ਦੱਸੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਇਸ ਕਲੋਨੀ ਵਿੱਚ ਜਿਆਦਾਤਰ ਪਲਾਟ ਨਕਸ਼ੇ ਤੇ ਹੀ ਵੇਚੇ ਗਏ ਹਨ। ਪਲਾਟ ਖਰੀਦਣ ਵਾਲੇ ਭੋਲੇ ਭਾਲੇ ਲੋਕਾਂ ਨੂੰ ਦੱਸਿਆ ਗਿਆ […]

Continue Reading

*ਨਾ ਸੀਵਰੇਜ ਨਾ ਪਾਣੀ ਨਜਾਇਜ਼ ਕਲੋਨੀ ਦੀ ਇਹੀ ਨਿਸ਼ਾਨੀ, ਸੁੰਦਰ ਨਗਰ ਇਲਾਕੇ ਦੇ ਛੱਪੜ ਵਿੱਚ ਕੱਟੀ ਨਜਾਇਜ਼ ਕਲੋਨੀ , ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਾਇਆ ਚੂਨਾ*

ਜਲੰਧਰ (ਜਸਪਾਲ ਕੈਂਥ)- ਸਥਾਨਕ ਸੁੰਦਰ ਨਗਰ ਮੋੜ ਤੇ ਕੁਝ ਸਿਆਸੀ ਲੋਕਾਂ ਵੱਲੋਂ ਛੱਪੜ ਵਾਲੀ ਥਾਂ ਤੇ ਨਜਾਇਜ਼ ਕਲੋਨੀ ਕੱਟੀ ਜਾ ਰਹੀ ਹੈ। ਜਿਸ ਨਾਲ ਭਗਵੰਤ ਮਾਨ ਸਰਕਾਰ ਨੂੰ ਮੋਟਾ ਚੂਨਾ ਲਗਾਇਆ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਨਜਾਇਜ਼ ਕਲੋਨੀ ਵਿੱਚ ਜਿੰਨੇ ਵੀ ਪਲਾਟ ਹਨ ਉਹਨਾਂ ਨੂੰ ਨਕਸ਼ੇ ਤੇ ਹੀ ਵੇਚ ਦਿੱਤਾ ਗਿਆ […]

Continue Reading

*ਸੱਤਾਧਾਰੀ ਧਿਰ ਦੇ ਦਬਾਅ ਹੇਠ ਪੁਲਿਸ ਨੇ ਸਰਪੰਚ ਤੇ ਗੁਰੂ ਘਰ ਪ੍ਰਧਾਨ ‘ਤੇ ਝੂਠਾ ਚੋਰੀ ਦਾ ਮਾਮਲਾ ਦਰਜ ਕੀਤਾ*

ਜਲੰਧਰ (ਜਸਪਾਲ ਕੈਂਥ)- ਹਲਕਾ ਕਰਤਾਰਪੁਰ ਵਿੱਚ ਪੈਂਦੇ ਪਿੰਡ ਧਾਲੀਵਾਲ ਕਾਦੀਆਂ ਦੇ ਸਰਪੰਚ ਮਨਦੀਪ ਕੁਮਾਰ, ਗੁਰੂ ਘਰ ਦੇ ਪ੍ਰਧਾਨ ਧਰਮਪਾਲ ਦੇ ਸਮਰਥਨ ਵਿੱਚ ਆਏ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਹਲਕਾ ਕਰਤਾਰਪੁਰ ਵਿੱਚ ਸੱਤਾਧਾਰੀ ਧਿਰ ਵੱਲੋਂ ਲਗਾਤਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਆਮ ਲੋਕਾਂ ‘ਤੇ ਝੂਠੇ ਪਰਚੇ […]

Continue Reading

*ਸੰਤ ਅਵਤਾਰ ਸਿੰਘ ਯਾਦਗਾਰੀ ਖੇਡ ਮੇਲਾ ਜਾਰੀ- ਕਬੱਡੀ ਤੇ ਅਥਲੈਟਿਕਸ ਮੁਕਾਬਲੇ ਅੱਜ ਤੋਂ*

ਸੀਚੇਵਾਲ, 31 ਮਈ ( ਰਾਜੀਵ ਕੁਮਾਰ ਬੱਬੂ )-ਸੰਤ ਅਵਤਾਰ ਸਿੰਘ ਯਾਦਗਾਰੀ ਖੇਡ ਮੇਲਾ ਨਿਰਮੁਲ ਕੁਟੀਆ ਸੀਚੇਵਾਲ ਦੇ ਵਿਸ਼ਾਲ ਖੇਡ ਸਟੇਡੀਅਮ ਵਿਖੇ ਸ਼ਾਨੋ ਸ਼ੌਕਤ ਨਾਲ ਜਾਰੀ ਹੈ। ਉੱਘੇ ਵਾਤਾਵਰਨ ਪ੍ਰੇਮੀ ਅਤੇ ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ ਇਸ ਖੇਡ ਮੇਲੇ ਦੌਰਾਨ ਹਾਕੀ ਕੁਸ਼ਤੀ ਕਬੱਡੀ ਅਤੇ ਅਥਲੈਟਿਕਸ ਤੇ ਜੂਨੀਅਰ ਤੇ […]

Continue Reading

*ਪਾਕਿਸਤਾਨ ਵੱਲੋਂ ਅਤੰਕੀਆਂ ਨੂੰ ਸਪੋਰਟ ਕਰਕੇ, ਇਨਸਾਨੀਅਤ ਦਾ ਜਿਹੜਾ ਘਾਣ ਕਰਵਾਇਆ ਜਾ ਰਿਹਾ ਹੈ, ਦਾ ਪਰਦਾਫਾਸ਼ ਕਰਨ ਵਾਸਤੇ, ਭਾਰਤੀ ਡੈਲੀਗੇਸ਼ਨ ਯੂਰਪ ਦੇ ਦੌਰੇ ਤੇ —-ਭੱਟੀ ਫਰਾਂਸ* 

ਪਹਿਲਗਾਮ ਵਿੱਚ ਮਾਰੇ ਗਏ 26 ਸੈਨਾਨੀਆਂ ਦੀ ਮੌਤ ਦਾ ਬਦਲਾ ਭਾਰਤੀ ਸੈਨਾ ਨੇ ਸਿਰਫ 27 ਮਿੰਟ ਦਾ ਉਪ੍ਰੇਸ਼ਨ ਸਿੰਧੂਰ ਚਲਾ ਕੇ ਲਿਆ —ਮੋਦੀ |  ਡੈਲੀਗੇਸ਼ਨ ਦਾ ਫਰਾਂਸ ਪਹੁੰਚਣ ਉਪਰੰਤ, ਭੱਟੀ ਫਰਾਂਸ, ਜਗਤਾਰ ਬਿੱਟੂ, ਸੋਨੂੰ ਬੰਗੜ, ਕਵਿਤਾ ਸਿੰਘ, ਦਲਜੀਤ ਸਿੰਘ ਅਤੇ ਜੋਗਿੰਦਰ ਕੁਮਾਰ ਆਦਿ ਨੇ ਕੀਤਾ ਭਰਵਾਂ ਸੁਆਗਤ —ਜਰਨੈਲ ਸਿੰਘ ਥਿੰਦ |  ਪੈਰਿਸ 27 ਮਈ (ਪੱਤਰ […]

Continue Reading

*ਡੇਰਾ ਬੱਲਾਂ ਦੇ ਅਣਥੱਕ ਸੇਵਾਦਾਰ ਸ਼੍ਰੀ ਹੀਰਾ ਲਾਲ ਪੰਜ ਤੱਤਾ ਵਿੱਚ ਵਿਲੀਨ , ਹੀਰਾ ਸਿਰਫ ਨਾਮ ਦਾ ਹੀਰਾ ਨਹੀਂ ਸੀ ਕੌਮ ਦਾ ਹੀਰਾ ਸੀ- ਸ੍ਰੀ ਨਿਰੰਜਣ ਦਾਸ ਚੀਮਾ*

ਜਲੰਧਰ (ਜਸਪਾਲ ਕੈਂਥ)-ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾ ਦੇ ਪੈਰੋਕਾਰ ਅਤੇ ਪਿੱਛਲੇ ਤਿੰਨ ਦਹਾਕਿਆਂ ਤੋਂ ਸੇਵਾ ਕਰ ਰਹੇ ਸ਼੍ਰੀ ਹੀਰਾ ਲਾਲ ਧੰਨੋਵਾਲੀ ਦੀ ਪਿਛਲੇ ਦਿਨੀਂ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਜਿਨ੍ਹਾਂ ਦਾ ਸੰਸਕਾਰ ਉਹਨਾਂ ਦੇ ਪਿੰਡ ਧੰਨੋਵਾਲੀ ਵਿੱਖੇ ਕੀਤਾ ਗਿਆ। ਇਸ ਮੌਕੇ ਤੇ ਡੇਰਾ ਬੱਲਾਂ ਤੋਂ ਧਰਮਗੁਰੂ ਸਤਿਗੁਰੂ ਸਵਾਮੀ ਸੰਤ ਨਿਰੰਜਣ ਜੀ ਦੇ […]

Continue Reading

*ਇੰਨੋਸੈਂਟ ਹਾਰਟਸ ਦੇ ਪ੍ਰੀ-ਪ੍ਰਾਇਮਰੀ ਵਿੰਗ ਨੇ ਮਨਮੋਹਕ ਕਵਿਤਾ ਵਾਚਨ ਗਤੀਵਿਧੀ ਨਾਲ ਕੀਤਾ ਮੋਹਿਤ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਨੂਰਪੁਰ ਰੋਡ, ਅਤੇ ਕਪੂਰਥਲਾ ਰੋਡ) ਦਾ ਪ੍ਰੀ-ਪ੍ਰਾਇਮਰੀ ਵਿੰਗ ਖੁਸ਼ੀ ਅਤੇ ਸਿਰਜਣਾਤਮਕਤਾ ਨਾਲ ਖਿੜ ਗਿਆ ਕਿਉਂਕਿ ਯੂਕੇਜੀ ਦੇ ਲਰਨਰਸ ਸਿਖਿਆਰਥੀਆਂ ਲਈ ਇੱਕ ਮਨਮੋਹਕ ਅੰਗਰੇਜ਼ੀ ਕਵਿਤਾ ਵਾਚਨ ਗਤੀਵਿਧੀ ਦੀ ਮੇਜ਼ਬਾਨੀ ਕੀਤੀ। ਇਸ ਮਨਮੋਹਕ ਪ੍ਰੋਗਰਾਮ ਦਾ ਉਦੇਸ਼ ਬੱਚਿਆਂ ਦੇ ਦਿਲਾਂ ਵਿੱਚ ਕਵਿਤਾ ਲਈ ਪਿਆਰ ਪੈਦਾ ਕਰਨ ਲਈ […]

Continue Reading

*ਵਿਧਾਇਕ ਰਮਨ ਅਰੋੜਾ ਦੇ ਚਹੇਤੇ ਆਪ ਨੇਤਾ ਦੀ ਨਜਾਇਜ਼ ਕਲੋਨੀ ਪੁੱਡਾ ਨੇ ਕੀਤੀ ਢੈਅ ਢੇਰੀ*

ਜਲੰਧਰ (ਜਸਪਾਲ ਕੈਂਥ)-ਬੀਤੇ ਦਿਨ ਜਲੰਧਰ ਕੇਂਦਰੀ ਤੋਂ ਆਮ ਆਦਮੀ ਦੇ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਰਮਨ ਅਰੋੜਾ ਦੇ ਕਰੀਬੀਆਂ ਉੱਤੇ ਵੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ, ਰਮਨ ਅਰੋੜਾ ਦੇ ਕਰੀਬੀ ਸਮਝੇ ਜਾਂਦੇ ਇੱਕ ਆਮ ਆਦਮੀ ਪਾਰਟੀ ਦੇ ਨੇਤਾ ਦੀ ਸ਼ੇਰਪੁਰ ਸੇਖੇ ਵਿਖੇ ਕਲੋਨੀ […]

Continue Reading

*ਨਗਰ ਨਿਗਮ ਮੁਲਾਜ਼ਮਾਂ ਨਾਲ ਮਿਲੀਭੁਗਤ ਰਾਹੀਂ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਵਿਧਾਇਕ ਰਮਨ ਅਰੋੜਾ ਗ੍ਰਿਫਤਾਰ*

ਚੰਡੀਗੜ੍ਹ, 23 ਮਈ, (ਜਸਪਾਲ ਕੈਂਥ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਨਤਕ ਸੇਵਾਵਾਂ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਪ੍ਰਤੀ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਦੇ ਹਿੱਸੇ ਵਜੋਂ, ਪੰਜਾਬ ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਦਫ਼ਤਰ ਨੇ ਅੱਜ ਜਲੰਧਰ (ਕੇਂਦਰੀ) ਦੇ ਮੌਜੂਦਾ ਵਿਧਾਇਕ ਰਮਨ ਅਰੋੜਾ ਨੂੰ ਜਲੰਧਰ ਨਗਰ ਨਿਗਮ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ […]

Continue Reading