*ਅੰਮ੍ਰਿਤਸਰ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਮੇਕਅੱਪ ਆਰਟਿਸਟ ਮੈਡ ਸੰਧੂ ਦਾ ਗੋਲੀ ਮਾਰ ਕੇ ਕਤਲ*

ਅੰਮ੍ਰਿਤਸਰ (ਜਸਪਾਲ ਕੈਂਥ): ਅੰਮ੍ਰਿਤਸਰ ਵਿੱਚ ਸ਼ਨੀਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਅਨੁਸਾਰ ਮੈਡ ਸੰਧੂ ਪੰਜਾਬ ਪੁਲਿਸ ਦੇ ਸੇਵਾਮੁਕਤ ਸਬ-ਇੰਸਪੈਕਟਰ ਦਾ […]

Continue Reading

*ਰਾਜ ਭਾਗ ਅਤੇ ਹੱਕਾਂ ਦੀ ਪ੍ਰਾਪਤੀ ਲਈ ਸਮਾਜ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਸੰਘਰਸ਼ ਕਰਨਾ ਪਵੇਗਾ- ਐਡਵੋਕੇਟ ਬਲਵਿੰਦਰ ਕੁਮਾਰ*

ਜਲੰਧਰ (ਜਸਪਾਲ ਕੈਂਥ): ਆਦਮਪੁਰ ਵਿਖੇ 9 ਅਕਤੂਬਰ ਨੂੰ ਹੋ ਰਹੀ ‘ਬਸਪਾ ਸਰਕਾਰ ਬਣਾਓ’ ਰੈਲੀ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਪਿੰਡ ਢੱਡਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪੰਜਾਬ ਦੇ ਦਫ਼ਤਰ ਇੰਚਾਰਜ ਇੰਜੀਨੀਅਰ ਜਸਵੰਤ ਰਾਏ ਵੀ […]

Continue Reading

*ਪਰਗਟ ਸਿੰਘ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਿਯੁਕਤ*

ਜਲੰਧਰ (ਜਸਪਾਲ ਕੈਂਥ): ਪੰਜਾਬ ਦੀ ਸਿਆਸਤ ਨਾਲ ਜੁੜੀ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕੀਤੇ ਜਾਣ ਦੀ ਖ਼ਬਰ ਹੈ। ਇਸ ਤੋਂ ਪਹਿਲਾਂ ਰਾਜਾ ਵੜਿੰਗ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਅਸਤੀਫ਼ਾ ਦੇਣ ਦੀ ਗੱਲ ਵੀ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਪਿਛਲੇ […]

Continue Reading

*जालंधर में कथित अवैध मार्केट निर्माण का मामला गरमाया, नगर निगम की कार्यप्रणाली पर उठे सवाल; RTI एक्टिविस्ट ने कमिश्नर से की जांच की मांग*

जालंधर, 03 अक्टूबर (jaspal kainth): पंजाब सरकार की ओर से भ्रष्टाचार के खिलाफ कार्रवाई और प्रदेश को भ्रष्टाचार मुक्त बनाने के दावों के बीच जालंधर में अवैध निर्माण का मामला सामने आया है। हनुमान चौक के साथ भट्टा वाली गली में पुराना मड हाउस के अंदर करीब आधा दर्जन करीब कथित तौर पर बिना मंजूरी […]

Continue Reading

*‘दृश्यम 3’ के साथ पीपीआर मॉल में होगी आयान सिनेमा की भव्य शुरुआत दो स्क्रीन, डिजिटल डॉल्बी साउंड और आरामदायक सीटिंग के साथ मिलेगा नया सिनेमाई अनुभव*

जालंधर, 1 अक्टूबर (jaspal kainth): फिल्म प्रेमियों के लिए बड़ी खुशखबरी है। गांधी जयंती के खास अवसर पर 2 अक्टूबर को मॉडल टाउन स्थित पीपीआर मॉल में आयान सिनेमा की भव्य शुरुआत होने जा रही है। खास बात यह है कि सिनेमा की शुरुआत बॉलीवुड स्टार अजय देवगन की बहुप्रतीक्षित फिल्म ‘दृश्यम 3’ की स्क्रीनिंग […]

Continue Reading

*ਅਰਬਨ ਅਸਟੇਟ ਫੇਜ਼-1 ਗੰਦੇ ਨਾਲੇ ਵਾਲੀ ਸਰਕਾਰੀ ਜ਼ਮੀਨ ’ਤੇ ਭੂ -ਮਾਫੀਆ ਦਾ ਕਬਜ਼ਾ, ਨਿਰਮਾਣ ਕਾਰਜ ਜਾਰੀ*

ਜਲੰਧਰ (ਜਸਪਾਲ ਕੈਂਥ)- ਅਰਬਨ ਅਸਟੇਟ ਫੇਜ਼-1 ਦੀ ਪਿਛਲੀ ਸਾਈਡ ਤੇ ਗੰਦੇ ਨਾਲੇ ਵਾਲੀ ਸਰਕਾਰੀ ਜ਼ਮੀਨ ’ਤੇ ਵੱਡੇ ਪੱਧਰ ’ਤੇ ਕਬਜ਼ੇ ਕੀਤੇ ਜਾਣ ਅਤੇ ਉੱਥੇ ਨਵੀਆਂ ਇਮਾਰਤਾਂ ਦੀ ਉਸਾਰੀ ਸ਼ੁਰੂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾ ਕੇ ਸਰਕਾਰੀ ਜ਼ਮੀਨ ਦੀ ਨਿਸ਼ਾਨਦੇਹੀ ਅਤੇ ਕਬਜ਼ਿਆਂ ਨੂੰ ਹਟਾਉਣ […]

Continue Reading

*ਵਾਰਡ ਨੰਬਰ 32 ਵਿੱਚ ਪਾਣੀ ਦੀ ਸਮੱਸਿਆ ਦੇ ਹੱਲ ਲਈ ਮਲਕੀਤ ਸਿੰਘ ਸੁਭਾਨਾ ਵੱਲੋਂ ਮੋਟਰ ਲਗਾਈ*

ਜਲੰਧਰ ਕੈਂਟ (ਜਸਪਾਲ ਕੈਂਥ )-ਵਾਰਡ ਨੰਬਰ 32 ਦੇ ਇਲਾਕਾ ਵਾਸੀਆਂ ਨੂੰ ਪਾਣੀ ਦੀ ਸਪਲਾਈ ਸਬੰਧੀ ਆ ਰਹੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਮਲਕੀਤ ਸਿੰਘ ਸੁਭਾਨਾ ਵੱਲੋਂ ਇਲਾਕੇ ਵਿੱਚ ਨਵੀਂ ਮੋਟਰ ਲਗਾਉਣ ਦਾ ਕੰਮ ਕਰਵਾਇਆ ਗਿਆ। ਮੋਟਰ ਲੱਗਣ ਨਾਲ ਇਲਾਕੇ ਵਿੱਚ ਪਾਣੀ ਦੀ ਸਪਲਾਈ ਨੂੰ ਬਿਹਤਰ ਬਣਾਉਣ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘੱਟ ਕਰਨ ਵਿੱਚ […]

Continue Reading

*जालंधर में AAP पार्षद समेत तीन के खिलाफ धोखाधड़ी की शिकायत*

जालंधर (जसपाल कैंथ)-जालंधर नगर निगम के वार्ड नंबर-20 से संबंधित आम आदमी पार्टी के पार्षद मनमोहन सिंह उर्फ राजू समेत तीन व्यक्तियों के खिलाफ कथित धोखाधड़ी, सरकारी धन के दुरुपयोग और जमीन से जुड़े लेन-देन में अनियमितताओं के आरोप लगाते हुए डिप्टी कमिश्नर जालंधर को शिकायत दी गई है। शिकायतकर्ता ने पूरे मामले की जांच […]

Continue Reading

*ਹਲਕਾ ਕਰਤਾਰਪੁਰ ਤੋਂ ਵੱਡੀ ਗਿਣਤੀ ਵਿੱਚ ਬਸਪਾ ਵਰਕਰ, ਸਮਰਥਕ 9 ਅਕਤੂਬਰ ਦੀ ਆਦਮਪੁਰ ਰੈਲੀ ਵਿੱਚ ਸ਼ਾਮਿਲ ਹੋਣਗੇ: ਅਮਰਜੀਤ, ਚਮਨ*

ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ ਦੀ ਪਚਰੰਗਾ ਜ਼ੋਨ ਦੀ ਮੀਟਿੰਗ ਬਿਨਪਾਲਕੇ ਦੇ ਵਿੱਚ ਕੀਤੀ ਗਈ। ਇਸ ਵਿੱਚ ਵੱਡੀ ਗਿਣਤੀ ਵਿੱਚ ਬਸਪਾ ਵਰਕਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਬਲਵਿੰਦਰ ਕੁਮਾਰ ਐਡਵੋਕੇਟ, ਸੂਬਾ ਜਨਰਲ ਸਕੱਤਰ ਬਤੌਰ ਮੁੱਖ ਮਹਿਮਾਨ ਪਹੁੰਚੇ। ਇਹ ਮੀਟਿੰਗ ਆਦਮਪੁਰ ਵਿੱਚ ਸਾਹਿਬ ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ ਮੌਕੇ 9 ਅਕਤੂਬਰ ਨੂੰ ਰੱਖੀ ਗਈ ‘ਬਸਪਾ […]

Continue Reading

*ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸਮਾਪਤੀ*

ਲੋਹੀਆਂ ਖਾਸ, 25 ਸਤੰਬਰ (ਰਾਜੀਵ ਕੁਮਾਰ ਬੱਬੂ) — ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ./ਐਲੀ. ਸਿੱ.) ਜਲੰਧਰ ਡਾ. ਗੁਰਿੰਦਰਜੀਤ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲੋਹੀਆਂ ਖਾਸ ਰਮੇਸ਼ਵਰ ਚੰਦਰ ਅਤੇ ਸੈਂਟਰ ਹੈੱਡ ਟੀਚਰ ਜਸਵੀਰ ਸਿੰਘ ਚੌਹਾਨ ਦੀ ਅਗਵਾਈ ਹੇਠ ਸੈਂਟਰ ਕੰਗ ਖੁਰਦ ਅਤੇ ਸੈਂਟਰ ਕਾਕੜ ਕਲਾਂ […]

Continue Reading