*ਫਰਾਂਸ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਦੋ ਪੰਜਾਬੀ ਯੁਵਕਾਂ ਦੀ ਹੋਈ ਮੌਤ, ਪਰਿਵਾਰਾਂ ‘ਚ ਛਾਇਆ ਮਾਤਮ*
ਰਾਕੇਸ਼ ਕੁਮਾਰ (44) ਪਿੰਡ ਸਲੇਮਪੁਰ ਪੁਰ ਜਦਕਿ ਕਮਲਜੀਤ ਸਿੰਘ (36) ਟਿਰਕਿਆਣਾ ਦਾ ਨਿਵਾਸੀ ਸੀ | ਕਮਲਜੀਤ ਸਿੰਘ ਦੀ ਕੰਮ ਕਰਦੇ ਵਕਤ ਤੀਸਰੀ ਮੰਜਿਲ ਤੋਂ ਡਿੱਗਣ ਕਾਰਨ ਅਤੇ ਰਾਕੇਸ਼ ਕੁਮਾਰ ਦੀ ਸਮੁੰਦਰੀ ਹਾਦਸੇ ‘ਚ ਹੋਈ ਮੌਤ | ਪੈਰਿਸ 5 ਅਪ੍ਰੈਲ ( ਭੱਟੀ ) ਫਰਾਂਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਪ੍ਰਬੰਧਕ ਇਕਬਾਲ ਸਿੰਘ ਭੱਟੀ ਕੋਲ਼ੋਂ […]
Continue Reading




