*ਮਾਨ ਸਰਕਾਰ ਦੇ ‘ਮਿਸ਼ਨ ਕਲੀਨ ਪੰਜਾਬ’ ਦਾ ਦੂਜਾ ਪੜਾਅ — ਜਲੰਧਰ ਕੈਂਟ ਦੇ ਵਾਰਡ ਨੰਬਰ 38 ਵਿੱਚ ਸਫ਼ਾਈ ਮੁਹਿੰਮ*

ਜਲੰਧਰ ਕੈਂਟ, 11 ਸਤੰਬਰ:(ਜਸਪਾਲ ਕੈਂਥ)-ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਵਿਸ਼ੇਸ਼ ਸਫ਼ਾਈ ਮੁਹਿੰਮ ‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਤਹਿਤ ਅੱਜ ਜਲੰਧਰ ਕੈਂਟ ਦੇ ਵਾਰਡ ਨੰਬਰ 38 ਵਿੱਚ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਮਲਕੀਤ ਸਿੰਘ ਸੁਭਾਨਾ ਦੀ ਅਗਵਾਈ ਹੇਠ ‘ਆਪ’ ਵਲੰਟੀਅਰਾਂ ਨੇ ਵਾਰਡ ਦੇ […]

Continue Reading

*ਇੰਡੀਅਨ ਓਵਰਸੀਜ ਕਾਂਗਰਸ ਦੇ ਨੈਸ਼ਨਲ ਇੰਚਾਰਜ ਡਾ. ਅਰਾਠੀ ਕ੍ਰਿਸ਼ਨਾ ਨੇ ਇਟਲੀ ਦੇ ਕਾਂਗਰਸ ਪ੍ਰਧਾਨ ਦਿਲਬਾਗ ਚਾਨਾ ਨੂੰ ਪਾਰਟੀ ‘ਚੋੰ ਕੱਢਿਆ*

ਪੈਰਿਸ 11 ਸਤੰਬਰ (ਭੱਟੀ ਫਰਾਂਸ ) ਕਾਂਗਰਸ ਪਾਰਟੀ ਬੇਸ਼ੱਕ ਇਸ ਵੇਲੇ ਨਿਘਾਰ ‘ਚ ਚੱਲ ਰਹੀ ਹੈ, ਦੇ ਬਾਵਜੂਦ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਡਸਿਪਲਨ ਨੂੰ ਕਾਇਮ ਰੱਖਿਆ ਹੋਇਆ ਹੈ, ਜਿਸਦੀ ਤਾਜਾ ਉਦਾਹਰਣ ਇਟਲੀ ਵਿੱਚ ਦੇਖਣ ਨੂੰ ਮਿਲੀ ਹੈ | ਭਰੋਸੇਯੋਗ ਸੂਤਰਾਂ ਅਤੇ ਮੀਡੀਏ ਵਿੱਚ ਛਪੇ ਹੋਏ ਮੁਅਤਲੀ ਪੱਤਰ ਦੇ ਅਧਾਰ ਤੇ ਜਾਣਕਾਰੀ ਮਿਲੀ ਹੈ ਕਿ […]

Continue Reading

*ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੇ ਵਿਰੋਧ ਵਿੱਚ ਬਸਪਾ ਦਾ ਰੋਸ ਮਾਰਚ*

ਜਲੰਧਰ (ਜਸਪਾਲ ਕੈਂਥ )-ਲੁਧਿਆਣਾ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਬੇਅਦਬੀ ਦੇ ਵਿਰੋਧ ਵਿੱਚ ਬਸਪਾ ਵੱਲੋਂ ਅੱਜ ਵੀਰਵਾਰ ਨੂੰ ਸੂਬੇ ਭਰ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ। ਇਸੇ ਲੜੀ ਤਹਿਤ ਬਸਪਾ ਵੱਲੋਂ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਜਲੰਧਰ ਵਿੱਚ ਰੋਸ ਮਾਰਚ ਕਰਕੇ ਡੀਸੀ ਰਾਹੀਂ ਪੰਜਾਬ ਦੇ ਰਾਜਪਾਲ […]

Continue Reading

*ਡਾ. ਅੰਬੇਦਕਰ ਜੀ ਦੀ ਪ੍ਰਤਿਮਾ ਨਾਲ ਬੇਅਦਬੀ ਦੀ ਘਟਨਾ ਨੇ ਹਰ ਸੰਵੇਦਨਸ਼ੀਲ ਨਾਗਰਿਕ ਦਾ ਹਿਰਦਾ ਝੰਝੋੜਿਆ :ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ*

ਜਲੰਧਰ, 9 ਸਤੰਬਰ (ਜਸਪਾਲ ਕੈਂਥ )-ਡਾ. ਬੀ. ਆਰ. ਅੰਬੇਦਕਰ ਜੀ ਦੀ ਪ੍ਰਤਿਮਾ ਨਾਲ ਕਥਿਤ ਤੌਰ ਤੇ ਜੁੱਤੀਆਂ ਦਾ ਹਾਰ ਪਾਉਣ ਦੀ ਸਾਹਮਣੇ ਆਈ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਜਲੰਧਰ ਦੇ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਕਰੋੜਾਂ ਲੋਕਾਂ ਲਈ ਪ੍ਰੇਰਣਾ ਸਰੋਤ ਬਾਬਾ ਸਾਹਿਬ ਡਾ. ਬੀ. ਆਰ. ਅੰਬੇਦਕਰ ਜੀ […]

Continue Reading

*ਜਲੰਧਰ ਕੈਂਟ ਸਥਿਤ ਦੀਪ ਨਗਰ ‘ਚ ਨਾਜਾਇਜ਼ ਕਲੋਨੀ ‘ਤੇ ਨਿਗਮ ਦੀ ਸਖ਼ਤੀ: ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਨੇ ਦਿੱਤੇ ਕਾਰਵਾਈ ਦੇ ਨਿਰਦੇਸ਼*

ਜਲੰਧਰ, 9 ਸਤੰਬਰ (ਜਸਪਾਲ ਕੈਂਥ) — ਜਲੰਧਰ ਕੈਂਟ ਅਧੀਨ ਪੈਂਦੇ ਦੀਪ ਨਗਰ-ਰਹਿਮਾਨਪੁਰ ਰੋਡ ’ਤੇ ਸੇਂਟ ਜੋਸਫ਼ ਸਕੂਲ ਦੇ ਨੇੜੇ ਲਗਭਗ 5 ਏਕੜ ਖੇਤੀਬਾੜੀ ਜ਼ਮੀਨ ’ਤੇ ਕਥਿਤ ਤੌਰ ’ਤੇ ਨਾਜਾਇਜ਼ ਕਲੋਨੀ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨਗਰ ਨਿਗਮ ਦੇ ਡਿਪਟੀ ਮੇਅਰ ਸ੍ਰੀ ਮਲਕੀਤ ਸਿੰਘ ਸੁਭਾਨਾ ਨੇ ਸਬੰਧਤ ਕਲੋਨਾਈਜ਼ਰ ਖ਼ਿਲਾਫ਼ […]

Continue Reading

*ਜਲੰਧਰ ਕੈਂਟ ਦੇ ਦੀਪ ਨਗਰ ਵਿਖੇ ਆਪ ਲੀਡਰ ਦੀ ਸ਼ਹਿ ਤੇ ਕੱਟੀ ਜਾ ਰਹੀ ਹੈ ਨਜਾਇਜ਼ ਕਲੋਨੀ*

ਜਲੰਧਰ, 7 ਸਤੰਬਰ (ਜਸਪਾਲ ਕੈਂਥ) — ਜਲੰਧਰ ਕੈਂਟ ਅਧੀਨ ਪੈਂਦੇ ਦੀਪ ਨਗਰ-ਰਹਿਮਾਨਪੁਰ ਰੋਡ ’ਤੇ ਸੇਂਟ ਜੋਸਫ਼ ਸਕੂਲ ਦੇ ਨੇੜੇ ਲਗਭਗ 5 ਏਕੜ ਖੇਤੀਬਾੜੀ ਜ਼ਮੀਨ ‘ਚ ਕਥਿਤ ਤੌਰ ’ਤੇ ਨਾਜਾਇਜ਼ ਕਲੋਨੀ ਵਿਕਸਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਆਰ.ਟੀ.ਆਈ. (RTI) ਐਕਟੀਵਿਸਟ ਵੱਲੋਂ ਸਬੰਧਤ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਇਸ ਮਾਮਲੇ ਦੀ ਤੁਰੰਤ ਨਿਰਪੱਖ […]

Continue Reading

*ਸਰਕਾਰੀ ਜਬਰ ਤੇ ਨਸ਼ਿਆਂ ਦੇ ਵਿਰੋਧ ’ਚ ਬਸਪਾ ਦਾ ਪ੍ਰਦਰਸ਼ਨ, ਆਪ ਸਰਕਾਰ ਦਾ ਪੁਤਲਾ ਫੂਕਿਆ*

ਜਲੰਧਰ (ਜਸਪਾਲ ਕੈਂਥ )-ਸੰਗਰੂਰ ਦੇ ਪਿੰਡ ਸ਼ੇਰੋ ਦੇ ਰਹਿਣ ਵਾਲੇ ਮੋਹਨਜੀਤ ਸਿੰਘ ’ਤੇ ਹੋਈ ਅਣਮਨੁੱਖੀ ਤਸ਼ੱਦਦ, ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਅਤੇ ਆਮ ਲੋਕਾਂ ਖਿਲਾਫ ਕੀਤੇ ਜਾ ਰਹੇ ਸਰਕਾਰੀ ਜਬਰ ਦੇ ਮਾਮਲਿਆਂ ਨੂੰ ਲੈ ਕੇ ਬਸਪਾ ਵੱਲੋਂ ਅੱਜ ਸ਼ਨੀਵਾਰ ਨੂੰ ਜਲੰਧਰ ਸ਼ਹਿਰ ਵਿਖੇ ਰੋਸ ਮਾਰਚ ਕੀਤਾ ਗਿਆ। ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ […]

Continue Reading

ਹਾਈਕੋਰਟ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀ ਦੀ ਟੀਮ ਹਾਜੀਪੁਰ ਪੁੱਜੀ,ਖਣਨ ਪ੍ਰਭਾਵਿਤ ਇਲਾਕਿਆਂ ਦਾ ਦੌਰ੍ਹਾ ਕੀਤਾ, ਪੁਲੀਸ ਨੇ ਮੀਡੀਆ ਨੂੰ ਕਵਰੇਜ ਤੋਂ ਰੋਕਿਆ

ਦੀਪਕ ਠਾਕੁਰ ਤਲਵਾਡ਼ਾ, 5 ਸਤੰਬਰ :-ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗਡ਼੍ਹ ਦੇ ਨਿਰਦੇਸ਼ਾਂ ’ਤੇ ਅੱਜ ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀ ਦੀ ਜਾਂਚ ਟੀਮ ਨੇ ਹਾਜੀਪੁਰ ਦੇ ਮਾਈਨਿੰਗ ਪ੍ਰਭਾਵਿਤ ਇਲਾਕਿਆਂ ਦਾ ਦੌਰ੍ਹਾ ਕੀਤਾ। ਐਸਡੀਐਮ ਮੁਕੇਰੀਆਂ ਜਯੋਤਸਨਾ ਸਿੰਘ ਅਤੇ ਡੀਐਸਪੀ ਮੁਕੇਰੀਆਂ ਕੁਲਵੰਤ ਸਿੰਘ ਦੀ ਮੌਜ਼ੂਦਗੀ ’ਚ ਸਕੱਤਰ, ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀ, ਹੁਸ਼ਿਆਰਪੁਰ ਦੀ ਟੀਮ ਨੇ ਬਲਾਕ ਹਾਜੀਪੁਰ ਦੇ ਪਿੰਡ […]

Continue Reading

*ਪੰਜਾਬ ਪ੍ਰੈੱਸ ਕਲੱਬ ਵੱਲੋਂ ਦੋ ਮਹਿਲਾ ਪੱਤਰਕਾਰਾਂ ਨਾਲ ਕਥਿਤ ਕੁੱਟਮਾਰ ਦੀ ਸਖ਼ਤ ਨਿੰਦਾ*

ਜਲੰਧਰ, 5 ਸਤੰਬਰ (ਜਸਪਾਲ ਕੈਂਥ)- ਪੰਜਾਬ ਪ੍ਰੈੱਸ ਕਲੱਬ ਗਵਰਨਿੰਗ ਕੌਂਸਲ ਨੇ ਦਿੱਲੀ ਵਿੱਚ ਦੋ ਮਹਿਲਾ ਪੱਤਰਕਾਰਾਂ ਸ਼ਾਹੀਨ ਖ਼ਾਨ ਅਤੇ ਨਫ਼ੀਸਾ ਖ਼ਾਨ, ਨਾਲ ਦਿੱਲੀ ਪੁਲਿਸ ਵੱਲੋਂ ਕਥਿਤ ਤੌਰ ’ਤੇ ਕੀਤੀ ਗਈ ਕੁੱਟਮਾਰ ਅਤੇ ਦੁਰਵਿਵਹਾਰ ਦੀ ਸਖ਼ਤ ਨਿੰਦਾ ਕੀਤੀ ਹੈ। ਪ੍ਰਾਪਤ ਰਿਪੋਰਟਾਂ ਅਨੁਸਾਰ ਦੋਵੇਂ ਪੱਤਰਕਾਰ ਦਿੱਲੀ ਦੇ ਸਾਕੇਤ ਇਲਾਕੇ ਵਿੱਚ ਇੱਕ ਸਰਕਾਰੀ ਸਮਾਗਮ ਦੀ ਕਵਰੇਜ ਕਰ ਰਹੀਆਂ […]

Continue Reading

*ਭੁਲੱਥ ਵਿੱਚ 15 ਤੋਂ 20 ਅਕਤੂਬਰ ਤੱਕ ਹੋਵੇਗਾ ‘ਨੂਰ ਜੋਤਾਂ ਵਾਲੀ ਦਾ 2026’ ਧਾਰਮਿਕ ਸਮਾਗਮ*

ਜਲੰਧਰ (ਜਸਪਾਲ ਕੈਂਥ )-ਸ੍ਰੀ ਸਿੱਧਸ਼ਕਤੀ ਪੀਠਾਂ ਤੋਂ ਮਾਂ ਦੀਆਂ ਪਾਵਨ ਜੋਤਾਂ ਦੇ ਆਗਮਨ ਨੂੰ ਲੈ ਕੇ ਭੁਲੱਥ ਵਿੱਚ ਇਸ ਸਾਲ ਵਿਸ਼ੇਸ਼ ਧਾਰਮਿਕ ਅਤੇ ਆਧਿਆਤਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਜੇ.ਐੱਮ.ਡੀ. ਸੇਵਾਦਾਰ ਪਰਿਵਾਰ, ਭੁਲੱਥ ਵੱਲੋਂ ਕਰਵਾਏ ਜਾ ਰਹੇ ‘ਨੂਰ ਜੋਤਾਂ ਵਾਲੀ ਦਾ 2026’ ਸਮਾਗਮ ਤਹਿਤ 15 ਅਕਤੂਬਰ ਤੋਂ 20 ਅਕਤੂਬਰ 2026 ਤੱਕ ਵੱਖ-ਵੱਖ ਧਾਰਮਿਕ ਅਤੇ ਆਧਿਆਤਮਿਕ […]

Continue Reading