*12ਵੀਂ ਜਮਾਤ ਦੇ ਨਤੀਜਿਆਂ ’ਚ ਸਰਕਾਰੀ ਸਕੂਲਾਂ ਦੀ ਝੰਡੀ, ਬਲਾਕ ਤਲਵਾਡ਼ਾ ਦੇ 10 ਵਿਦਿਆਰਥੀਆਂ ਨੇ ਮੈਰਿਟ ’ਚ ਥਾਂ ਬਣਾਈ*

ਦੀਪਕ ਠਾਕੁਰ ਤਲਵਾਡ਼ਾ,24 ਮਈ-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ’ਚ ਸਰਕਾਰੀ ਸਕੂਲਾਂ ਦੀ ਝੰਡੀ ਰਹੀ ਹੈ। ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ-3 ਦੀਆਂ 6 ਵਿਦਿਆਰਥਣਾਂ ਨੇ ਮੈਰਿਟ ’ਚ ਸਥਾਨ ਹਾਸਲ ਕੀਤਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਦੇ4 ਵਿਦਿਆਰਥੀ ਮੈਰਿਟ ’ਚ ਆਏ ਹਨ। ਸਸਸ ਸਕੂਲ ਸੈਕਟਰ 3 ਤਲਵਾਡ਼ਾ […]

Continue Reading

*ਖਣਨ ਮਾਫੀਆ ਨੇ ਕੰਢੀ ਖ਼ੇਤਰ ਦੀ ਭੂਗੋਲਿਕ ਸਥਿਤੀ ਵਿਗਾਡ਼ੀ ‘ਆਪ’ ਦੇ ਰਾਜ ’ਚ ਖ਼ੇਤਰ ਵਿਚ ਨਾਜਾਇਜ਼ ਖਣਨ ਸਿਖਰਾਂ ’ਤੇ, ਪਹਾਡ਼ਾਂ ਦੀ ਖੁਦਾਈ ਤੋਂ ਵਾਤਾਵਰਣ ਪ੍ਰੇਮੀ ਚਿਤੰਤ*

ਦੀਪਕ ਠਾਕੁਰ ਤਲਵਾਡ਼ਾ,23 ਮਈ -ਨੀਮ ਪਹਾਡ਼ੀ ਖ਼ੇਤਰ ’ਚ ਖਣਨ ਮਾਫੀਆ ਦੀ ਕਥਿਤ ਗਤੀਵਿਧੀਆਂ ਨੇ ਕੰਢੀ ਇਲਾਕੇ ਦੀ ਭੂਗੋਲਿਕ ਸਥਿਤੀ ਨੂੰ ਵਿਗਾਡ਼ ਦਿੱਤਾ ਹੈ। ਖਣਨ ਮਾਫੀਆ ਵੱਲੋਂ ਪੌਂਗ ਡੈਮ ਹੇਠਾਂ ਬਿਆਸ ਦਰਿਆ ’ਚ ਧਡ਼ੱਲੇ ਨਾਲ ਕੀਤੇ ਜਾ ਰਹੇ ਕਥਿਤ ਖਣਨ ਕਾਰਨ ਰਾਸ਼ਟਰੀ ਸੰਪਤੀ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ, ਉੱਥੇ ਹੀ ਸਵਾਂ ਦਰਿਆ ਕੰਢੇ ਕਰੀਬ ਪੌਣੇ […]

Continue Reading

*ਆਪ ਨੇ ਸਰਕਾਰੀ ਮਸ਼ੀਨਰੀ ਤੇ ਪੈਸੇ-ਨਸ਼ੇ ਦੀ ਵਰਤੋਂ ਕਰਕੇ ਜਲੰਧਰ ਜ਼ਿਮਨੀ ਚੋਣ ਜਿੱਤੀ : ਐਡਵੋਕੇਟ ਬਲਵਿੰਦਰ ਕੁਮਾਰ*

ਜਲੰਧਰ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਲੋਕਸਭਾ ਜ਼ਿਮਨੀ ਚੋਣ ’ਚ ਆਪ ਦੀ ਜਿੱਤ ਇਸਦੀ ਨੀਤੀਆਂ ਦੀ ਜਿੱਤ ਨਹੀਂ ਹੈ। ਜ਼ਮੀਨੀ ਪੱਧਰ ’ਤੇ ਲੋਕ ਆਪ ਤੋਂ ਖਫਾ ਸਨ, ਕਿਉਂਕਿ ਇੱਕ ਸਾਲ ਦੇ ਕਾਰਜਕਾਲ ’ਚ ਆਪ ਸਰਕਾਰ ਨੇ ਪੰਜਾਬ ਦੇ ਲੋਕਾਂ ਖਿਲਾਫ ਕੰਮ ਕੀਤਾ। ਆਪ ਸਰਕਾਰ […]

Continue Reading

*ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਦਾ ਦਿਹਾਂਤ*

ਜਲੰਧਰ (ਦਾ ਮਿਰਰ ਪੰਜਾਬ)-ਭਾਜਪਾ ਨੇਤਾ ਅਤੇ ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਦਾ ਦਿਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਮਹੇ ਪਿਛਲੇ ਇੱਕ ਸਾਲ ਤੋਂ ਕੈਂਸਰ ਤੋਂ ਪੀੜਤ ਸਨ। ਜਿਸ ਕਾਰਨ ਅੱਜ ਉਸ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਬੀ.ਜੇ.ਪੀ ਆਗੂਆਂ ਵਿੱਚ ਸੋਗ ਦੀ ਲਹਿਰ ਹੈ। ਸਾਬਕਾ ਸੁਰਿੰਦਰ ਮਹੇ ਦਾ […]

Continue Reading

*ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਕੀਤੀ ਗਈ ਗੁੰਡਾਗਰਦੀ ਦੀ ਸ਼੍ਰੀ ਗੁਰੂ ਰਵੀਦਾਸ ਸਭਾ ਲਾ-ਕੋਰਨਵ ਫਰਾਂਸ ਨੇ ਕੀਤੀ ਜੋਰਦਾਰ ਨਿਖੇਧੀ —–ਬਹੁਜਨ ਸਮਾਜ ਫਰਾਂਸ*

ਪੈਰਿਸ 14 ਮਈ ( ਭੱਟੀ ਫਰਾਂਸ ) ਗੁਰਦੁਆਰਾ ਨਾਨਕਸਰ ਬੁੰਗਾ ਰਵਿਦਾਸੀਆਂ ਸਿੰਘਾਂ ਵਿਖ਼ੇ ਐਸ.ਜੀ.ਪੀ.ਸੀ ਦੀ ਟਾਸਕ ਫੋਰਸ ਵਲੋਂ ਕੀਤੀ ਗਈ ਹੁਲੜਬਾਜ਼ੀ ਕਾਰਨ ਸਮੁੱਚੇ ਬਹੁਜਨ ਸਮਾਜ ਨੇ ਬਹੁਤ ਭਾਰੀ ਰੋਸ ਪ੍ਰਗਟ ਕੀਤਾ ਹੈ, ਇਸ ਬਾਰੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਗੁਰਦੁਆਰਾ ਸ਼੍ਰੀ ਗੁਰੂ ਰਵੀਦਾਸ ਭਵਨ ਦੇ ਸੈਕਟਰੀ ਪ੍ਰਮਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਕਮੇਟੀ […]

Continue Reading

*ਪਹਿਲਵਾਨਾਂ ਦਾ ਸੰਘਰਸ਼ ਸਮੂਹ ਦੇਸ਼ ਦੀਆਂ ਔਰਤਾਂ ਦਾ ਸੰਘਰਸ਼ :ਇਸਤਰੀ ਜਾਗ੍ਰਿਤੀ ਮੰਚ*

ਜਲੰਧਰ (ਦਾ ਮਿਰਰ ਪੰਜਾਬ)- ਇਸਤਰੀ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ ਅਮਨਦੀਪ ਕੌਰ ਅਤੇ ਪ੍ਰੈੱਸ ਸਕੱਤਰ ਜਸਵੀਰ ਕੌਰ ਜੱਸੀ ਨੇ ਕਿਹਾ ਕਿ ਦੇਸ਼ ਵਿੱਚ ਬੀ ਜੇ ਪੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਔਰਤਾਂ ਖਿਲਾਫ਼ ਹਿੰਸਾ ਨੂੰ ਸੰਸਥਗਤ ਤੌਰ ਤੇ ਜਿਆਦਾ ਸੰਗਠਿਤ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਬਿਲਕੀਜ਼ ਬਾਨੋ ਦੇ ਦੋਸ਼ੀਆਂ ਦੀ ਸਜ਼ਾ […]

Continue Reading

*हम तो डूबेंगे सनम तुमहे भी ले डूबेंगे, भाजपा के छोटू भैया नेता बने हार का कारण*

Jalandhar (The Mirror Punjab) (विशेष रिपोर्ट ) जालंधर लोकसभा उपचुनाव में हार का सामना करने वाली भारतीय जनता पार्टी के लिए 2024 लोकसभा उपचुनाव में राह दिक्कत भरी होगी l जहां जालंधर लोकसभा उपचुनाव में भारी हार का सामना देखने को मिला, कर्नाटक व शिमला में भी भारतीय जनता पार्टी को भारी हार का सामना […]

Continue Reading

*ਮਾਨਸਿਕ ਸਿਹਤ ਦਾ ਖਿਆਲ ਨਹੀਂ ਰਖੋਗੇ ਤਾਂ ਕਈ ਬਿਮਾਰੀਆਂ ਦਾ ਸ਼ਿਕਾਰ ਬਣੋਗੇ*

ਜਲੰਧਰ -ਡਾਕਟਰ ਅਨਮੋਲ ਸਿੰਘ ਰਾਏ ਐਮ.ਬੀ ਬੀ.ਐਸ ,ਐਮ. ਡੀ ਮੈਡੀਸਨ ,ਡੀ .ਐਮ ਨਿਊਰੋਲੌਜੀ ਲਖਨਊ ਦਿਮਾਗ ,ਰੀੜ ਦੀ ਹੱਡੀ ਤੇ ਨਸਾਂ ਦੇ ਮਾਹਿਰ ਹਨ।ਸ੍ਰੀਮਾਨ ਹਸਪਤਾਲ ਜਲੰਧਰ ਵਿਚ ਪ੍ਰੈਕਟਿਸ ਕਰ ਰਹੇ ਹਨ। ਉਹਨਾਂ ਦਾ ਸੰਪਰਕ ਨੰਬਰ 81451-81451 ਹੈ।ਬੀਤੇ ਦਿਨੀਂ ਉਹਨਾਂ ਨਾਲ ਮੁਲਾਕਾਤ ਕੀਤੀ ਗਈ ,ਜਿਸ ਦੇ ਪ੍ਰਮੁੱਖ ਅੰਸ਼ ਪਾਠਕਾਂ ਲਈ ਪੇਸ਼ ਕੀਤੇ ਜਾ ਰਹੇ ਹਨ। ਸੁਆਲ: ਡਾਕਟਰ […]

Continue Reading

*ਇਨੋਸੈਂਟ ਹਾਰਟਸ ਵਿੱਚ, ਬਾਰੂਨੀ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ 98.6% ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ: 103 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ*

ਜਲੰਧਰ (ਦਾ ਮਿਰਰ ਪੰਜਾਬ)-ਇਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ, ਲੁਹਾਰਾਂ, ਨੂਰਪੁਰ ਰੋਡ, ਕੈਂਟ ਜੰਡਿਆਲਾ ਰੋਡ ਨੇ ਸੀਬੀਐਸਈ 2022-23 ਦੀ ਘੋਸ਼ਿਤ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਸਫਲਤਾ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। 24 ਵਿਦਿਆਰਥੀਆਂ ਨੇ 95% ਤੋਂ ਵੱਧ, 103 ਵਿਦਿਆਰਥੀਆਂ ਨੇ 90% ਤੋਂ ਵੱਧ ਅਤੇ 209 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ […]

Continue Reading

*ਇਨੋਸੈਂਟ ਹਾਰਟਸ ਸਕੂਲ ਦੇ ਵਿਦਿਆਰਥੀਆਂ ਦਾ CBSE ਬੋਰਡ 12ਵੀਂ ਜਮਾਤ ਦਾ ਸ਼ਾਨਦਾਰ ਨਤੀਜਾ*

ਜਲੰਧਰ (ਦਾ ਮਿਰਰ ਪੰਜਾਬ)-ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਵੱਲੋਂ ਸਾਲ 2022-23 ਲਈ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ‘ਚ ਇਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ, ਲੋਹਾਰਾਂ ਅਤੇ ਨੂਰਪੁਰ ਰੋਡ ਦੇ ਵਿਦਿਆਰਥੀਆਂ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ, 13 ਵਿਦਿਆਰਥੀਆਂ ਨੇ 95 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। 59 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ […]

Continue Reading