*ਸਿੱਖ ਜਥੇਬੰਦੀਆਂ ਅਤੇ ਸ਼ਿਵ ਸੈਨਾ ਵਿਚਕਾਰ ਪਟਿਆਲਾ ਵਿੱਚ ਹੋਈ ਝੜਪ ਤੋਂ ਬਾਅਦ ਆਈਜੀ , ਐਸਐਸਪੀ ਅਤੇ ਐਸਪੀ ਦਾ ਤਬਾਦਲਾ। ਸੂਚੀ ਪੜ੍ਹਨ ਲਈ ਕਲਿਕ ਕਰੋ-*

Continue Reading

*ਰਿਹਾਲ ਇਨਫਰਾ ਪ੍ਰਾਈਵੇਟ ਲਿਮਟਿਡ, ਗੁਰੂ ਨਾਨਕ ਕਾਲੋਨੀ-4 ਬਜਵਾੜਾ, ਪੁੱਡਾ ਦੇ ਨਿਯਮਾਂ ਦੀ ਉਲੰਘਣਾ, ਕਦੇ ਵੀ ਹੋ ਸਕਦੀ ਹੈ ਕਾਰਵਾਈ*

Hoshiarpur ( The Mirror Punjab)-ਗੁਰੂ ਨਾਨਕ ਕਲੋਨੀ-4 ਬਜਵਾੜਾ (ਹੁਸ਼ਿਆਰਪੁਰ) ਵਿੱਚ ਰਿਹਾਲ ਇਨਫਰਾ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਦੇ ਨਾਂ ’ਤੇ ਜੋ ਕਲੋਨੀ ਕੱਟੀ ਗਈ ਹੈ, ਉਸ ਨੂੰ ਕਾਲੋਨਾਈਜ਼ਰ ਵੱਲੋਂ ਪੁੱਡਾ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਨਿਯਮਾਂ ਅਨੁਸਾਰ ਇਸ ਕਲੋਨੀ ਨੂੰ ਆਪਣੀ ਜ਼ਮੀਨ ਤੋਂ 100 ਫੁੱਟ ਦੀ ਦੂਰੀ ‘ਤੇ ਗੈਰ-ਉਸਾਰੀ ਖੇਤਰ ‘ਤੇ ਕੱਟਿਆ […]

Continue Reading

*ਸੁਨੀਲ ਜਾਖੜ ਦੋ ਸਾਲ ਲਈ ਮੁਅੱਤਲ ਅਤੇ ਸਾਰੇ ਪਾਰਟੀ ਅਹੁਦਿਆਂ ਤੋਂ ਹਟਾਉਣ ਦੀ ਸਿਫ਼ਾਰਿਸ਼*

ਨਵੀਂ ਦਿੱਲੀ, 26 ਅਪ੍ਰੈਲ( The Mirror Punjab)- ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਅੱਜ ਮੀਟਿੰਗ ਹੋਈ ਅਤੇ ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਦੋ ਸਾਲ ਲਈ ਮੁਅੱਤਲ ਕਰਨ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾਉਣ ਦੀ ਸਿਫਾਰਸ਼ ਕੀਤੀ। ਇਸ ਵਿਚ ਸਾਬਕਾ ਕੇਂਦਰੀ ਖੁਰਾਕ ਮੰਤਰੀ ਕੇਵੀ ਥਾਮਸ ਨੂੰ […]

Continue Reading

*ਦਿੱਲੀ-ਅੰਮ੍ਰਿਤਸਰ-ਕਟੜਾ ਤੇ ਜਾਮਨਗਰ ਐਕਸਪ੍ਰੈਸ ਵੇਅ ਤਹਿਤ ਐਕਵਾਇਰ ਜ਼ਮੀਨ ਬਦਲੇ ਕਿਸਾਨ ਜਲਦ ਮੁਆਵਜ਼ਾ ਪ੍ਰਾਪਤ ਕਰਨ-ਡਿਪਟੀ ਕਮਿਸ਼ਨਰ*

ਕਪੂਰਥਲਾ, 20 ਅਪ੍ਰੈਲ( ਦਿ ਮਿਰਰ ਪੰਜਾਬ )-ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਹੈ ਕਿ ਕਪੂਰਥਲਾ ਜਿਲ੍ਹੇ ਵਿਚੋਂ ਗੁਜ਼ਰਨ ਵਾਲੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਤੇ ਜਾਮਨਗਰ ਐਕਸਪ੍ਰੈਸ ਵੇਅ ਤਹਿਤ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਹੋਈਆਂ ਹਨ, ਉਹ ਤੁਰੰਤ ਸਬੰਧਿਤ ਐਸ.ਡੀ.ਐਮਜ਼ ਕੋਲੋਂ ਆਪਣਾ ਐਵਾਰਡ ਪ੍ਰਾਪਤ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਗੱਲ ਯਕੀਨੀ ਬਣਾਉਣ […]

Continue Reading

*ਭਗਵੰਤ ਮਾਨ ਸਰਕਾਰ ਦਾ ਕਿਸਾਨਾਂ ਨੂੰ ਤੋਹਫਾ-ਕਰਜਾ ਵਸੂਲੀ ਲਈ ਗ੍ਰਿਫਤਾਰੀਆਂ ਲਈ ਬੈਂਕਾਂ ਨੂੰ ਛੂਟ – ਰਾਜੇਵਾਲ*

ਚੰਡੀਗੜ੍ਹ 20 ਅਪ੍ਰੈਲ 2022( ਦਾ ਮਿਰਰ ਪੰਜਾਬ): ਪੰਜਾਬ ਸਰਕਾਰ ਨੇ ਸਹਿਕਾਰੀ ਬੈਂਕਾਂ ਦੇ ਕਰਜੇ ਦੀ ਵਸੂਲੀ ਲਈ ਸਹਿਕਾਰੀ ਅਦਾਰਿਆਂ ਨੂੰ ਧਾਰਾ 67 ਏ ਅਧੀਨ ਕਿਸਾਨਾਂ ਦੀ ਗ੍ਰਿਫਤਾਰੀ ਕਰਨ ਲਈ ਵਿਭਾਗ ਦੇ ਕਰਮਚਾਰੀਆਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਹੈ। ਇਹ ਗੱਲ ਅੱਜ ਇੱਥੋਂ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਵਿੱਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਸ. […]

Continue Reading

*ਕਾਂਗਰਸੀ ਆਗੂਆਂ ਨੇ ਪਾਸਪੋਰਟ ਦੀ ਪੀ. ਸੀ. ਸੀ ਲੈਣ ਲਈ ਆਉਣ ਵਾਲੀਆਂ ਸਮੱਸਿਆਵਾਂ ਪ੍ਰਤੀ ਡੀ. ਸੀ ਜਲੰਧਰ ਨੂੰ ਦਿੱਤਾ ਮੰਗ ਪੱਤਰ*

ਜਲੰਧਰ( ਦਾ ਮਿਰਰ ਪੰਜਾਬ )- ਆਮ ਲੋਕਾਂ ਨੂੰ ਪਾਸਪੋਰਟ ਦਫ਼ਤਰ ਪਾਸੋਂ ਪੀ. ਸੀ. ਸੀ ਕਰਵਾਉਣ ਲਈ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸ੍ਰੀ ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਹਲਕਾ ਆਦਮਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅੰਮ੍ਰਿਤਪਾਲ ਭੌਂਸਲੇ ਜਨਰਲ ਸਕੱਤਰ ਕਾਂਗਰਸ ਕਮੇਟੀ ਪੰਜਾਬ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਜਲੰਧਰ ਨੂੰ ਸੌਂਪਿਆ ਗਿਆ […]

Continue Reading

*ਭਾਰਤੀ ਕਿਸਾਨ ਯੂਨੀਅਨ ਦੁਆਬਾ ਅਤੇ ਸਿੱਧੂਪੁਰ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਦਿੱਤੀ ਚੇਤਾਵਨੀ*

ਜਲੰਧਰ,17 ਅਪ੍ਰੈਲ (ਦਾ ਮਿਰਰ ਪੰਜਾਬ )-ਬ੍ਰਿਟੇਨ ਦੇ ਪਹਿਲੇ ਪੱਗੜੀਧਾਰੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵਿਰੁੱਧ ਭਾਜਪਾ ਵੱਲੋਂ ਵਿੱਢੀ ਨਫ਼ਰਤੀ ਪ੍ਰਚਾਰ ਮੁਹਿੰਮ ਵਿਰੁੱਧ ਕਿਸਾਨ ਜੱਥੇਬੰਦੀਆਂ ਡੱਟ ਗਈਆ ਹਨ। ਭਾਰਤੀ ਕਿਸਾਨ ਯੂਨੀਅਨ ਦੋਆਬਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਨੇ ਇੱਕਜੁਟ ਤੇ ਇੱਕਸੁਰ ਹੁੰਦਿਆ ਹੋਇਆ ਕਿਹਾ ਕਿ ਭਾਜਪਾ ਸਾਰੇ ਦੇਸ਼ ਵਿੱਚ ਨਫਰਤੀ ਪ੍ਰਚਾਰ ਕਰਕੇ ਆਪਣੀਆਂ […]

Continue Reading

*ਨਾਬਾਲਗ ਲਡ਼ਕੀ ਨਾਲ ਬਲਾਤਕਾਰ, ਪੁਲੀਸ ਨੇ ਮਾਮਲਾ ਕੀਤਾ ਦਰਜ*

ਤਲਵਾਡ਼ਾ,17 ਅਪ੍ਰੈਲ ( ਦੀਪਕ ਠਾਕੁਰ )- ਸਥਾਨਕ ਪੁਲੀਸ ਨੇ ਨਾਬਾਲਗ ਲਡ਼ਕੀ ਨਾਲ ਬਲਾਤਕਾਰ ਮਾਮਲੇ ‘ਚ ਮੁੱਕਦਮਾ ਦਰਜ ਕੀਤਾ ਹੈ। ਥਾਣਾ ਤਲਵਾਡ਼ਾ ਵਿਖੇ 14 ਸਾਲਾ ਪੀਡ਼ਤਾ ਨੇ ਦਰਜ ਕਰਵਾਈ ਸ਼ਿਕਾਇਤ ‘ਚ ਦੱਸਿਆ ਕਿ ਉਹ ਮੂਲ ਰੂਪ ‘ਚ ਪਿੰਡ ਸਥਾਣਾ ਥਾਣਾ ਫਤਹਿਪੁਰ ਜ਼ਿਲ੍ਹਾ ਕਾਂਗਡ਼ਾ (ਹਿ.ਪ੍ਰ.) ਦੀ ਵਸਨੀਕ ਹੈ। ਬੀਤੀ 15 ਤਾਰੀਕ ਨੂੰ ਉਹ ਸੰਸਾਰਪੁਰ ਟੈਰਸ ਵਿਖੇ ਸਥਿਤ […]

Continue Reading