*ਮੱਥਾ ਟੇਕਣ ਜਾਂਦੇ ਸ਼ਰਧਾਲੂਆਂ ਦੀ ਗੱਡੀ ਹਾਦਸਾ ਗ੍ਰਸਤ, ਦੋ ਦੀ ਹੋਈ ਮੌਤ*

ਤਲਵਾਡ਼ਾ,3 ਅਪ੍ਰੈਲ(ਦੀਪਕ ਠਾਕੁਰ)-ਇੱਥੋਂ ਨਜ਼ਦੀਕੀ ਪੈਂਦੇ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਕਸਬਾ ਡਾਡਾ ਸੀਬਾ ਦੇ ਦੁਰਗਈਂ ਖ਼ੇਤਰ ‘ਚ ਬੀਤੀ ਰਾਤ ਸ਼ਰਧਾਲੂਆਂ ਨਾਲ ਭਰੀ ਮਹਿੰਦਰ ਪਿਕ ਅੱਪ ਗੱਡੀ ਖੱਡ ‘ਚ ਡਿੱਗ ਗਈ, ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। 17 ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਹ ਸਾਰੇ ਲੋਕ ਚੇਤ ਮਹੀਨੇ ਦੇ ਨਰਾਤਿਆਂ ਦੇ ਮੱਦੇਨਜ਼ਰ ਅਮ੍ਰਿੰਤਸਰ ਤੋਂ […]

Continue Reading

*ਗੜ੍ਹਸ਼ੰਕਰ ਤੋਂ ਦੋ ਵਾਰ ਬਸਪਾ ਦੇ ਵਿਧਾਇਕ ਰਹੇ ਸ਼ਿੰਗਾਰਾ ਰਾਮ ਸਹੂੰਗੜਾ ਦਾ ਦਿਹਾਂਤ*

ਜਲੰਧਰ, 2 ਅਪ੍ਰੈਲ (ਦਾ ਮਿਰਰ ਪੰਜਾਬ )- ਹਲਕਾ ਗੜ੍ਹਸ਼ੰਕਰ ਤੋਂ ਬਹੁਜਨ ਸਮਾਜ ਪਾਰਟੀ ਦੇ ਦੋ ਵਾਰ ਵਿਧਾਇਕ ਰਹੇ ਸ਼ਿੰਗਾਰਾ ਰਾਮ ਸਹੂੰਗੜਾ (62) ਦਾ ਅੱਜ ਦੁਪਹਿਰ ਸਮੇਂ ਦੇਹਾਂਤ ਹੋ ਗਿਆ। ਉਹ ਕੰਮ ਦੇ ਸਿਲਸਿਲੇ ‘ਚ ਜਲੰਧਰ ਆਏ ਹੋਏ ਸਨ, ਜਿੱਥੇ ਉਨ੍ਹਾਂ ਨੂੰ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਤੇ ਉਨ੍ਹਾਂ ਦੀ ਮੌਤ ਹੋ ਗਈ। ਸ੍ਰੀ […]

Continue Reading

*ਕੰਢੀ ਦਾ ਮੰਜ਼ਰ, ਖਣਨ ਮਾਫੀਆ ਨੇ ਹਰੇ ਭਰੇ ਖ਼ੇਤ ਖੱਡਾਂ ‘ਚ ਕੀਤੇ ਤਬਦੀਲ*

ਹਾਜੀਪੁਰ , ਤਲਵਾੜਾ,1 ਅਪ੍ਰੈਲ (ਦੀਪਕ ਠਾਕੁਰ)-ਕੰਢੀ ਖ਼ੇਤਰ ‘ਚ 21ਵੀਂ ਸਦੀ ਦੇ ਪਹਿਲੇ ਦਹਾਕੇ ਦੇ ਅੰਤ ‘ਚ ਸ਼ੁਰੂ ਹੋਏ ਨਾਜਾਇਜ਼ ਖਣਨ ਦੇ ਕਾਰੋਬਾਰ ਨੇ ਬਲਾਕ ਹਾਜੀਪੁਰ ਵਿੱਚ ਭਾਰੀ ਤਬਾਹੀ ਕੀਤੀ ਹੈ। ਖਣਨ ਰੋਕੋ ਜਮੀਨ ਬਚਾਓ ਸੰਘਰਸ਼ ਕਮੇਟੀ ਦੇ ਸਕੱਤਰ ਧਰਮਿੰਦਰ ਸਿੰਘ ਸਿੰਬਲੀ ਨੇ ਦੱਸਿਆ ਕਿ ਇਲਾਕੇ ‘ਚ ਖਣਨ ਕਾਰੋਬਾਰ ਅਕਾਲੀ ਭਾਜਪਾ ਦੇ ਪਹਿਲੇ ਕਾਰਜ਼ਕਾਲ ‘ਚ ਸ਼ੁਰੂ […]

Continue Reading

*ਥਾਣੇ ‘ ਚ ਬੱਕਰੀ ਚੋਰੀ ਹੋਣ ਦੀ ਰਿਪੋਰਟ ਲਿਖਾਉਣ ਗਿਆ , ਬਾਹਰੋਂ ਮੋਟਰਸਾਈਕਲ ਚੋਰੀ*

ਸ੍ਰੀ ਚਮਕੌਰ ਸਾਹਿਬ ( ਦਾ ਮਿਰਰ ਪੰਜਾਬ ) -ਸਥਾਨਕ ਥਾਣੇ ਵਿਚ ਬੱਕਰੀ ਚੋਰੀ ਹੋਣ ਦੀ ਰਿਪੋਰਟ ਲਿਖਾਉਣ ਗਏ ਵਿਅਕਤੀ ਦਾ ਥਾਣੇ ਦੇ ਗੇਟ ਅੱਗੇ ਖੜ੍ਹਾ ਮੋਟਰਸਾਈਕਲ ਹੀ ਚੋਰੀ ਹੋ ਗਿਆ । ਚੋਰਾਂ ਦੇ ਇੰਨੇ ਹੌਸਲੇ ਵਧ ਗਏ ਹਨ ਕਿ ਸ਼ਹਿਰ ਅੰਦਰ ਥਾਂ – ਥਾਂ ਲੱਗੇ ਸੀ . ਸੀ . ਟੀ . ਵੀ ਕੈਮਰਿਆਂ ਦੇ ਬਾਵਜੂਦ […]

Continue Reading

*ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸਨ ਵੱਲੋਂ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ. ਲਈ ਵਿੱਤੀ ਸਾਲ 2022-23 ਲਈ ਟੈਰਿਫ ਆਰਡਰ ਜਾਰੀ*

ਚੰਡੀਗੜ, 31 ਮਾਰਚ( ਦਾ ਮਿਰਰ ਪੰਜਾਬ)-ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸਨ ਵੱਲੋਂ ਮਿਤੀ 31.03.2022 ਦੇ ਆਦੇਸਾਂ ਤਹਿਤ ਵਿੱਤੀ ਸਾਲ 2022-23 ਲਈ ਟੈਰਿਫ/ਚਾਰਜਾਂ ਵਾਲੇ ਟੈਰਿਫ ਆਰਡਰ ਜਾਰੀ ਕੀਤੇ ਗਏ ਹਨ। ਆਦੇਸਾਂ ਵਿੱਚ, ਕਮਿਸਨ ਨੇ ਵਿੱਤੀ ਸਾਲ 2022-23 ਲਈ ਲਾਗੂ ਟੈਰਿਫ/ਚਾਰਜਾਂ ਸਮੇਤ ਵਿੱਤੀ ਸਾਲ 2020-21 ਦੀ ਤੁਲਨਾ, ਵਿੱਤੀ ਸਾਲ 2021-22 ਦੀ ਸਲਾਨਾ ਕਾਰਗੁਜਾਰੀ ਸਮੀਖਿਆ (ਏ.ਪੀ.ਆਰ.) ਅਤੇ ਵਿੱਤੀ ਸਾਲ […]

Continue Reading

*ਜੰਗਲਾਤ ਐਕਟ ਦੀ ਅਸਪੱਸ਼ਟਤਾ ਲਕੱਡ਼ ਮਾਫੀਏ ਦੇ ਆਈ ਰਾਸ, ਨੀਮ ਪਹਾਡ਼ੀ ਇਲਾਕਿਆਂ ‘ਚ ਚੀਲ ਦੇ ਦਰੱਖਤ ਹੋਏ ਗਾਇਬ*

ਤਲਵਾਡ਼ਾ, 31 ਮਾਰਚ (ਦੀਪਕ ਠਾਕੁਰ)-ਕੰਢੀ ਖ਼ੇਤਰ ‘ਚ ਪੰਜਾਬ ਭੂਮੀ ਰੱਖਿਆ ਐਕਟ ਪੀਐਲਪੀਏ ਦੀ ਅਸਪੱਸ਼ਟਤਾ ਲੱਕਡ਼ ਮਾਫੀਏ ਨੂੰ ਖੂਬ ਰਾਸ ਆ ਰਹੀ ਹੈ। ਖ਼ੇਤਰ ਦਾ ਭੂ ਭਾਗ ਜੰਗਲਾਤ ਐਕਟ ਦੀ ਦਫ਼ਾ 4 ਅਤੇ 5 ਅਧੀਨ ਆਉਂਦਾ ਹੈ। ਜਦਕਿ ਕੁਝ ਰੱਕਬਾ ਖੁੱਲ੍ਹਾ ਹੈ, ਖੁੱਲ੍ਹੇ ਰੱਕਬੇ ‘ਚ ਵਿਸ਼ੇਸ਼ ਹਾਲਾਤਾਂ ਵਿੱਚ ਹੀ ਲੱਕਡ਼ ਦੀ ਕਟਾਈ ਦੀ ਆਗਿਆ ਦਿੱਤੀ ਜਾ […]

Continue Reading